ਆਪਣੀ ਸਮਾਰਟ ਹੋਮ ਸਿਕਿਉਰਿਟੀ 'ਤੇ ਨਿਯੰਤਰਣ ਰੱਖੋ

TELUS Smart Home Security ਦਾ ਸਵਾਗਤ ਕਰੋ - ਉੱਨਤ ਘਰੇਲੂ ਸੁਰੱਖਿਆ ਪ੍ਰਣਾਲੀਆਂ ਲਈ ਕੈਨੇਡਾ ਦਾ ਪ੍ਰਮੁੱਖ ਪ੍ਰਦਾਤਾ।

ਲਓ $200 ਕ੍ਰੈਡਿਟ ਜਦ ਤੁਸੀਂ ਕਿਸੇ ਵੀ ਪ੍ਰੋਫ਼ੈਸ਼ਨਲ ਰੂਪ ਨਾਲ ਨਿਗਰਾਨੀ ਰੱਖਣ ਵਾਲੇ ਸਿਕਿਉਰਿਟੀ ਪਲੈਨ ਲਈ ਸਾਈਨ ਅਪ ਕਰਦੇ ਹੋ।


ਦੇਖੋ ਸਮਾਰਟ ਹੋਮ ਸਿਕਿਊਰਿਟੀ ਕਿਵੇਂ ਮਦਦ ਕਰ ਸਕਦਾ ਹੈ

ਸਾਡੇ ਮਾਹਰਾਂ ਵਲੋਂ ਨਿਰਦੇਸ਼ਤ ਆਸਾਨ ਇੰਸਟਾਲੇਸ਼ਨ

ਸਾਰੀਆਂ ਇੰਸਟਾਲੇਸ਼ਨ ਹੁਣ ਸਿੱਧ ਕੀਤੇ ਹੋਏ ਨਵੇਂ ਟੂਲਜ਼ ਅਤੇ ਢੰਗਾਂ ਦੀ ਵਰਤੋਂ ਕਰਦਿਆਂ ਤੁਹਾਡੇ ਘਰ ਦੇ ਬਾਹਰੋਂ ਰਿਮੋਟ ਤੌਰ 'ਤੇ ਨਿਰਦੇਸ਼ਤ ਹੋਣਗੀਆਂ।


ਖੁਦ ਇੰਸਟਾਲ ਕਰਨਾ ਆਸਾਨ

ਕੈਮਰਾ ਤੁਹਾਨੂੰ ਖੁਦ ਇੰਸਟਾਲ ਕਰਨ ਦੀਆਂ ਆਸਾਨ ਹਦਾਇਤਾਂ ਦੇ ਨਾਲ ਮੇਲ ਕਰ ਦਿੱਤਾ ਜਾਂਦਾ ਹੈ।


ਹੋਰ ਲੋੜ ਹੈ?

ਆਪਣੀ ਪਸੰਦ ਦੇ ਪਲੈਨ ਵਿੱਚ ਸ਼ਾਮਲ ਕਰਨ ਲਈ ਤੁਸੀਂ ਵਾਧੂ ਪ੍ਰੋਡੱਕਟਸ ਖਰੀਦ ਸਕਦੇ ਹੋ।

ਇੱਕ ਸਿਕਿਊਰਿਟੀ ਮਾਹਿਰ ਨਾਲ ਗੱਲ ਕਰੋ।

ਕਿਸੇ ਵੀ ਸਵਾਲ ਦੇ ਜਵਾਬ ਲਈ ਅਤੇ ਸਮਾਰਟ ਹੋਮ ਸਿਕਿਊਿਰਟੀ ਨਾਲ ਤੁਹਾਡੀ ਸ਼ੁਰੂਆਤ ਕਰਨ ਵਾਸਤੇ ਤੁਹਾਡੀ ਸੁਵਿਧਾ ਅਨੁਸਾਰ ਤੁਹਾਨੂੰ ਮੁੜ ਕੇ ਫ਼ੋਨ ਕਰਨ ਲਈ ਸਾਡੇ ਇੱਕ ਸਿਕਿਊਰਿਟੀ ਮਾਹਿਰ ਨਾਲ ਸਮਾਂ ਮੁਕੱਰਰ ਕਰੋ।

TELUS Secure Business

ਕੈਨੇਡਾ ਦੇ ਸਭ ਤੋਂ ਵੱਡੇ ਅਤੇ ਤੇਜ਼ ਨੈੱਟਵਰਕ ਰਾਹੀਂ ਪ੍ਰਦਾਨ ਕੀਤੀ ਜਾਂਦੀ 24 ਘੰਟੇ ਸੱਤੇ ਦਿਨ ਸੁਰੱਖਿਆ ਅਤੇ ਨਿਗਰਾਨੀ ਨਾਲ ਆਪਣੇ ਕਾਰੋਬਾਰ ਨੂੰ ਸੁਰੱਖਿਅਤ ਰੱਖੋ।