ਮੁਰੰਮਤ ਅਤੇ ਇੰਸਟਾਲ ਕਰਨ ਲਈ ਨਵੀਨਤਮ ਵਰਚੁਅਲ (ਵੀਡੀਓ ਕਾਲ ਰਾਹੀਂ) ਸਹਾਇਤਾ

ਅਸੀਂ ਆਪਣੇ ਗਾਹਕਾਂ ਅਤੇ ਟੀਮ ਮੈਂਬਰਾਂ ਦੀ ਸੁਰੱਖਿਆ ਲਈ ਸਾਰੇ ਜ਼ਰੂਰੀ ਕਦਮ ਚੁੱਕ ਰਹੇ ਹਾਂ। ਅਸੀਂ ਤੁਹਾਡੇ ਘਰ ਦੇ ਬਾਹਰ ਤੋਂ ਆਪਣੀ ਟੈਕਨੀਸ਼ੀਅਨ ਟੀਮ ਨੂੰ ਇੰਸਟਾਲ ਕਰਨ ਲਈ ਨਵੀਨਤਮ ਵੀਡੀਓ ਗੱਲਬਾਤ ਤਕਨੀਕ ਨਾਲ ਜੋੜਿਆ ਹੈ।


ਤੁਹਾਨੂੰ ਕੁਨੈਕਟ ਰੱਖਣ ਅਤੇ ਸੁਰੱਖਿਅਤ ਰਹਿਣ ਵਿੱਚ ਮਦਦ ਕਰਨ ਲਈ ਅਸੀਂ ਕਦਮ ਉਠਾ ਰਹੇ ਹਾਂ

ਪਹਿਲਾ ਕਦਮ

ਤੁਹਾਡੀ ਮੁਲਾਕਾਤ ਤੋਂ ਪਹਿਲਾਂ ਤੁਹਾਡੀਆਂ ਉਮੀਦਾਂ ਤੈਅ ਕਰਨ ਲਈ ਅਸੀਂ ਤੁਹਾਨੂੰ ਫ਼ੋਨ ਕਰਾਂਗੇ।

ਦੂਜਾ ਕਦਮ

ਤੁਹਾਡੇ ਘਰ ਦੇ ਬਾਹਰ ਟੈਕਨੀਸ਼ੀਅਨ ਲੋੜੀਂਦੀਆਂ ਤਾਰਾਂ ਜੋੜਨ ਦਾ ਕੰਮ ਮੁਕੰਮਲ ਕਰੇਗਾ, ਫਿਰ ਤੁਹਾਡੇ ਘਰ ਦੇ ਦਰਵਾਜ਼ੇ 'ਤੇ ਰੋਗਾਣੂ-ਮੁਕਤ ਕੀਤੇ ਹੋਏ ਡਿਵਾਇਸ ਜਾਂ ਇਕੁਪਮੈਂਟ ਛੱਡ ਦੇਣਗੇ

ਤੀਜਾ ਕਦਮ

ਟੈਕਨੀਸ਼ੀਅਨ ਤੁਹਾਨੂੰ ਵੀਡੀਓ ਕਾਲ ਕਰੇਗਾ ਅਤੇ ਫੋਨ 'ਤੇ ਇੰਸਟਾਲੇਸ਼ਨ ਦੇ ਕਦਮਾਂ ਬਾਰੇ ਤੁਹਾਡੀ ਅਗਵਾਈ ਕਰੇਗਾ।

ਰਿਮੋਟ ਇੰਸਟਾਲੇਸ਼ਨ ਕਿਵੇਂ ਕੰਮ ਕਰਦੀ ਹੈ

ਵਰਚੁਅਲ ਟੈਕਨੀਸ਼ੀਅਨ ਦੀ ਫੇਰੀ ਦੌਰਾਨ ਕੀ ਹੁੰਦਾ ਹੈ

ਇੱਕ ਨਜ਼ਰ ਦੇਖੋ ਕਿ ਕਿਵੇਂ TELUS ਟੈਕਨੀਸ਼ੀਅਨ ਸਭ ਇੰਸਟਾਲੇਸ਼ਨ ਅਤੇ ਮੁਰੰਮਤ ਲਈ ਵਰਚੁਅਲ ਸਹਾਇਤਾ ਪ੍ਰਦਾਨ ਕਰ ਰਹੇ ਹਨ।

ਕੋਈ ਹੋਰ ਸਵਾਲ ਹਨ?


ਆਪਣੀ ਮੁਲਾਕਾਤ ਦਾ ਸਮਾਂ ਮੁੜ ਤਹਿ ਕਰੋ

ਜੇ ਤੁਸੀਂ ਮੁੜ ਤਹਿ ਕਰਨਾ ਚਾਹੁੰਦੇ ਹੋ, ਤਾਂ ਆਪਣੀ ਮੁਲਾਕਾਤ ਦਾ ਸਮਾਂ ਮੈਨੇਜ ਕਰਨ ਲਈ My TELUS 'ਤੇ ਲੌਗ ਇਨ ਕਰੋ। TELUS ਗਾਹਕਾਂ ਦਵਾਰਾ ADT ਲਈ, ਆਪਣੀ ਅਪੁਇੰਟਮੈਂਟ ਮੁੜ ਤਹਿ ਕਰਨ ਵਾਸਤੇ, ਕਿਰਪਾ ਕਰ ਕੇ 1-877-627-0504 'ਤੇ ਕਾਲ ਕਰੋ।


ਆਮ ਤੌਰ 'ਤੇ ਪੁੱਛੇ ਜਾਣ ਵਾਲੇ ਸਵਾਲ (ਇੰਗਲਿਸ਼ ਸਵਾਲਾਂ ਲਈ ਲਿੰਕ)