HomeInternetMy Wifi App Punjabi

TELUS My Wi-Fi ਐਪ (ਬੀਟਾ)

ਆਪਣੇ ਹੋਮ Wi-Fi 'ਤੇ ਕੰਟਰੋਲ ਕਰੋ

TELUS My Wi-Fi ਐਪ ਨਾਲ ਆਪਣੇ TELUS Boost Wi-Fi ਨੈੱਟਵਰਕ ਨੂੰ ਮੈਨੇਜ ਕਰੋ, ਮਾਨੀਟਰ ਕਰੋ ਅਤੇ ਇਥੋਂ ਤਕ ਕਿ ਤੁਸੀਂ ਇਸ ਨੂੰ ਰੋਕ ਵੀ ਸਕਦੇ ਹੋ।

ਆਪਣਾ TELUS Boost Wi-Fi ਨੈੱਟਵਰਕ ਸੈੱਟਅਪ ਕਰੋ।

TELUS Boost Wi-Fi ਤੁਹਾਡੇ ਘਰ ਦੇ ਹਰ ਕੋਨੇ ਵਿਚ ਤੇਜ਼ ਇੰਟਰਨੈੱਟ ਪ੍ਰਦਾਨ ਕਰਦਾ ਹੈ। TELUS My Wi-Fi ਐਪ ਨਾਲ TELUS Boost Wi-Fi ਆਸਾਨੀ ਨਾਲ ਸੈੱਟਅਪ ਕਰੋ।

TELUS Boost Wi-Fi ਬਾਰੇ ਹੋਰ ਜਾਣੋ

ਦੇਖੋ ਕਿਹੜੇ ਡਿਵਾਇਸ ਕੁਨੈੱਕਟ ਹਨ।

ਨਿਗਰਾਨੀ ਕਰੋ ਕਿ ਕਿਸੇ ਵੀ ਦਿੱਤੇ ਗਏ ਸਮੇਂ 'ਤੇ ਤੁਹਾਡੇ ਘਰ ਵਿਚ ਔਨਲਾਈਨ ਕੌਣ ਹੈ।

ਆਪਣੀ ਵਰਤੋਂ ਦੀ ਜਾਂਚ ਕਰੋ।

ਤੁਸੀਂ ਆਪਣੇ ਲਈ ਨਿਰਧਾਰਿਤ ਕੀਤੇ ਗਏ ਮਹੀਨਾਵਾਰ ਡਾਟਾ ਅਲਾਊਂਸ ਦੀ ਕਿੰਨੀ ਵਰਤੋਂ ਕਰ ਰਹੇ ਹੋ, ਇਸ ਗੱਲ ਦਾ ਧਿਆਨ ਰੱਖੋ।

ਤੁਹਾਨੂੰ TELUS My Wi-Fi ਐਪ ਵਰਤਣ ਦੀ ਕੀ ਲੋੜ ਹੈ

ਐਪ ਦੀਆਂ ਵਿਸ਼ੇਸ਼ਤਾਵਾਂ ਦਾ ਫ਼ਾਇਦਾ ਲੈਣ ਲਈ, ਤੁਹਾਨੂੰ ਇਸ ਦੀ ਲੋੜ ਹੈ:

  • TELUS ਇੰਟਰਨੈੱਟ
  • TELUS Boost Wi-Fi
  • My TELUS ਅਕਾਊਂਟ
TELUS My Wif-Fi ਐਪ ਬਾਰੇ ਹੋਰ ਜਾਣਕਾਰੀ ਲਈ, Support ਨੂੰ ਦੇਖੋ

ਇੰਟਰਨੈੱਟ ਵਿਚ ਦਿਲਚਸਪੀ ਹੈ?

ਲਓ TELUS Boost Wi-Fi ਮੁਫ਼ਤ

ਲਓ TELUS Boost Wi-Fi ਸਟਾਰਟਰ ਪੈਕ ਅਤੇ ਇਕਸਪੈਨਸ਼ਨ ਪੈਕ (ਕੀਮਤ $240), 2 ਸਾਲ ਦੀ ਟਰਮ 'ਤੇ ਇੰਟਰਨੈੱਟ ਸਮੇਤ।