ਡੀਲਜ਼ ਅਤੇ ਬੰਡਲਜ਼

ਇਹ ਸਾਰੀਆਂ ਡੀਲਜ਼ ਤੁਹਾਡੇ ਲਈ ਤਿਆਰ ਹਨ

Internet, Optik TV, Mobility ਅਤੇ ਹੋਰ ਬਹੁਤ ਕੁਝ 'ਤੇ ਇਹ ਖ਼ਾਸ ਪੇਸ਼ਕਸ਼ਾਂ ਦੇਖੋ ਨਵੇਂ Telus ਇੰਟਰਨੈੱਟ ਗਾਹਕਾਂ ਵਾਸਤੇ 12 ਮਹੀਨਿਆਂ ਲਈ ਮੁਫ਼ਤ Disney+ Standard
TELUS ਦੁਆਰਾ ਪੇਸ਼ ਕੀਤੇ ਜਾਂਦੇ ਵੱਖੋ-ਵੱਖ ATN ਚੈਨਲਾਂ ਅਤੇ ਮਨੋਰੰਜਨ ਦਾ ਆਨੰਦ ਮਾਣ ਰਹੇ ਇੱਕ ਪਿਤਾ ਤੇ ਪੁੱਤਰ ਦਾ ਕੋਲਾਜ।

ਵਿਸ਼ੇਸ਼ ਪੇਸ਼ਕਸ਼ਾਂ

PUREFIBRE ਇੰਟਰਨੈੱਟ

ਪਾਓ ਉਹ ਸਪੀਡ ਜੋ ਤੁਹਾਨੂੰ ਚਾਹੀਦੀ ਹੈ — ਉਹ ਵੀ ਬਿਨਾਂ ਦਿੱਕਤ ਦੇ।

ਧੀਮੇ ਇੰਟਰਨੈੱਟ ਨਾਲ ਸਮਝੌਤਾ ਨਾ ਕਰੋ। ਅਪਗ੍ਰੇਡ ਕਰੋ PureFibre® Gigabit Internet 'ਤੇ ਅਤੇ ਸਾਰਿਆਂ ਦੇ ਔਨਲਾਈਨ ਹੋਣ ਵੇਲੇ ਵੀ ਲੈਗਿੰਗ ਦੀ ਚਿੰਤਾ ਨਾ ਕਰੋ। ਸਟ੍ਰੀਮ ਕਰੋ, ਗੇਮਜ਼ ਖੇਡੋ, ਕੰਮ ਕਰੋ ਅਤੇ ਹੋਰ ਵੀ ਬਹੁਤ ਕੁਝ, ਉਹ ਵੀ ਬਿਨਾਂ ਲਿਮਿਟ ਦੇ! ਧੀਮੇ ਕਨੈੱਕਸ਼ਨ ਨੂੰ ਕਹੋ ਅਲਵਿਦਾ ਅਤੇ PureFibre® Gigabit Internet ਦਾ ਸੁਆਗਤ ਕਰੋ। ਨਾਲ ਹੀ ਪ੍ਰਾਪਤ ਕਰੋ 12 ਮਹੀਨਿਆਂ ਦਾ Disney+ ਸਾਡੇ ਵੱਲੋਂ। ਬੇਹਿਸਾਬ ਮਸਤੀ ਅਤੇ ਮਨੋਰੰਜਨ ਤੱਕ ਆਪਣੀ ਪਹੁੰਚ ਬਣਾਓ 1 Disney, Pixar, Marvel, Star, National Geographic ਅਤੇ Stars 'ਤੇ ਆਪਣੀਆਂ ਮਨਪਸੰਦ ਫ਼ਿਲਮਾਂ ਅਤੇ TV ਸ਼ੋਅਜ਼ ਦੇਖੋ।

ਉਤਪਾਦ ਜੋ ਤੁਸੀਂ ਪ੍ਰਾਪਤ ਕਰਦੇ ਹੋ:

PureFibre Gigabit Internet
Disney+ Standard, 12 ਮਹੀਨਿਆਂ ਲਈ ਸਾਡੇ ਵੱਲੋਂ ((ਨਿਯਮਤ ਕੀਮਤ: $11.99/ਮਹੀਨਾ CAD))
ਅਨਲਿਮਿਟਿਡ ਹੋਮ ਇੰਟਰਨੈੱਟ ਡੇਟਾ 24 ਮਹੀਨਿਆਂ ਲਈ2
ਸਭ ਤੋਂ ਤੇਜ਼ Wifi powered by Wi-Fi 63
ਉਪਕਰਨ ਦਾ ਰੈਂਟਲ ਸ਼ਾਮਲ ਹੈ
ਸ਼ੁਰੂਆਤ
$
100
/ਮਹੀਨਾ ਤੋਂ ਸ਼ੁਰੂ4
$
130
/ਮਹੀਨਾ5
24 ਮਹੀਨਿਆਂ ਲਈ। TELUS ਅਤੇ Koodo Mobility ਗਾਹਕਾਂ ਲਈ ਕੀਮਤ ਵਿੱਚ $10/ਮਹੀਨਾ ਦਾ ਡਿਸਕਾਊਂਟ ਸ਼ਾਮਲ ਹੈ
ਇੱਕ ਵਾਇਰਲੈੱਸ ਇੰਟਰਨੈੱਟ ਡਿਵਾਈਸ ਦੇ ਸਾਹਮਣੇ ਇੱਕ ਹਮਿੰਗਬਰਡ ਜੋ TELUS PureFibre ਇੰਟਰਨੈੱਟ ਦੀ ਸਪੀਡ ਨੂੰ ਦਰਸਾਉਂਦੀ ਹੈ।
Netflix ਅਤੇ ਲਾਈਵ TV

ਪਾਓ Netflix ਅਤੇ ਲਾਈਵ TV $45/ਮਹੀਨਾ ਤੋਂ, ਜਦੋਂ ਤੁਸੀਂ ਇੰਟਰਨੈੱਟ ਨਾਲ ਬੰਡਲ ਕਰਦੇ ਹੋ

ਆਪਣੇ ਇੰਟਰਨੈੱਟ ਪਲੈਨ ਵਿੱਚ ਲਾਈਵ TV ਅਤੇ Netflix ਨੂੰ ਜੋੜ ਕੇ ਯਕੀਨੀ ਬਣਾਓ ਕਿ ਘਰ ਵਿੱਚ ਹਰ ਕੋਈ ਖੁਸ਼ ਹੈ।
$
45
/ਮਹੀਨਾ ਤੋਂ ਸ਼ੁਰੂ6

ਉਤਪਾਦ ਜੋ ਤੁਸੀਂ ਪ੍ਰਾਪਤ ਕਰਦੇ ਹੋ:

Netflix ਜਾਂ Pick 5 ਚੈਨਲ
Live TV - Optik TV core
PureFibre Internet 250 ਨਾਲ ਬੰਡਲ ਕਰੋ
$125/ਮਹੀਨਾ ਤੋਂ4
24 ਮਹੀਨਿਆਂ ਲਈ। TELUS ਅਤੇ Koodo Mobility ਗਾਹਕਾਂ ਲਈ ਕੀਮਤ ਵਿੱਚ $10/ਮਹੀਨਾ ਦਾ ਡਿਸਕਾਊਂਟ ਸ਼ਾਮਲ ਹੈ।7
ਇੱਕ ਟੈਲੀਵਿਜ਼ਨ ਸਕ੍ਰੀਨ, ਜਿਸ ‘ਤੇ ਇੰਡੀਅਨ ਪ੍ਰੀਮੀਅਰ ਲੀਗ ਦਾ ਲੋਗੋ ਪ੍ਰਦਰਸ਼ਿਤ ਹੈ ਜੋ ਕਿ ਇਸ ਸਾਲ ਦੇ ਟੂਰਨਾਮੈਂਟ ਦੀ ਸ਼ੁਰੂਆਤ ਨੂੰ ਦਰਸਾਉਂਦਾ ਹੈ।
ਮੋਬਿਲਿਟੀ ਡੀਲਜ਼

ਪੂਰੇ ਕੈਨੇਡਾ ਵਿੱਚ ਸਾਡੇ ਭਰੋਸੇਮੰਦ, ਅਵਾਰਡ-ਵਿਜੇਤਾ 5G ਮੋਬਿਲਿਟੀ ਨੈੱਟਵਰਕ 'ਤੇ ਤੇਜ਼ ਗਤੀ ਦਾ ਆਨੰਦ ਮਨਾਓ ।

ਖ਼ਾਸ TELUS Mobility ਪੇਸ਼ਕਸ਼ਾਂ ਦੇ ਨਾਲ ਜਸ਼ਨ ਮਨਾਓ, ਪੇਸ਼ਕਸ਼ਾਂ ਦੇਖੋ

ਪ੍ਰੋਡਕਟ ਜੋ ਤੁਸੀਂ ਪ੍ਰਾਪਤ ਕਰੋਗੇ:

Mobility ਲਾਈਨ
ਡਿਸਕਾਊਂਟ ਸ਼ੁਰੂ
$
7
.50
/ਮਹੀਨਾ ਤੋਂਂ
Punj: ਇੱਕ ਦਰਿਆਈ ਘੋੜਾ ਆਪਣੇ ਤਿੰਨ ਖਰਗੋਸ਼ ਦੋਸਤਾਂ ਨੂੰ TELUS ਮੋਬਿਲਿਟੀ ਦੀਆਂ ਵੱਡੀਆਂ ਬੱਚਤਾਂ ‘ਤੇ ਲਿਆਉਂਦੇ ਹੋਏ।
SMARTHOME ਸਕਿਉਰਿਟੀ

ਪਾਓ $1,500 ਦੇ ਸਕਿਉਰਿਟੀ ਉਪਕਰਨ ਸਾਡੇ ਵੱਲੋਂ8

ਦੇਖੋ ਕਿ ਦਰਵਾਜ਼ੇ 'ਤੇ ਕੌਣ ਹੈ, ਆਪਣੇ ਜਾਣਕਾਰਾਂ ਨੂੰ ਅੰਦਰ ਆਉਣ ਦੀ ਇਜਾਜ਼ਤ ਦਿਓ, ਜਾਂ ਲਾਈਟਾਂ ਕੰਟਰੋਲ ਕਰੋ, ਇਹ ਸਭ ਇੱਕੋ ਐਪ ਤੋਂ। ਆਓ ਬਣਾਈਏ ਘਰ ਦਾ ਜੀਵਨ ਹੋਰ ਸੁਖਾਲਾ, ਤਾਂ ਜੋ ਤੁਸੀਂ ਧਿਆਨ ਦੇ ਪਾਓ ਉਸ ‘ਤੇ ਜੋ ਹੈ ਵਾਕਇ ਅਹਿਮ।

Control + Video ਪਲੈਨ ਦੇ ਵੇਰਵੇ:

ਪ੍ਰੋਫੈਸ਼ਨਲ ਮੌਨੀਟਰਿੰਗ: 24/7 ਅਲਾਰਮ ਰਿਸਪੌਂਸ ਦੇ ਨਾਲ
Online Security - Standard
1 HD ਕੈਮਰਾ
1 Security Starter ਕਿੱਟ: 2 ਡੋਰ/ਵਿੰਡੋ ਸੈਂਸਰ ਨਾਲ ਹੀ 1 ਮੋਸ਼ਨ ਸੈਂਸਰ
3 ਵਧੇਰੇ ਡਿਵਾਇਸ: 14 ਡਿਵਾਈਸਿਜ਼ ਵਿੱਚੋਂ ਚੁਣੋ
ਪਲੈਨ ਸ਼ੁਰੂ
$
49
/ਮਹੀਨਾ ਤੋਂਂ
$1,500 ਦੇ TELUS Smart Home Security ਉਪਕਰਨਾਂ ਦੇ ਉਦਾਹਰਣ ਜੋ ਤੁਸੀਂ ਸਾਡੇ ਵੱਲੋਂ ਪ੍ਰਾਪਤ ਕਰ ਸਕਦੇ ਹੋ: ਪੈਨਲ, ਡੋਰਬੈੱਲ ਕੈਮਰਾ, HD ਕੈਮਰੇ।

ਸਟੋਰ ਵਿਜ਼ਿਟ ਕਰੋ

ਸਾਡੇ ਸੇਲਜ਼ ਪ੍ਰਤੀਨਿਧੀ ਨਾਲ ਜੁੜੋ ਉਹ ਵੀ ਆਪਣੀ ਭਾਸ਼ਾ ਵਿੱਚ ਅਤੇ ਪਾਓ ਉਹ ਨਿੱਜੀ ਅਨੁਭਵ  ਜਿਸਦੀ ਤੁਹਾਨੂੰ ਜ਼ਰੂਰਤ ਹੈ। ਆਪਣੇ ਨੇੜੇ ਕਿਸੇ ਸਟੋਰ ਦੀ ਭਾਲ ਕਰ ਰਹੇ ਹੋ? ਇੱਕ ਵਾਰ ਰੁਕ ਕੇ ਮਿਲਕੇ ਜਾਓ।
A hand holding a smartphone with the store locator icon on display

ਕੀ ਤੁਹਾਨੂੰ ਵਧੇਰੇ ਜਾਣਕਾਰੀ ਚਾਹੀਦੀ ਹੈ?

ਤੁਹਾਡਾ ਡਿਵਾਈਸ ਜਾਂ ਸਰਵਿਸ ਸਥਾਪਤ ਕਰਨ, ਤੁਹਾਡਾ ਅਕਾਊਂਟ ਬਣਾਉਣ ਅਤੇ ਹੋਰ ਬਹੁਤ ਕੁਝ ਵਿੱਚ ਅਸੀਂ ਤੁਹਾਡੀ ਸਹਾਇਤਾ ਕਰ ਸਕਦੇ ਹਾਂ। ਨਾਲ ਹੀ, TELUS Assist ਹਰ ਵੇਲੇ ਉਪਲਬਧ ਹੈ।
ਕਾਲ ਕਰੋ
ਅਸੀਂ ਤੁਹਾਡੇ ਤੋਂ ਬੱਸ ਇੱਕ ਫ਼ੋਨ ਕਾਲ ਜਾਂ ਚੈਟ ਦੀ ਦੂਰੀ ‘ਤੇ ਹਾਂ।
ਸਹਿਯੋਗ
ਸਾਡੇ ਕੋਲ ਸਾਨੂੰ ਅਕਸਰ ਪੁੱਛੇ ਜਾਣ ਵਾਲੇ ਸਵਾਲਾਂ ਲਈ ਸਰੋਤ ਹਨ।
ਚੈਟ ਕਰੋ
TELUS Assist ਸਾਡਾ 24/7 ਵਰਚੁਅਲ ਸਹਾਇਕ ਹੈ ਜੋ ਤੁਹਾਡੇ ਸਵਾਲਾਂ ਦਾ ਤੁਰੰਤ ਜਵਾਬ ਦਿੰਦਾ ਹੈ।

ਤੁਸੀਂ ਹੋਰ ਜ਼ਿਆਦਾ ਦੀ ਭਾਲ ਕਰ ਰਹੇ ਹੋ? ਸਾਡੇ ਕੋਲ ਤੁਹਾਡੇ ਲਈ ਹੱਲ ਹੈ।

Online security

ਆਈਡੇਨਟਿਟੀ ਥੈਫ਼ਟ ਕਿਸੇ ਨਾਲ ਵੀ ਹੋ ਸਕਦਾ ਹੈ

ਆਪਣੀ ਆਈਡੇਨਟਿਟੀ, ਔਨਲਾਈਨ ਪ੍ਰਾਈਵੇਸੀ ਅਤੇ ਡਿਵਾਈਸਿਜ਼ ਨੂੰ ਸਾਈਬਰ ਖਤਰਿਆਂ ਤੋਂ ਬਚਾਉਣ ਵਿੱਚ ਮਦਦ ਕਰੋ। Powered by Norton™, ਔਨਲਾਈਨ ਸੁਰੱਖਿਆ ਵਿੱਚ ਇੱਕ ਗਲੋਬਲ ਲੀਡਰ। 9
A chameleon walking on top of a tablet with the Norton main page and a phone displaying a locked icon.

Our Commitment

ਭਰੋਸੇਯੋਗ ਇੰਟਰਨੈੱਟ ਤਕਨਾਲੋਜੀ

ਨੈੱਕਸਟ-ਜੈੱਨ Wi-Fi 6 ਤਕਨਾਲੋਜੀ ਨਾਲ ਪੱਛਮੀ ਕੈਨੇਡਾ ਵਿੱਚ ਸਭ ਤੋਂ ਤੇਜ਼ Wi-Fi ਜੋ ਪ੍ਰਦਾਨ ਕਰੇ ਹਰ ਕਮਰੇ ਵਿੱਚ ਭਰੋਸੇਯੋਗ ਕਵਰੇਜ।

My TELUS app

ਆਪਣੇ ਬਿੱਲ ਦਾ ਭੁਗਤਾਨ ਕਰੋ, ਆਪਣੀ ਵਰਤੋਂ ਚੈੱਕ ਕਰੋ, ਆਪਣਾ ਪਲੈਨ ਬਦਲੋ, ਆਪਣੇ ਅਕਾਊਂਟ ਨੂੰ ਬਿਹਤਰੀਨ ਢੰਗ ਨਾਲ ਰੱਖੋ ਅਤੇ ਹੋਰ ਬਹੁਤ ਕੁਝ।

Canada ਦਾ #1 ਸਕਿਉਰਿਟੀ ਪ੍ਰੋਵਾਈਡਰ

ਕੈਨੇਡੀਅਨ ਖਰੀਦਦਾਰਾਂ ਦੁਆਰਾ ਸਭ ਤੋਂ ਭਰੋਸੇਮੰਦ Home Security ਬ੍ਰਾਂਡ ਵਜੋਂ ਵੋਟ ਕੀਤਾ ਗਿਆ, 2023 BrandSpark® Canadian Trust Study ਦੇ ਅਧਾਰ ‘ਤੇ।