TELUS Connect ਐਪ (ਬੀਟਾ)

ਆਪਣੇ ਹੋਮ Wi-Fi 'ਤੇ ਕੰਟਰੋਲ ਕਰੋ

TELUS Connect ਐਪ ਨਾਲ ਆਪਣੇ TELUS Wi-Fi ਨੈੱਟਵਰਕ ਨੂੰ ਮੈਨੇਜ ਕਰੋ, ਮਾਨੀਟਰ ਕਰੋ ਅਤੇ ਇਥੋਂ ਤਕ ਕਿ ਤੁਸੀਂ ਇਸ ਨੂੰ ਰੋਕ ਵੀ ਸਕਦੇ ਹੋ।

ਆਪਣਾ TELUS Boost Wi-Fi ਨੈੱਟਵਰਕ ਸੈੱਟਅਪ ਕਰੋ।

TELUS Boost Wi-Fi ਤੁਹਾਡੇ ਘਰ ਦੇ ਹਰ ਕੋਨੇ ਵਿਚ ਤੇਜ਼ ਇੰਟਰਨੈੱਟ ਪ੍ਰਦਾਨ ਕਰਦਾ ਹੈ। TELUS Connect ਐਪ ਨਾਲ TELUS Boost Wi-Fi ਆਸਾਨੀ ਨਾਲ ਸੈੱਟਅਪ ਕਰੋ।

TELUS Boost Wi-Fi ਬਾਰੇ ਹੋਰ ਜਾਣੋ

ਦੇਖੋ ਕਿਹੜੇ ਡਿਵਾਇਸ ਕੁਨੈੱਕਟ ਹਨ।

ਨਿਗਰਾਨੀ ਕਰੋ ਕਿ ਕਿਸੇ ਵੀ ਦਿੱਤੇ ਗਏ ਸਮੇਂ 'ਤੇ ਤੁਹਾਡੇ ਘਰ ਵਿਚ ਔਨਲਾਈਨ ਕੌਣ ਹੈ।

ਆਪਣੀ ਵਰਤੋਂ ਦੀ ਜਾਂਚ ਕਰੋ।

ਤੁਸੀਂ ਆਪਣੇ ਲਈ ਨਿਰਧਾਰਿਤ ਕੀਤੇ ਗਏ ਮਹੀਨਾਵਾਰ ਡਾਟਾ ਅਲਾਊਂਸ ਦੀ ਕਿੰਨੀ ਵਰਤੋਂ ਕਰ ਰਹੇ ਹੋ, ਇਸ ਗੱਲ ਦਾ ਧਿਆਨ ਰੱਖੋ।

ਤੁਹਾਨੂੰ TELUS Connect ਐਪ ਵਰਤਣ ਦੀ ਕੀ ਲੋੜ ਹੈ

ਐਪ ਦੀਆਂ ਵਿਸ਼ੇਸ਼ਤਾਵਾਂ ਦਾ ਫ਼ਾਇਦਾ ਲੈਣ ਲਈ, ਤੁਹਾਨੂੰ ਇਸ ਦੀ ਲੋੜ ਹੈ:

  • TELUS ਇੰਟਰਨੈੱਟ
  • TELUS Boost Wi-Fi ਅਤੇ/ਜਾਂ ਇੱਕ TELUS ਐਡਵਾਂਸ Wifi-ਮੋਡਮ
  • My TELUS ਅਕਾਊਂਟ
TELUS Connect ਐਪ ਬਾਰੇ ਹੋਰ ਜਾਣਕਾਰੀ ਲਈ, Support ਨੂੰ ਦੇਖੋ

ਇੰਟਰਨੈੱਟ ਵਿਚ ਦਿਲਚਸਪੀ ਹੈ?

ਲਓ TELUS Boost Wi-Fi ਮੁਫ਼ਤ

ਲਓ TELUS Boost Wi-Fi ਸਟਾਰਟਰ ਪੈਕ ਅਤੇ ਇਕਸਪੈਨਸ਼ਨ ਪੈਕ (ਕੀਮਤ $240), 2 ਸਾਲ ਦੀ ਟਰਮ 'ਤੇ ਇੰਟਰਨੈੱਟ ਸਮੇਤ।