TELUS Boost Wi-Fi, ਸਭ ਤੋਂ ਵਧੀਆ ਹੋਮ ਇੰਟਰਨੈੱਟ ਕਵਰੇਜ।

ਵਧਾਓ ਆਪਣਾ Wi-Fi ਘਰ ਦੇ ਕੋਨੇ-ਕੋਨੇ ਵਿੱਚ। ਲਓ TELUS Boost Wi-Fi ਸਟਾਰਟਰ ਪੈਕ ਸਿਰਫ਼ $120 ਬਦਲੇ ਜਾਂ 24 ਮਹੀਨੇ ਲਈ $5/ਮਹੀਨਾ ਬਦਲੇ ਲਓ। TELUS ਇੰਟਰਨੈੱਟ ਹੋਣਾ ਚਾਹੀਦਾ ਹੈ।


 

ਇੰਟਰਨੈੱਟ ਵਿੱਚ ਰੁਚੀ ਹੈ?

ਲਓ ਮੁਫ਼ਤ ਵਿਚ TELUS Boost Wi-Fi

ਲਓ TELUS Boost Wi-Fi ਸਟਾਰਟਰ ਪੈਕ ਅਤੇ ਇਕਸਪੈਨਸ਼ਨ ਪੈਕ (ਕੀਮਤ $240), 2 ਸਾਲ ਦੀ ਟਰਮ 'ਤੇ ਇੰਟਰਨੈੱਟ ਨਾਲ ਸ਼ਾਮਲ ਹੈ।ਔਨਲਾਈਨ ਆਰਡਰ ਕਰੋ ਅਤੇ $100 ਬਿੱਲ ਕ੍ਰੈਡਿਟ ਲਓ।

ਕੀ ਤੁਹਾਡੇ ਹੋਮ Wi-Fi ਵਿਚ ਵਾਧੇ ਦੀ ਲੋੜ ਹੈ?

ਘਰ ਦਾ ਆਕਾਰ, ਨਿਰਮਾਣ ਸਮੱਗਰੀ, ਸਿਗਨਲ ਵਿਚ ਰੁਕਾਵਟ ਪਾਉਣ ਵਾਲੇ ਸਰੋਤ ਅਤੇ ਚੱਲ ਰਹੇ ਡਿਵਾਇਸਿਜ਼ ਦੀ ਗਿਣਤੀ ਜਿਹੇ ਤੱਤ ਤੁਹਾਡੇ Wi-Fi ਸਿਗਨਲ ਵਿਚ ਦਖਲ ਦੇ ਸਕਦੇ ਹਨ। TELUS Boost Wi-Fi ਤੁਹਾਡੀ ਕਵਰੇਜ ਨੂੰ ਵਧਾਉਂਦਾ ਹੈ ਤਾਂ ਕਿ ਤੁਸੀਂ ਹੌਲੀ Wi-Fi ਵਾਲੀਆਂ ਥਾਵਾਂ ਅਤੇ ਟੁੱਟਵੇਂ ਸਿਗਨਲ ਤੋਂ ਛੁਟਕਾਰਾ ਪਾ ਸਕੋ।

ਘਰ ਦਾ ਆਕਾਰ

ਨਿਰਮਾਣ ਸਮੱਗਰੀ

ਸਿਗਨਲ ਵਿਚ ਰੁਕਾਵਟ ਪਾਉਣ ਵਾਲੇ ਸਰੋਤ

ਕਈ ਚੱਲ ਰਹੇ ਡਿਵਾਈਸ

ਆਪਣੇ TELUS Wi-Fi ਵਿੱਚ ਵਾਧਾ ਕਿਵੇਂ ਕਰ ਸਕਦੇ ਹੋ

TELUS Boost Wi-Fi ਕਿਵੇਂ ਕੰਮ ਕਰਦਾ ਹੈ

TELUS Boost Wi-Fi ਤੁਹਾਡੇ ਘਰ ਦੇ ਹਰ ਕੋਨੇ ਵਿੱਚ ਤੁਹਾਡੇ ਇੰਟਰਨੈੱਟ ਸਿਗਨਲ ਨੂੰ ਫੈਲਾਉਣ ਲਈ ਜਾਲ ਵਿਛਾਉਣ ਵਰਗੀ ਤਕਨੀਕ ਦੀ ਵਰਤੋਂ ਕਰਦਾ ਹੈ। ਨਾਲ ਹੀ, ਤੁਸੀਂ TELUS My Wi-Fi ਦੀ ਵਰਤੋਂ ਕਰਕੇ ਆਪਣੇ Wi-Fi ਨੈੱਟਵਰਕ ਨੂੰ ਮੈਨੇਜ ਕਰ ਸਕਦੇ ਹੋ ਅਤੇ ਰੋਕ ਸਕਦੇ ਹੋ।

ਵਧਾਈ ਗਈ ਕਵਰੇਜ

ਵਿਆਪਕ ਕਵਰੇਜ ਵਾਲਾ ਇਕ ਸ਼ਕਤੀਸ਼ਾਲੀ Wi-Fi ਨੈੱਟਵਰਕ ਤਿਆਰ ਕਰਨ ਲਈ Wi-Fi ਬੂਸਟਰ ਉੱਨਤ ਨੈੱਟਵਰਕ ਤਕਨਾਲੋਜੀ ਦੀ ਵਰਤੋਂ ਕਰਦਿਆਂ ਮਿਲ ਕੇ ਕੰਮ ਕਰਦੇ ਹਨ।

ਇਕਸਾਰ ਸਪੀਡ

Smart Wi-Fi ਤਕਨਾਲੋਜੀ, ਡਿਵਾਈਸ ਪ੍ਰਫ਼ੌਰਮੈਂਸ ਨੂੰ ਅਨੁਕੂਲ ਬਣਾਉਂਦੀ ਹੈ ਅਤੇ ਤੁਹਾਨੂੰ ਇਕ ਹੀ Wi-Fi ਨੈੱਟਵਰਕ ਨਾਲ ਕੁਨੈਕਟ ਰੱਖਦੀ ਹੈ।

ਵਧੀਆ ਕੁਨੈਕਟੀਵਿਟੀ

ਜਦ ਤੁਸੀਂ ਆਪਣੇ ਘਰ ਵਿਚ ਘੁੰਮਦੇ ਹੋ ਤਾਂ ਬੂਸਟਰ ਆਪਣੇ ਆਪ ਤੁਹਾਡੇ ਡਿਵਾਇਸਿਜ਼ ਨੂੰ ਸਭ ਤੋਂ ਵਧੀਆ ਸੰਭਵ Wi-Fi ਫ੍ਰੀਕੁਵੈਂਸੀ ਨਾਲ ਕੁਨੈਕਟ ਕਰਦੇ ਹਨ।

ਸਧਾਰਨ ਸੈੱਟ-ਅਪ ਅਤੇ ਕੰਟਰੋਲ

ਇਹ TELUS My Wi-Fi ਐਪਲੀਕੇਸ਼ਨ, ਸੈੱਟ-ਅੱਪ ਪ੍ਰਕਿਰਿਆ ਵਿੱਚ ਤੁਹਾਡੀ ਅਗਵਾਈ ਕਰਦੀ ਹੈ ਅਤੇ ਆਸਾਨੀ ਨਾਲ ਤੁਹਾਨੂੰ ਆਪਣੇ ਘਰ ਦੇ Wi-Fi ਨੈੱਟਵਰਕ ਦੀ ਨਿਗਰਾਨੀ ਅਤੇ ਪ੍ਰਬੰਧ ਕਰਨ ਵਿਚ ਸਹਾਈ ਹੁੰਦੀ ਹੈ - ਜਿਵੇਂ ਕਿ ਇੱਕ ਹੀ ਉਂਗਲ ਲਾਉਣ ਨਾਲ ਆਪਣੇ Wi-Fi ਨੂੰ ਰੋਕਣਾ।

Google Play

App Store

 
ਤੁਹਾਨੂੰ ਪਹਿਲਾਂ ਕੀ ਚਾਹੀਦਾ

TELUS Boost Wi-Fi

ਸਟਾਰਟਰ ਪੈਕ

ਪ੍ਰਤੀ ਅਕਾਊਂਟ ਇੱਕ ਸਟਾਰਟਰ ਪੈਕ ਦੀ ਸੀਮਾ। 2000 ਵਰਗ ਫੁੱਟ ਤੱਕ ਕਵਰੇਜ। TELUS ਇੰਟਰਨੈੱਟ ਦੀ ਲੋੜ ਹੈ। ਵਾਧੂ ਕਵਰੇਜ ਲਈ ਇਕਸਪੈਨਸ਼ਨ ਪੈਕ ਲਓ। 30 ਦਿਨ ਦੀ ਪੈਸੇ ਮੋੜਨ ਦੀ ਗਾਰੰਟੀ ਹੈ।

ਇੱਕੋ ਵਾਰੀ ਦੀ ਅਦਾਇਗੀ:
$120
ਜਾਂ 24 ਮਹੀਨੇ ਲਈ ਸਿਰਫ਼
$5/mo.

ਜਾਂ 1-888-811-2323 'ਤੇ ਫ਼ੋਨ ਕਰਕੇ ਸਿਰਫ਼ $5/ਮਹੀਨਾ ਬਦਲੇ ਆਪਣੇ ਇੰਟਰਨੈੱਟ ਪਲਾਨ ਵਿੱਚ ਸ਼ਾਮਲ ਕਰੋ।

ਹੋਰ ਜ਼ਿਆਦਾ ਕਵਰੇਜ ਚਾਹੀਦੀ ਹੈ?

TELUS Boost Wi-Fi

ਇਕਸਪੈਨਸ਼ਨ ਪੈਕ

ਸਟਾਰਟਰ ਪੈਕ ਦੀ ਲੋੜ ਹੈ। ਵਾਧੂ 1000 ਵਰਗ ਫੁੱਟ ਤੱਕ ਕਵਰੇਜ ਸ਼ਾਮਲ ਕਰੋ। ਪ੍ਰਤੀ ਅਕਾਊਂਟ 3 ਦੀ ਸੀਮਾ। TELUS ਇੰਟਰਨੈੱਟ ਦੀ ਲੋੜ ਹੈ। 30 ਦਿਨ ਦੀ ਪੈਸੇ ਮੋੜਨ ਦੀ ਗਾਰੰਟੀ ਹੈ।

ਇੱਕੋ ਵਾਰੀ ਦੀ ਅਦਾਇਗੀ:
$120
ਜਾਂ 24 ਮਹੀਨੇ ਲਈ ਸਿਰਫ਼
$5/mo.

ਜਾਂ 1-888-811-2323 'ਤੇ ਫ਼ੋਨ ਕਰਕੇ ਸਿਰਫ਼ $5/ਮਹੀਨਾ ਬਦਲੇ ਆਪਣੇ ਇੰਟਰਨੈੱਟ ਪਲਾਨ ਵਿੱਚ ਸ਼ਾਮਲ ਕਰੋ।

ਪ੍ਰੋਡੱਕਟ ਬਾਰੇ ਵਿਸ਼ੇਸ਼ ਜਾਣਕਾਰੀ