ਆਪਣਾ ਨਜ਼ਦੀਕੀ
ਹਿੰਦੀ ਅਤੇ ਪੰਜਾਬੀ ਸਹਿਯੋਗ ਸਟੋਰ
ਲੱਭੋ।
  • ਇੱਕ ਪਫ਼ਿੰਨ ਪੰਛੀ ਇੱਕ ਲੋਗੋ ਦੇ ਸਾਹਮਣੇ ਖੜ੍ਹਾ ਹੈ, ਲੋਗੋ ‘ਤੇ ਲਿਖਿਆ ਹੈ “ਸਾਈਬਰ ਮਨਡੇਅ ਸੇਲ”।

    Disney+ ਦੇ ਨਾਲ 5G+ ਡੇਟਾ ਸਾਡੇ ਵੱਲੋਂ

    ਪਾਓ 150GB 5G+ ਡੇਟਾ $60 ਪ੍ਰਤੀ ਮਹੀਨਾ ਤੋਂ ਸ਼ੁਰੂ ਅਤੇ 2 ਸਾਲਾਂ ਦਾ Disney+ Standard ਸਾਡੇ ਵੱਲੋਂ ਰਿਡੀਮ ਕਰੋ।1
Item 1 de 3

TELUS ਦੇ ਨਾਲ ਬਚਤ ਕਰਨ ਦੇ ਹੋਰ ਤਰੀਕੇ।

ਇੱਕ ਮੁਰਗੀ ਅਤੇ ਨਾਲ ਚਾਰ ਚੂਚਿਆਂ ਦਾ ਪਰਿਵਾਰ।

TELUS Family Discount® ਨਾਲ ਹੋਰ ਬੱਚਤ ਕਰੋ।

ਆਪਣੇ ਅਕਾਊਂਟ 'ਤੇ ਪਰਿਵਾਰ ਦੇ ਹਰੇਕ ਮੈਂਬਰ ਲਈ $7.50 ਤੋਂ $15 ਪ੍ਰਤੀ ਮਹੀਨਾ ਬੱਚਤ ਕਰੋ। ਬੱਚਤ ਸ਼ੁਰੂ ਕਰਨ ਲਈ ਅੱਜ ਹੀ ਪਰਿਵਾਰ ਦੇ ਮੈਂਬਰਾਂ ਨੂੰ ਸ਼ਾਮਲ ਕਰੋ।5
ਦੋ ਰੰਗ-ਬਿਰੰਗੀਆਂ ਲਵ-ਬਰਡਜ਼ ਇਕੱਠੇ ਬੈਠੇ ਹੋਏ ਅਤੇ ਗੱਲ-ਬਾਤ ਕਰਦੇ ਹੋਏ।

ਅੱਜ ਹੀ ਸਾਡੀ ਔਨਲਾਈਨ ਡੀਲਜ਼ ਖਰੀਦੋ।

ਫ਼ੋਨਜ਼, ਅਸੀਮਤ ਪਲੈਨਜ਼, ਟੀਵੀ, ਇੰਟਰਨੈੱਟ ਅਤੇ ਹੋਰ ਚੀਜ਼ਾਂ ‘ਤੇ ਬਚਤ ਕਰੋ।
ਚਾਰ ਮੱਛੀਆਂ ਇੱਕ ਸ਼ੈੱਲ ਵਿੱਚ ਮੌਜੂਦ ਮੋਤੀ ਵੱਲ ਤੈਰਦੀਆਂ ਹੋਈਆਂ।

ਦੋਸਤਾਂ ਨੂੰ TELUS ਨਾਲ ਜੋੜੋ

ਹਰ ਇਕ ਪਰਿਵਾਰਕ ਮੈਂਬਰ ਜਾਂ ਦੋਸਤ ਨੂੰ TELUS6 ਨਾਲ ਜੋੜਨ 'ਤੇ ਬਿੱਲ ਕ੍ਰੈਡਿਟ ਪ੍ਰਾਪਤ ਕਰੋ। ਨਾਲ ਹੀ, ਉਹ ਵੀ ਆਪਣੀ ਡਿਵਾਇਸ ਨੂੰ ਐਕਟੀਵੇਟ ਕਰਨ 'ਤੇ ਬਿੱਲ ਕ੍ਰੈਡਿਟ ਪ੍ਰਾਪਤ ਕਰਨਗੇ।

TELUS ਹੀ ਕਿਉਂ?

5G

ਵਿਸ਼ਵ-ਪੱਧਰੀ ਨੈੱਟਵਰਕ ਤੇ ਵਿਸ਼ਵ-ਪੱਧਰੀ ਡਿਵਾਈਸਾਂ

ਕੈਨੇਡਾ ਦੇ ਸਭ ਤੋਂ ਵੱਧ ਅਵਾਰਡਜ਼ ਨਾਲ ਸਨਮਾਨਿਤ ਮੋਬਾਈਲ ਨੈੱਟਵਰਕRead legal footnote5ਤੇ ਨਵੀਨਤਮ 5G ਡਿਵਾਈਸਾਂ ਤੋਂ ਵੱਧ ਤੋਂ ਵੱਧ ਲਾਭ ਪ੍ਰਾਪਤ ਕਰੋ। ਅਸੀਂ ਆਪਣੇ ਗਾਹਕਾਂ ਨੂੰ ਬਿਹਤਰ ਗਤੀ, ਸਮਰੱਥਾ ਅਤੇ ਜਵਾਬਦੇਹ ਬਣਨ ਲਈ ਆਪਣੇ ਅਵਾਰਡ ਜੇਤੂ ਨੈੱਟਵਰਕ ਦਾ ਨਿਰਮਾਣ ਕਰ ਰਹੇ ਹਾਂ।
ਇੱਕ ਮੋਰ ਤੁਰਦੇ ਹੋਏ, ਆਪਣੀ ਪਿੱਠ 'ਤੇ ਦੋ ਲਵਬਰਡਜ਼ ਨੂੰ ਸਹਾਰਾ ਦਿੰਦੇ ਹੋਏ।

ਇਕੱਠੇ ਮਿਲ ਕੇ, ਅਸੀਂ ਲੋੜਵੰਦ ਕੈਨੇਡੀਅਨਾਂ ਨੂੰ ਜੋੜ ਰਹੇ ਹਾਂ।

TELUS ਨੂੰ ਚੁਣ ਕੇ, ਤੁਸੀਂ ਮੋਬਿਲਿਟੀ ਫੌਰ ਗੁੱਡ ਵਰਗੇ ਪ੍ਰੋਗਰਾਮਾਂ ਦੀ ਸਹਾਇਤਾ ਕਰ ਰਹੇ ਹੋ, ਜੋ ਪਾਲਣ-ਪੋਸ਼ਣ ਅਤੇ ਘੱਟ ਆਮਦਨੀ ਵਾਲੇ ਬਜ਼ੁਰਗਾਂ ਨੂੰ ਸਭ ਤੋਂ ਮਹੱਤਵਪੂਰਣ ਚੀਜ਼ਾਂ ਨਾਲ ਜੁੜੇ ਰਹਿਣ ਵਿੱਚ ਸਹਾਇਤਾ ਕਰਦਾ ਹੈ।
 

ਆਪਣਾ ਨਜ਼ਦੀਕੀ ਹਿੰਦੀ ਅਤੇ ਪੰਜਾਬੀ ਸਹਿਯੋਗ ਸਟੋਰ ਲੱਭੋ।