TELUS PureFibre™

ਕੈਨੇਡਾ ਦਾ ਸਭ ਤੋਂ ਤੇਜ਼ ਇੰਟਰਨੈਟ ਲਓ ਸਿੱਧਾ 100% ਫਾਇਬਰ ਔਪਟਿਕ ਕੁਨੈਕਸ਼ਨ 'ਤੇ

1,500 Mbps ਡਾਊਨਲੋਡ ਅਤੇ 940 Mbps ਅਪਲੋਡ ਦੀ ਸਪੀਡ ਨਾਲ, ਅਪਲੋਡ ਸਪੀਡ ਮੁਕਾਬਲੇ ਵਿੱਚ ਅਸੀਂ 9 ਗੁਣਾ ਤੋਂ ਵੱਧ ਪ੍ਰਾਪਤ ਕਰਦੇ ਹਾਂ।

TELUS PureFibre™

ਕੈਨੇਡਾ ਦਾ ਸਭ ਤੋਂ ਤੇਜ਼ ਇੰਟਰਨੈਟ ਲਓ ਸਿੱਧਾ 100% ਫਾਇਬਰ ਔਪਟਿਕ ਕੁਨੈਕਸ਼ਨ 'ਤੇ

1,500 Mbps ਡਾਊਨਲੋਡ ਅਤੇ 940 Mbps ਅਪਲੋਡ ਦੀ ਸਪੀਡ ਨਾਲ, ਅਪਲੋਡ ਸਪੀਡ ਮੁਕਾਬਲੇ ਵਿੱਚ ਅਸੀਂ 9 ਗੁਣਾ ਤੋਂ ਵੱਧ ਪ੍ਰਾਪਤ ਕਰਦੇ ਹਾਂ।


ਆਸਾਨ ਇੰਸਟਾਲੇਸ਼ਨ ਦੇ ਢੰਗ

ਜਿਵੇਂ-ਜਿਵੇਂ ਸਮਾਜਿਕ ਪਾਬੰਦੀਆਂ ਆਸਾਨ ਹੋਣੀਆਂ ਸ਼ੁਰੂ ਹੁੰਦੀਆਂ ਹਨ, ਹੁਣ ਅਸੀਂ ਤੁਹਾਡੀਆਂ ਲੋੜਾਂ ਅਤੇ ਆਰਾਮ ਦੇ ਪੱਧਰ ਦੇ ਅਧਾਰ 'ਤੇ ਕਈ ਇੰਸਟਾਲੇਸ਼ਨ ਦੇ ਢੰਗਾਂ ਦੀ ਪੇਸ਼ਕਸ਼ ਕਰਦੇ ਹਾਂ।


TELUS PureFibre ਕਿਉਂ ਵਧੀਆ ਹੈ?

ਸਿੱਧਾ 100% ਫ਼ਾਇਬਰ ਆਪਟਿਕ ਕੁਨੈਕਸ਼ਨ।

ਫ਼ਾਇਬਰ ਔਪਟਿਕ ਕਦੇ ਘੱਟ ਨਹੀਂ ਹੁੰਦਾ, ਜਿਸਦਾ ਅਰਥ ਹੈ ਹਮੇਸ਼ਾ ਤੇਜ਼, ਹਮੇਸ਼ਾ ਲਗਾਤਾਰ ਕੁਨੈਕਸ਼ਨ, ਵਕਫ਼ਾ ਜਾਂ ਬਫਰਿੰਗ ਦੇਰੀ ਦੇ ਬਿਨਾਂ। ਦੂਜੇ ਪ੍ਰੋਵਾਈਡਰਜ਼ ਦੇ ਉਲਟ, TELUS PureFibre ਤੁਹਾਡੇ ਘਰ 100% ਫਾਇਬਰ ਪ੍ਰਦਾਨ ਕਰਦਾ ਹੈ, ਜੋ ਰੁਝੇਵੇਂ ਵਾਲੇ ਸਮੇਂ ਦੌਰਾਨ ਵੀ ਕਦੇ ਵੀ ਹੌਲੀ ਨਹੀਂ ਹੁੰਦਾ।

ਕੈਨੇਡਾ ਦਾ ਸਭ ਤੋਂ ਤੇਜ਼ ਪ੍ਰਮੁੱਖ ਇੰਟਰਨੈੱਟ ਪ੍ਰੋਵਾਈਡਰ

ਇੱਕ ਨੈਸ਼ਨਲ ਔਸਤ ਦੇ ਅਧਾਰ 'ਤੇ, PCMag ਦਵਾਰਾ TELUS ਨੂੰ ਕੈਨੇਡਾ ਦੇ ਸਭ ਤੋਂ ਤੇਜ਼ ਪ੍ਰਮੁੱਖ ਇੰਟਰਨੈੱਟ ਪ੍ਰੋਵਾਈਡਰ ਵਜੋਂ ਨੰਬਰ 1 ਦਾ ਦਰਜਾ ਦਿੱਤਾ ਜਾਂਦਾ ਹੈ। TELUS ਮਾਰਕਿਟ ਨੂੰ 1,500 Mbps ਤੱਕ ਡਾਊਨਲੋਡ ਸਪੀਡ ਅਤੇ 940 Mbps ਤੱਕ ਅੱਪਲੋਡ ਸਪੀਡ ਪ੍ਰਦਾਨ ਕਰਦਾ ਹੈ, ਤਾਂ ਕਿ ਤੁਸੀਂ ਜਲਦੀ ਅਤੇ ਆਸਾਨੀ ਨਾਲ ਸਟ੍ਰੀਮ, ਡਾਊਨਲੋਡ ਅਤੇ ਵੀਡੀਓ ਚੈਟ ਕਰ ਸਕੋ।

ਮੁਕਾਬਲੇਬਾਜ਼ੀ ਵਿੱਚ ਅਪਲੋਡ ਸਪੀਡ 9 ਗੁਣਾ ਤੋਂ ਵੀ ਵੱਧ ਤੇਜ਼ ਹੈ।

TELUS 940 Mbps ਤੱਕ ਦੀ ਅਪਲੋਡ ਸਪੀਡ ਪ੍ਰਦਾਨ ਕਰਦਾ ਹੈ, ਜਿੱਥੇ ਕਿ ਮੁਕਾਬਲੇ ਵਾਲੇ ਸਿਰਫ 100 Mbps ਪ੍ਰਦਾਨ ਕਰਦੇ ਹਨ। ਸਾਡੀ ਸਿਖਰ ਦੀ ਇੰਟਰਨੈਟ ਸਪੀਡ - ਜਦ ਕਿ ਬਾਕੀ ਸਾਰਾ ਪਰਿਵਾਰ ਇੱਕੋ ਸਮੇਂ ਔਨਲਾਈਨ ਹੋਣ ਦੇ ਬਾਵਜੂਦ, ਤੁਹਾਨੂੰ ਸਾਫ ਤਸਵੀਰਾਂ ਅਤੇ ਬਿਹਤਰ ਆਵਾਜ਼ ਨਾਲ ਘਰ ਤੋਂ ਕੰਮ ਕਰਨ, ਸਿੱਖਣ ਅਤੇ ਸੰਪਰਕ ਵਿੱਚ ਰਹਿਣ ਦਿੰਦੀ ਹੈ। ਆਪਣੇ ਮੌਜੂਦਾ ਪਲੈਨ ਦੀ ਜਾਂਚ ਕਰੋ, ਕਿਉਂਕਿ ਅੱਜ ਦੀ ਦੁਨੀਆ ਵਿੱਚ, ਅਪਲੋਡ ਸਪੀਡ ਦਾ ਮਾਮਲਾ ਹੈ।

TELUS PureFibre 5G™

TELUS PureFibre ਨੈੱਟਵਰਕ 'ਤੇ 100% ਫਾਇਬਰ ਔਪਟਿਕ ਕੁਨੈਕਸ਼ਨ ਨਾਲ, ਅਸੀਂ ਨੈਸ਼ਨਲ ਔਸਤ ਦੇ ਅਧਾਰ 'ਤੇ ਕੈਨੇਡਾ ਵਿੱਚ ਸਭ ਤੋਂ ਤੇਜ਼ ਪ੍ਰਮੁੱਖ ISP ਹਾਂ। ਹੁਣ ਇਹ ਹੀ ਨੈੱਟਵਰਕ ਸਾਡੇ 5G ਮੋਬਾਇਲ ਨੈੱਟਵਰਕ ਦੀ ਰੀੜ੍ਹ ਦੀ ਹੱਡੀ ਵਾਂਗ ਹੈ। ਇਸ ਭਵਿੱਖ ਦੇ TELUS PureFibre 5G ਨੈੱਟਵਰਕ ਨਾਲ ਵਾਇਰਲੈਸ ਸਮਰੱਥਾ ਅਤੇ ਰਫਤਾਰ ਵਧੇਗੀ, ਜਦੋਂ ਕਿ ਉੱਭਰ ਰਹੇ ਤਕਨੀਕੀ ਖੇਤਰਾਂ, ਸਿਹਤ ਸੰਭਾਲ, ਖੇਤੀਬਾੜੀ ਅਤੇ ਹੋਰ ਬਹੁਤ ਕੁੱਝ ਵਿਚ ਤਰੱਕੀ ਦੀ ਨੀਂਹ ਰੱਖੀ ਜਾਏਗੀ।


ਅਸੀਂ ਪੂਰੇ ਵੈਸਟਰਨ ਕੈਨੇਡਾ ਵਿਚ TELUS PureFibre ਵਿਛਾ ਰਹੇ ਹਾਂ। ਆਪਣੇ ਲਈ ਇਸ ਪੇਸ਼ਕਸ਼ ਦੀ ਉਪਲਬਧਤਾ ਦੇਖਣ ਵਾਸਤੇ ਆਪਣਾ ਐਡਰੈਸ ਦਰਜ ਕਰੋ।


ਹੋਰ ਜਾਣਕਾਰੀ ਚਾਹੀਦੀ ਹੈ?

ਆਓ ਜੁੜੋ

ਬਿਨਾਂ ਖਰਚ ਘਰ ਨੂੰ ਫਾਇਬਰ ਨਾਲ ਜੋੜੋ, ਅਤੇ ਅਨੁਭਵ ਕਰੋ ਕਿ TELUS PureFibre ਨੈੱਟਵਰਕ ਤੁਹਾਡੇ ਲਈ ਕੀ ਕਰ ਸਕਦਾ ਹੈ।

ਫਾਇਬਰ ਵਾਲੇ ਇਲਾਕੇ

ਜਿਵੇਂ ਕਿ ਅਸੀਂ TELUS PureFibre 5G™ ਨੈੱਟਵਰਕ ਦਾ ਵਿਸਥਾਰ ਕਰਨਾ ਜਾਰੀ ਰੱਖਦੇ ਹਾਂ, ਹਰ ਦਿਨ ਨਵੇਂ ਇਲਾਕੇ ਜੁੜ ਰਹੇ ਹਨ।

ਅਕਸਰ ਪੁੱਛੇ ਜਾਂਦੇ ਸਵਾਲ

TELUS PureFibre ਅਤੇ ਇੰਸਟਾਲੇਸ਼ਨ ਪ੍ਰਕਿਰਿਆ ਬਾਰੇ ਆਮ ਸਵਾਲ ਪੜ੍ਹੋ।

TELUS ਨੂੰ ਕਿਊਂ ਚੁਣੀਏ

ਕਮਾਲ ਦੀ ਸਰਵਿਸ ਅਤੇ ਵਿਸ਼ਵ-ਮੋਹਰੀ ਨੈਟਵਰਕਸ। ਇਹ ਤਾਂ ਸਿਰਫ ਸਾਡੇ ਕੰਮ ਦੀ ਸ਼ੁਰੂਆਤ ਹੈ। ਰੁਕਾਵਟਾਂ ਨੂੰ ਤੋੜਨ ਲਈ, ਤੁਹਾਨੂੰ ਔਨਲਾਈਨ ਸੁਰੱਖਿਅਤ ਰੱਖਣ ਅਤੇ ਕੈਨੇਡੀਅਨਾਂ ਨੂੰ ਉਨ੍ਹਾਂ ਦੀ ਪੂਰੀ ਸਮਰੱਥਾ ਤੱਕ ਪਹੁੰਚਣ ਵਿੱਚ ਮਦਦ ਕਰਨ ਲਈ ਤਕਨਾਲੋਜੀ ਦੀ ਵਰਤੋਂ ਕਰ ਕੇ ਅਸੀਂ ਭਵਿੱਖ ਨੂੰ ਅਨੁਕੂਲ ਬਣਾ ਰਹੇ ਹਾਂ। ਜਦ ਤੁਸੀਂ TELUS ਨੂੰ ਚੁਣਦੇ ਹੋ, ਤਾਂ ਤੁਸੀਂ ਸਾਰੇ ਬਿਹਤਰ ਕੱਲ੍ਹ ਲਈ ਕੁਨੈਕਟਿਡ ਹੋ।

ਮਦਦ ਚਾਹੀਦੀ ਹੈ?

ਇੰਟਰਨੈੱਟ 'ਤੇ ਸਾਡੀ ਲਿਖਤ ਜਾਣਕਾਰੀ ਪੜ੍ਹੋ ਅਤੇ ਸਿੱਖੋ ਕਿ ਕਿਵੇਂ ਆਪਣਾ ਇੰਟਰਨੈਟ, ਘਰੇਲੂ ਵਾਈ-ਫਾਈ, ਜਾਂ ਮੋਬਾਈਲ ਹੌਟਸਪੌਟ ਸੈਟ ਅਪ ਕਰਨਾ, ਆਪਣੇ ਅਨੁਸਾਰ ਬਣਾਉਣਾ ਜਾਂ ਸਮੱਸਿਆ ਸੁਲਝਾਉਣੀ ਹੈ।