SmartHome Security

ਕੈਨੇਡਾ ਦਾ #1 ਘਰੇਲੂ ਸੁਰੱਖਿਆ ਪ੍ਰਦਾਤਾ, ਹੁਣ ਔਨਲਾਈਨ ਸੁਰੱਖਿਆ ਵੀ ਸ਼ਾਮਲ ਹੈ।

ਸਾਰੇ SmartHome Security ਪਲੈਨਜ਼ ਵਿੱਚ ਹੁਣ Online Security ਸ਼ਾਮਲ ਹੈ। ਤੁਹਾਨੂੰ ਘਰ ਅਤੇ ਔਨਲਾਈਨ ਸੁਰੱਖਿਅਤ ਰੱਖਣ ਲਈ, ਘਰੇਲੂ ਸੁਰੱਖਿਆ ਉਪਕਰਨ ਅਤੇ ਵਿਆਪਕ ਔਨਲਾਈਨ ਸੁਰੱਖਿਆ ਵਿੱਚ $1,400 ਤੱਕ ਪ੍ਰਾਪਤ ਕਰੋ।

ਸਾਡੇ Secure ਅਤੇ Control ਪਲੈਨਜ਼ ਨਾਲ $200 ਦਾ ਬਿਲ ਕ੍ਰੈਡਿਟ ਪ੍ਰਾਪਤ ਕਰੋ, ਨਾਲ ਹੀ ਜਦੋਂ ਤੁਸੀਂ ਔਨਲਾਈਨ ਆਰਡਰ ਕਰਦੇ ਹੋ ਤਾਂ ਵਾਧੂ $100 ਪ੍ਰਾਪਤ ਕਰੋ। ,


ਦੇਖੋ SmartHome Security ਕਿਵੇਂ ਕਾਰਗਰ ਹੈ

ਕਿਉਂ TELUS SmartHome Security + Online Security ਬੇਹਤਰ ਵਿਕਲਪ ਹੈ

ਆਪਣੇ ਘਰ ਅਤੇ ਪਰਿਵਾਰ ਦੀ ਰੱਖਿਆ ਕਰੋ

ਇੱਕ SmartHome Security ਪਲੈਨ ਵਿੱਚ, ਉਹ ਸਭ ਕੁਝ ਜੋ ਤੁਹਾਨੂੰ ਸਭ ਤੋਂ ਵੱਧ ਪਿਆਰਾ ਹੈ, ਉਸ ਦੀ ਸੁਰੱਖਿਆ ਲਈ ਜ਼ਰੂਰੀ ਹੈ। ਘਰੇਲੂ ਸਾਜ਼ੋ-ਸਾਮਾਨ ਵਿੱਚ $1,400 ਤੱਕ ਦੀ ਪੇਸ਼ਕਸ਼ ਹੈ ਤਾਂ ਜੋ ਤੁਹਾਡੀ ਪੂਰੀ ਤਰ੍ਹਾਂ ਦੇਖ-ਭਾਲ ਕੀਤੀ ਜਾ ਸਕੇ।

ਆਪਣੀ ਔਨਲਾਈਨ ਪਛਾਣ ਸੁਰੱਖਿਅਤ ਰੱਖੋ

Secure VPN ਅਤੇ ਡਾਰਕ ਵੈੱਬ ਨਿਗਰਾਨੀ ਨਾਲ ਆਪਣੇ-ਆਪ ਨੂੰ ਅਤੇ ਆਪਣੀਆਂ ਡਿਵਾਇਸਿਜ਼ ਨੂੰ ਸੁਰੱਖਿਅਤ ਰੱਖਣ ਵਿੱਚ ਮਦਦ ਕਰੋ। ਆਈਡੈਂਟਿਟੀ ਥੈਫਟ ਰੀਅੈਂਬਰਸਮੈਂਟ ਕਵਰੇਜ ਵਿੱਚ $25,000 ਤੱਕ ਪ੍ਰਾਪਤ ਕਰੋ ਤਾਂ ਜੋ ਤੁਸੀਂ ਸੁਰੱਖਿਅਤ ਢੰਗ ਨਾਲ ਬ੍ਰਾਊਜ਼ ਅਤੇ ਸ਼ੇਅਰ ਕਰ ਸਕੋ।

ਆਪਣੀ ਔਨਲਾਈਨ ਪਛਾਣ ਸੁਰੱਖਿਅਤ ਰੱਖੋ

Secure VPN ਅਤੇ ਡਾਰਕ ਵੈੱਬ ਨਿਗਰਾਨੀ ਨਾਲ ਆਪਣੇ-ਆਪ ਨੂੰ ਅਤੇ ਆਪਣੀਆਂ ਡਿਵਾਇਸਿਜ਼ ਨੂੰ ਸੁਰੱਖਿਅਤ ਰੱਖਣ ਵਿੱਚ ਮਦਦ ਕਰੋ। ਆਈਡੈਂਟਿਟੀ ਥੈਫਟ ਰੀਅੈਂਬਰਸਮੈਂਟ ਕਵਰੇਜ ਵਿੱਚ $25,000 ਤੱਕ ਪ੍ਰਾਪਤ ਕਰੋ ਤਾਂ ਜੋ ਤੁਸੀਂ ਸੁਰੱਖਿਅਤ ਢੰਗ ਨਾਲ ਬ੍ਰਾਊਜ਼ ਅਤੇ ਸ਼ੇਅਰ ਕਰ ਸਕੋ।

ਇੰਸ਼ੋਰੈਂਸ 'ਤੇ ਪੈਸੇ ਬਚਾਓ

ਕੈਨੇਡੀਅਨ ਹਾਊਸ ਐਸੋਸੀਏਸ਼ਨ ਅਨੁਸਾਰ, ਕੈਨੇਡਾ ਵਿੱਚ ਔਸਤ ਡਿਟੈਚਡ ਘਰ ਦਾ ਮਾਲਕ ਪ੍ਰੋਫੈਸ਼ਨਲ ਮੋਨੀਟਰਡ ਸਿਕਿਉਰਿਟੀ ਸਿਸਟਮ ਨਾਲ ਆਪਣੀ ਇੰਸ਼ੋਰੈਂਸ 'ਤੇ ਪ੍ਰਤੀ ਮਹੀਨਾ $20 ਬਚਾਉਂਦਾ ਹੈ।


ਸਾਡੇ ਮਾਹਰਾਂ ਵਲੋਂ ਨਿਰਦੇਸ਼ਤ ਆਸਾਨ ਇੰਸਟਾਲੇਸ਼ਨ

ਸਾਰੀਆਂ ਇੰਸਟਾਲੇਸ਼ਨ ਹੁਣ ਸਿੱਧ ਕੀਤੇ ਹੋਏ ਨਵੇਂ ਟੂਲਜ਼ ਅਤੇ ਢੰਗਾਂ ਦੀ ਵਰਤੋਂ ਕਰਦਿਆਂ ਤੁਹਾਡੇ ਘਰ ਦੇ ਬਾਹਰੋਂ ਰਿਮੋਟ ਤੌਰ 'ਤੇ ਨਿਰਦੇਸ਼ਤ ਹੋਣਗੀਆਂ।


ਖੁਦ ਇੰਸਟਾਲ ਕਰਨਾ ਆਸਾਨ

ਕੈਮਰਾ ਤੁਹਾਨੂੰ ਖੁਦ ਇੰਸਟਾਲ ਕਰਨ ਦੀਆਂ ਆਸਾਨ ਹਦਾਇਤਾਂ ਦੇ ਨਾਲ ਮੇਲ ਕਰ ਦਿੱਤਾ ਜਾਂਦਾ ਹੈ।


ਹੋਰ ਲੋੜ ਹੈ?

ਆਪਣੀ ਪਸੰਦ ਦੇ ਪਲੈਨ ਵਿੱਚ ਸ਼ਾਮਲ ਕਰਨ ਲਈ ਤੁਸੀਂ ਵਾਧੂ ਪ੍ਰੋਡੱਕਟਸ ਖਰੀਦ ਸਕਦੇ ਹੋ।


ADT ਕੈਨੇਡਾ ਹੁਣ TELUS SmartHome ਸੁਰੱਖਿਆ ਹੈ।

ADT Canada ਹੁਣ TELUS ਦਾ ਹਿੱਸਾ ਹੈ, ਅਤੇ ADT ਵਲੋਂ ਲਗਭਗ 150 ਸਾਲਾਂ ਤੋਂ ਕੈਨੇਡੀਅਨਜ਼ ਨੂੰ ਭਰੋਸੇਮੰਦ ਘਰੇਲੂ ਸੁਰੱਖਿਆ ਅਤੇ ਹੋਮ ਆਟੋਮੇਸ਼ਨ ਸਰਵਿਸ ਪ੍ਰਦਾਨ ਕੀਤੀ ਜਾ ਰਹੀ ਹੈ ਅਤੇ ਅੱਗੋਂ ਵੀ ਜਾਰੀ ਰਹੇਗੀ।

TELUS Secure Business

ਕੈਨੇਡਾ ਦੇ ਸਭ ਤੋਂ ਵੱਡੇ ਅਤੇ ਤੇਜ਼ ਨੈੱਟਵਰਕ ਰਾਹੀਂ ਪ੍ਰਦਾਨ ਕੀਤੀ ਜਾਂਦੀ 24 ਘੰਟੇ ਸੱਤੇ ਦਿਨ ਸੁਰੱਖਿਆ ਅਤੇ ਨਿਗਰਾਨੀ ਨਾਲ ਆਪਣੇ ਕਾਰੋਬਾਰ ਨੂੰ ਸੁਰੱਖਿਅਤ ਰੱਖੋ।