ਤੁਹਾਨੂੰ ਜੁੜੇ ਰੱਖਣ ਅਤੇ ਸੁਰੱਖਿਅਤ ਰੱਖਣ ਲਈ ਹਰ ਪੜਾਅ ਦੌਰਾਨ ਮਦਦ ਕਰ ਰਹੇ ਹਾਂ।

ਜਿਵੇਂ ਸਮਾਜਿਕ ਪਾਬੰਦੀਆਂ ਵਿਚ ਢਿੱਲ ਮਿਲ ਰਹੀ ਹੈ, ਅਸੀਂ ਤੁਹਾਨੂੰ ਇੰਸਟਾਲ ਕਰਨ ਦੇ ਕਈ ਵਿਕਲਪ ਦੇ ਰਹੇਂ ਹਾਂ - ਤੁਹਾਡੀਆਂ ਜਰੂਰਤਾਂ ਅਤੇ ਸੌਖ ਦੇ ਪੱਧਰ ਨੂੰ ਧਿਆਨ ਵਿਚ ਰੱਖਦੇ ਹੋਏ।


ਇੰਸਟਾਲ ਅਤੇ ਰਿਪੇਅਰ ਦੀ ਸਹਾਇਤਾ ਦੇ ਵਿਕਲਪ

ਟੈਕਨੀਸ਼ੀਅਨ ਤੁਹਾਨੂੰ ਸਾਰੇ ਵਿਕਲਪ ਦੱਸਣ ਲਈ ਸਮਾਂ-ਨਿਰਧਾਰਿਤ ਕਰਨ ਤੋਂ ਪਹਿਲਾਂ ਫ਼ੋਨ ਕਰੇਗਾ। ਇਨ੍ਹਾਂ ਵਿੱਚੋਂ ਇਕ ਚੁਣੋ ਜਿਸ ਨਾਲ ਤੁਸੀਂ ਸੰਤੁਸ਼ਟ ਹੋ।

ਸੈਲਫ ਇੰਸਟਾਲ ਕਰੋ 

ਪ੍ਰੋਡਕਟ ਤੁਹਾਨੂੰ ਇੰਸਟਾਲ ਕਰਨ ਦੀਆਂ ਹਦਾਇਤਾਂ ਦੇ ਨਾਲ ਭੇਜ ਦਿੱਤੇ ਜਾਣਗੇ। ਇੰਟਰਨੈੱਟ ਜਾਂ Optik TV 'ਤੇ ਉਪਲਬਧ ਨਹੀਂ।

ਵਰਚੂਅਲ ਇੰਸਟਾਲ

ਇਕ ਟੈਕਨੀਸ਼ੀਅਨ ਤੁਹਾਡੇ ਘਰ ਦੇ ਬਾਹਰ ਸਾਰਾ ਕੰਮ ਪੂਰਾ ਕਰੇਗਾ, ਅਤੇ ਸੈਨੇਟਾਈਜ਼ ਕੀਤੇ ਉਪਕਰਣ ਤੁਹਾਡੇ ਦਰਵਾਜ਼ੇ 'ਤੇ ਛੱਡ ਜਾਏਗਾ। ਫਿਰ ਉਹ ਤੁਹਾਨੂੰ ਵੀਡਿਓ ਕਾੱਲ ਕਰੇਗਾ 'ਤੇ ਇੰਸਟਾਲ ਕਰਨ ਲਈ ਗਾਈਡ ਕਰੇਗਾ।

ਪੇਸ਼ਾਵਰ ਇੰਸਟਾਲ

ਇਕ ਵਾਰੀ ਜਦ ਸਭ ਕੁਝ ਸੁਰੱਖਿਅਤ ਨਜ਼ਰ ਆਏਗਾ ਤਾਂ ਟੈਕਨੀਸ਼ੀਅਨ ਤੁਹਾਡੇ ਘਰ ਦੇ ਅੰਦਰ ਆ ਕੇ ਇੰਸਟਾਲੇਸ਼ਨ ਮੁਕੰਮਲ ਕਰ ਸਕਦਾ ਹੈ।


 

ਸੈਲਫ ਇੰਸਟਾਲ ਕਰਨ ਯੋਗ ਪ੍ਰੋਡਕਟ

ਅਸੀਂ ਜ਼ਿਆਦਾ ਤੋਂ ਜ਼ਿਆਦਾ ਪ੍ਰੋਡਕਟ ਖ਼ੁਦ ਅਤੇ ਫਟਾਫਟ ਇੰਸਟਾਲ ਲਈ ਉਪਲਬਧ ਕਰਵਾ ਰਹੇ ਹਾਂ। ਇਸ ਵੇਲੇ ਯੋਗ ਪ੍ਰੋਡਕਟ ਇਸ ਤਰ੍ਹਾਂ ਹਨ

ਸਮਾਰਟ ਹੋਮ ਸਿਕਿਉਰਿਟੀ

ਸਮਾਰਟ ਹੋਮ ਸਿਕਿਉਰਿਟੀ ਦੇ ਸਾਰੇ ਪ੍ਰੋਡਕਟ ਖ਼ੁਦ ਇੰਸਟਾਲ ਕਰਨ ਲਈ ਉਪਲਬਧ ਹਨ।

ਜਾਣੋ ਕਿਵੇਂ

 

ਵਰਚੂਅਲ ਇੰਸਟਾਲ

ਅਧੁਨਿਕ ਵੀਡਿਓ ਚੈਟ ਤਕਨੀਕ ਦੇ ਨਾਲ, ਸਾਡੇ ਟੈਕਨੀਸ਼ੀਅਨ ਤੁਹਾਨੂੰ ਘਰ ਦੇ ਬਾਹਰ ਤੋਂ ਹੀ ਇੰਸਟਾਲ ਕਰਨ ਲਈ ਗਾਈਡ ਕਰਨਗੇ।

ਪਹਿਲਾ ਕਦਮ

ਤੁਹਾਡੀ ਮੁਲਾਕਾਤ ਤੋਂ ਪਹਿਲਾਂ ਤੁਹਾਡੀਆਂ ਉਮੀਦਾਂ ਤੈਅ ਕਰਨ ਲਈ ਅਸੀਂ ਤੁਹਾਨੂੰ ਫ਼ੋਨ ਕਰਾਂਗੇ।

ਦੂਜਾ ਕਦਮ

ਤੁਹਾਡੇ ਘਰ ਦੇ ਬਾਹਰ ਟੈਕਨੀਸ਼ੀਅਨ ਲੋੜੀਂਦੀਆਂ ਤਾਰਾਂ ਜੋੜਨ ਦਾ ਕੰਮ ਮੁਕੰਮਲ ਕਰੇਗਾ, ਫਿਰ ਤੁਹਾਡੇ ਘਰ ਦੇ ਦਰਵਾਜ਼ੇ 'ਤੇ ਰੋਗਾਣੂ-ਮੁਕਤ ਕੀਤੇ ਹੋਏ ਡਿਵਾਇਸ ਜਾਂ ਇਕੁਪਮੈਂਟ ਛੱਡ ਦੇਣਗੇ

ਤੀਜਾ ਕਦਮ

ਟੈਕਨੀਸ਼ੀਅਨ ਤੁਹਾਨੂੰ ਵੀਡੀਓ ਕਾਲ ਕਰੇਗਾ ਅਤੇ ਫੋਨ 'ਤੇ ਇੰਸਟਾਲੇਸ਼ਨ ਦੇ ਕਦਮਾਂ ਬਾਰੇ ਤੁਹਾਡੀ ਅਗਵਾਈ ਕਰੇਗਾ।


ਰਿਮੋਟ ਇੰਸਟਾਲੇਸ਼ਨ ਕਿਵੇਂ ਕੰਮ ਕਰਦੀ ਹੈ

ਵਰਚੁਅਲ ਟੈਕਨੀਸ਼ੀਅਨ ਦੀ ਫੇਰੀ ਦੌਰਾਨ ਕੀ ਹੁੰਦਾ ਹੈ

ਇੱਕ ਨਜ਼ਰ ਦੇਖੋ ਕਿ ਕਿਵੇਂ TELUS ਟੈਕਨੀਸ਼ੀਅਨ ਸਭ ਇੰਸਟਾਲੇਸ਼ਨ ਅਤੇ ਮੁਰੰਮਤ ਲਈ ਵਰਚੁਅਲ ਸਹਾਇਤਾ ਪ੍ਰਦਾਨ ਕਰ ਰਹੇ ਹਨ।

ਕੋਈ ਹੋਰ ਸਵਾਲ ਹਨ?


 

ਪੇਸ਼ਾਵਰ ਇੰਸਟਾਲ

ਮਾਰਚ ਤੋਂ ਲੈ ਕੇ ਅਸੀਂ ਆਪਣੇ ਗਾਹਕਾਂ ਅਤੇ ਟੀਮ ਮੈੰਬਰਾਂ ਨੂੰ ਸਿਰਫ ਵਰਚੂਅਲ ਇੰਸਟਾਲ ਅਤੇ ਸੈਲਫ ਇੰਸਟਾਲ ਦੀ ਸਹਾਇਤਾ ਨਾਲ ਸਰਵਿਸਜ਼ ਪਹੁੰਚਾ ਕੇ ਸੁਰੱਖਿਅਤ ਰੱਖ ਰਹੇ ਹਾਂ। ਪਰ ਅਸੀਂ ਜਾਣਦੇ ਹਾਂ  ਕਿ ਇਹ ਸਾਰੇ ਗਾਹਕਾਂ ਲਈ ਸਹੀ ਵਿਕਲਪ ਨਹੀਂ ਹੈ। 

ਸਰਕਾਰੀ ਸਿਹਤ ਅਧਿਕਾਰੀਆਂ ਦੇ ਨਿਰਦੇਸ਼ ਅਧੀਨ - ਅਤੇ ਵੱਧ ਤੋਂ ਵੱਧ ਸੁਰੱਖਿਆ ਯਕੀਨੀ ਬਣਾਉਂਦੇ ਹੋਏ - ਹੁਣ ਅਸੀਂ ਪੇਸ਼ਾਵਰ ਇੰਸਟਾਲ ਵੀ ਉਪਲਬਧ ਕਰਵਾ ਰਹੇ ਹਾਂ। ਜੇਕਰ ਸੁਰੱਖਿਅਤ ਹੋਵੇ ਤਾਂ, ਟੈਕਨੀਸ਼ੀਅਨ ਤੁਹਾਡੇ ਘਰ ਦੇ ਅੰਦਰ ਆ ਕੇ ਇੰਸਟਾਲੇਸ਼ਨ ਪੂਰੀ ਕਰ ਸਕਦਾ ਹੈ।

ਅਸੀਂ ਤੁਹਾਨੂੰ ਇਸ ਤਰ੍ਹਾਂ ਸੁਰੱਖਿਅਤ ਰੱਖ ਰਹੇ ਹਾਂ

1. Your technician will call ahead to make sure you know what to expect

2. They’ll wear a mask and gloves – and sanitize all equipment

3. They’ll do a safety check before entering your home

4. They’ll follow distancing guidelines. We ask that you do too

ਪੇਸ਼ਾਵਰ ਇੰਸਟਾਲ ਤੋਂ ਅਸੀਂ ਕੀ ਉਮੀਦ ਰੱਖ ਸਕਦੇ ਹਾਂ





ਪੇਸ਼ਾਵਰ ਇੰਸਟਾਲ ਕਿਵੇਂ ਕੰਮ ਕਰਦਾ ਹੈ।

Optik TV and Internet

Take a look at how TELUS technicians provide professional installation.

Reschedule your appointment

If you wish to reschedule, log in to My TELUS to manage your appointment. For ADT by TELUS customers, please call 1-877-627-0504 to reschedule.


 

Frequently asked questions