Skip to content
TELUS Logo

ਸਭ ਤੋਂ ਤੇਜ਼ ਵਾਇਰਲੈੱਸ ਤਕਨਾਲੋਜੀ ਦਵਾਰਾ ਸੰਚਾਲਿਤ

TELUS SmartHome Security ਪੇਸ਼ ਕਰ ਰਿਹਾ ਹੈ

Home Security ਹੁਣ ਹੋਰ ਸਮਾਰਟ ਹੋ ਗਈ ਹੈ, ਦਿਨ ਦੇ 24 ਘੰਟੇ/ਸੱਤੇ ਦਿਨ ਮੌਕੇ ‘ਤੇ ਨਿਗਰਾਨੀ ਅਤੇ ਨਵੀਨਤਮ ਸਮਾਰਟ ਤਕਨਾਲੋਜੀ ਤੁਹਾਡੇ ਘਰ ਨੂੰ ਸੁਰੱਖਿਅਤ­ ਰੱਖਣ ਲਈ

ਪਲੈਨ ਦੇਖੋ

ਘਰ ਦੀ ਸੁਰੱਖਿਅਾ ਨਵੀਂਆਂ ਬੁਲੰਦੀਆਂ ਤੱਕ

ਪ੍ਰੋਫ਼ੈਸ਼ਨਲ ਇੰਸਟਾਲੇਸ਼ਨ ਅਤੇ ਦਿਨ ਦੇ 24 ਘੰਟੇ/ਸੱਤੇ ਦਿਨ ਨਿਗਰਾਨੀ ਨਾਲ ਆਪਣੇ ਹੋਮ ਇੰਸ਼ੋਰੈਂਸ ਪ੍ਰੀਮੀਅਮ ਵਿੱਚ 20% ਤੱਕ ਬਚਾਓ

ਸਾਡਾ ਸਿਸਟਮ ਤੁਹਾਡੇ ਸਮਾਰਟ ਹੋਮ ਡਿਵਾਇਸਿਜ਼ ਨਾਲ ਸਿਕਿਊਰਿਟੀ ਅਤੇ ਸੇਫ਼ਟੀ ਮੋਨੀਟਰਿੰਗ ਨੂੰ ਜੋੜਦਾ ਹੈ। ਤੁਹਾਡੇ ਘਰ ਨੂੰ ਅਨੁਕੂਲ ਬਣਾਉਣ ਲਈ ਪਰੇਸ਼ਾਨੀ ਮੁਕਤ ਪ੍ਰੋਫ਼ੈਸ਼ਨਲ ਇੰਸਟਾਲੇਸ਼ਨ। ਸੰਕਟਕਾਲੀਨ ਸੇਵਾਵਾਂ ਨੂੰ ਅਲਰਟ ਕਰਨ ਲਈ ਦਿਨ ਦੇ 24/7 ਘਰ ਦੀ ਸੁਰੱਖਿਆ ਅਤੇ ਪ੍ਰਮਾਣਿਤ ਪੇਸ਼ੇਵਰਾਂ ਨਾਲ ਸਕੂਨ ਮਹਿਸੂਸ ਕਰੋ।

 

SmartHome Security ਪਲੈਨਜ਼

ਪ੍ਰੀ-ਸੈਟ ਪਲੈਨ ਚੁਣੋ ਅਤੇ ਆਪਣਾ ਪਲੈਨ ਖ੍ਰੀਦਣ ਜਾਂ ਆਪਣੇ ਅਨਕੂਲ ਪਲੈਨ ਬਣਾਉਣ ਲਈ ਸਾਡੇ ਨਾਲ ਸੰਪਰਕ ਕਰੋ

Secure

ਸਾਡਾ ਸਿਕਿਉਰ ਪੈਕੇਜ ਇੱਕ ਬੁਨਿਆਦੀ ਸਿਕਿਊਰਿਟੀ ਸਿਸਟਮ ਦੀ ਭਾਲ ਕਰਨ ਵਾਲਿਆਂ ਲਈ ਮੁਕੰਮਲ ਹੱਲ ਹੈ।

$18
/mo.*

Regular price: $38 per month

*TELUS Home ਲਈ $10 ਦੀ ਛੋਟ ਅਤੇ TELUS Mobility ਸਰਵਸਿਜ਼ ਲਈ $10 ਦੀ ਛੋਟ, 3 ਸਾਲ ਜਾਂ 5 ਸਾਲ ਦੀ ਟਰਮ ਨਾਲ ਸ਼ਾਮਲ ਹੈ।

Select

ਕੀ ਸ਼ਾਮਲ ਹੈ (5 ਆਈਟਮ):

 • ਦੋ-ਤਰਫ਼ਾ ਵੁਆਇਸ ਕੰਟਰੋਲ ਨਾਲ ਕੰਟਰੋਲ ਪੈਨਲ

 • 3 x ਡੋਰ ਸੈਂਸਰ

 • 2 x ਮੋਸ਼ਨ ਡਿਟੈਕਟਰ

 • 24 ਘੰਟੇ ਗਾਰਡ ਰਿਸਪੌਂਸ (ਜਿੱਥੇ ਉਪਲਬਧ ਹੋਵੇ)

 • ਮੋਬਾਈਲ ਐਪ

Protect

ਇਹ ਪਲੈਨ ਤੁਹਾਨੂੰ ਇਹ ਦੇਖਣ ਵਿਚ ਮਦਦ ਕਰਦਾ ਹੈ ਕਿ ਸੁਰੱਖਿਆ ਦੀ ਵਿਆਪਕ ਸ਼੍ਰੇਣੀ ਦੀ ਪੇਸ਼ਕਸ਼ ਕਰਦੇ ਸਮੇਂ ਤੁਹਾਡੇ ਘਰ ਵਿਚ ਜਾਂ ਉਸ ਦੇ ਆਸ-ਪਾਸ ਕੀ ਹੋ ਰਿਹਾ ਹੈ।

$28
/mo.*

Regular price: $48 per month

*TELUS Home ਲਈ $10 ਦੀ ਛੋਟ ਅਤੇ TELUS Mobility ਸਰਵਸਿਜ਼ ਲਈ $10 ਦੀ ਛੋਟ, 3 ਸਾਲ ਜਾਂ 5 ਸਾਲ ਦੀ ਟਰਮ ਨਾਲ ਸ਼ਾਮਲ ਹੈ।

Select

ਕੀ ਸ਼ਾਮਲ ਹੈ (7 ਆਈਟਮ):

 • ਦੋ-ਤਰਫ਼ਾ ਵੁਆਇਸ ਕੰਟਰੋਲ ਨਾਲ ਕੰਟਰੋਲ ਪੈਨਲ

 • 3 x ਡੋਰ ਸੈਂਸਰ

 • 2 x ਮੋਸ਼ਨ ਡਿਟੈਕਟਰ

 • 24 ਘੰਟੇ ਗਾਰਡ ਰਿਸਪੌਂਸ (ਜਿੱਥੇ ਉਪਲਬਧ ਹੋਵੇ)

 • ਮੋਬਾਈਲ ਐਪ


 • 1 x ਸਮੋਕ ਡਿਟੈਕਟਰ

 • 1 ਕੈਮਰਾ ਚੁਣੋ:

 • ਇਨਡੋਰ ਕੈਮਰਾ

 • ਆਊਟਡੋਰ ਕੈਮਰਾ

 • ਡੋਰਬੈੱਲ ਕੈਮਰਾ

Control

ਸਭ ਤੋਂ ਵਿਆਪਕ ਸਮਾਰਟ ਹੋਮ ਦਾ ਹੱਲ, ਸੁਰੱਖਿਆ ਅਤੇ ਹੋਮ ਆਟੋਮੇਸ਼ਨ ਦੋਵਾਂ ਨੂੰ ਜੋੜਦਾ ਹੈ।

$33
/mo.*

Regular price: $53 per month

*TELUS Home ਲਈ $10 ਦੀ ਛੋਟ ਅਤੇ TELUS Mobility ਸਰਵਸਿਜ਼ ਲਈ $10 ਦੀ ਛੋਟ, 3 ਸਾਲ ਜਾਂ 5 ਸਾਲ ਦੀ ਟਰਮ ਨਾਲ ਸ਼ਾਮਲ ਹੈ।

Select

ਕੀ ਸ਼ਾਮਲ ਹੈ (9 ਆਈਟਮ):

 • ਦੋ-ਤਰਫ਼ਾ ਵੁਆਇਸ ਕੰਟਰੋਲ ਨਾਲ ਕੰਟਰੋਲ ਪੈਨਲ

 • 3 x ਡੋਰ ਸੈਂਸਰ

 • 2 x ਮੋਸ਼ਨ ਡਿਟੈਕਟਰ

 • 24 ਘੰਟੇ ਗਾਰਡ ਰਿਸਪੌਂਸ (ਜਿੱਥੇ ਉਪਲਬਧ ਹੋਵੇ)

 • ਮੋਬਾਈਲ ਐਪ


 • 1 x ਸਮੋਕ ਡਿਟੈਕਟਰ

 • 1 x ਵਾਇਰਲੈੱਸ ਕੀਪੈਡ

 • 2 ਡਿਵਾਇਸ ਚੁਣੋ:

 • ਇਨਡੋਰ ਕੈਮਰਾ

 • ਆਊਟਡੋਰ ਕੈਮਰਾ

 • ਡੋਰਬੈੱਲ ਕੈਮਰਾ

 • ਥਰਮੋਸਟੈਟ

 • ਡੋਰ ਲੌਕ (ਬਟਨ)

 • ਗੈਰਾਜ ਡੋਰ ਓਪਨਰ

ਤੁਹਾਡੇ ਸਮਾਰਟ ਹੋਮ ਡਿਵਾਇਸਿਜ਼ ਦੇ ਅਨੁਕੂਲ

ਸਮਾਰਟ ਹੋਮ ਉਪਕਰਣ ਅਤੇ ਡਿਵਾਇਸਿਜ਼ ਪਹਿਲਾਂ ਹੀ ਤੋਂ ਹਨ? ਸਾਡਾ ਸਿਸਟਮ ਸਭ ਤੋਂ ਪ੍ਰਸਿੱਧ ਸਮਾਰਟ ਹੋਮ ਅਨੁਕੂਲ ਉਤਪਾਦਾਂ, ਜਿਵੇਂ ਕਿ Amazon Alexa, Nest, Google Assistant ਅਤੇ ਹੋਰ ਬਹੁਤ ਸਾਰਿਆਂ ਦੀ ਇੱਕ ਵਿਸਤ੍ਰਿਤ ਲੜੀ ਨਾਲ ਜੋੜਦਾ ਹੈ। ਇਸ ਦਾ ਭਾਵ ਹੈ ਕਿ ਤੁਸੀਂ ਬਸ ਪਲੱਗ ਕਰਕੇ ਚਲਾ ਸਕਦੇ ਹੋ ਅਤੇ ਆਸਾਨੀ ਨਾਲ ਇਨ੍ਹਾਂ ਵਿੱਚ ਵਾਧਾ ਕਰ ਸਕਦੇ ਹੋ।

ਸਮਾਰਟ ਤਕਨਾਲੋਜੀ ਕਿਵੇਂ ਹਰ ਦਿਨ ਰੁਸ਼ਨਾਉਂਦੀ ਹੈ

ਸਮਾਰਟ ਪਲੱਗ

7:15am

ਸਮਾਰਟ ਪਲੱਗ ਲੈਂਪ ਨਾਲ ਜੋੜੇ ਗਏ ਪੂਰੀ ਤਰ੍ਹਾਂ ਮੱਧਮ ਹੋਣ ਵਾਲੇ LED ਲਾਈਟ ਬਲਬਾਂ ਨਾਲ ਆਪਣੀ ਸਵੇਰ ਸੌਖਿਆਂ ਕਰੋ। ਆਪਣੇ ਘਰ ਵਿੱਚ ਲੱਗੀ ਹਰੇਕ ਸਮਾਰਟ ਲਾਈਟ ਨੂੰ ਰਿਮੋਟ ਨਾਲ ਜਗਾਉਣ/ਬੁਝਾਉਣ ਲਈ ਆਪਣੇ ਫੋਨ ਦੀ ਵਰਤੋਂ ਕਰੋ।.

ਸੈਕੰਡਰੀ ਕੀਪੈਡ - ਵਾਇਰਲੈੱਸ ਟੱਚ-ਸਕਰੀਨ

9:15am

ਉੱਚ-ਰਿਜ਼ੋਲਿਊਸ਼ਨ ਵਾਇਰਲੈੱਸ ਟਚ-ਸਕ੍ਰੀਨ ਤੋਂ ਆਪਣੇ ਘਰ ਦੀ ਸੁਰੱਖਿਆ ਸਥਿਤੀ ਦੀ ਜਾਂਚ ਕਰੋ। ਆਪਣੇ ਮੌਨੀਟਰਿੰਗ ਸੈਂਟਰ ਨਾਲ ਗੱਲਬਾਤ ਕਰੋ ਅਤੇ ਦਿਨ ਵੇਲੇ ਐਪਲਾਇੰਸਿਜ਼ ਰੋਕਣ ਅਤੇ ਬੰਦ ਕਰਨ ਲਈ ਆਟੋਮੈਟਿਕ ਸਮਾਂ-ਸੂਚੀ ਸੈੱਟ ਕਰੋ। ਅੱਗ ਅਤੇ ਐਮਰਜੈਂਸੀ ਪੈਨਿਕ ਬਟਨਾਂ ਨਾਲ, ਪੂਰੇ ਘਰ ਵਿੱਚ ਕੰਟਰੋਲ ਅਤੇ ਸੁਰੱਖਿਅਤ ਮਹਿਸੂਸ ਕਰੋ।

ਡੋਰਬੈੱਲ ਕੈਮਰਾ

2:00pm

ਪੈਕੇਜ ਦੀ ਉਮੀਦ ਹੈ? ਦਰਵਾਜ਼ੇ ਦਾ ਡੋਰਬੈੱਲ ਕੈਮਰਾ ਤੁਹਾਨੂੰ ਇੱਕ ਸੂਚਨਾ ਭੇਜਦਾ ਹੈ ਕਿ ਕੋਈ ਤੁਹਾਡੇ ਮੂਹਰਲੇ ਦਰਵਾਜ਼ੇ 'ਤੇ ਹੈ। ਦਰਵਾਜ਼ੇ ਦਾ ਕੈਮਰਾ ਦੋ-ਤਰਫ਼ਾ ਵੁਆਇਸ ਕਮਿਊਨੀਕੇਸ਼ਨ ਪ੍ਰਦਾਨ ਕਰਦਾ ਹੈ, ਇਸ ਲਈ ਜਦੋਂ ਤੁਸੀਂ ਘਰੋਂ ਦੂਰ ਹੁੰਦੇ ਹੋ ਤਾਂ ਤੁਸੀਂ ਦੇਖ ਸਕਦੇ ਹੋ ਅਤੇ ਆਉਣ ਵਾਲਿਆਂ ਨਾਲ ਗੱਲ ਕਰ ਸਕਦੇ ਹੋ। ਜਦ ਤੁਸੀਂ ਦੇਖ ਲੈਂਦੇ ਹੋ ਕਿ ਇਹ ਕੌਣ ਹੈ, ਸਮਾਰਟ ਡੋਰ ਲੌਕ ਨੂੰ ਐਪਲੀਕੇਸ਼ਨ ਦੀ ਵਰਤੋਂ ਨਾਲ ਰਿਮੋਟ ਕੰਟਰੋਲ ਰਾਹੀਂ ਖੋਲ੍ਹ ਕੇ ਅੰਦਰ ਆਉਣ ਦੇ ਸਕਦੇ ਹੋ।

ਸਮਾਰਟ ਥਰਮੋਸਟੈਟ

5:15pm

ਰਿਮੋਟ ਨਾਲ ਸਮਾਰਟ ਥਰਮੋਸਟੈਟ ਨੂੰ ਐਡਜਸਟ ਕਰਕੇ ਆਪਣੇ ਘਰ ਦੇ ਤਾਪਮਾਨ ਨੂੰ ਨਿਯੰਤ੍ਰਿਤ ਕਰੋ। ਜਦ ਕੋਈ ਵੀ ਘਰ ਨਹੀਂ ਤਾਂ ਤਾਪਮਾਨ ਘੱਟ ਕਰੋ ਅਤੇ ਘਰ ਵਾਪਸ ਆਉਣ ਤੋਂ ਪਹਿਲਾਂ ਤਾਪਮਾਨ ਆਰਾਮਦੇਹ ਪੱਧਰ 'ਤੇ ਵਾਪਸ ਲਿਆਓ। ਜਦੋਂ ਤੁਸੀਂ ਘਰੋਂ ਬਾਹਰ ਜਾਂਦੇ ਅਤੇ ਵਾਪਸ ਆਉਂਦੇ ਹੋ ਤਾਂ ਆਟੋਮੈਟਿਕ ਤਾਪਮਾਨ ਬਦਲਣ ਲਈ “geo-fences” ਦੀ ਵਰਤੋਂ ਕਰਦੇ ਹੋਏ ਘੱਟ ਸਮਾਂ ਲਗਾਓ। ਦੋਵੇਂ ਤਰ੍ਹਾਂ, ਸਮਾਰਟ ਥਰਮੋਸਟੈਟ ਨਾਲ ਤੁਸੀਂ ਊਰਜਾ ਅਤੇ ਪੈਸੇ ਬਚਾਉਂਦੇ ਹੋ।

ਮੋਸ਼ਨ ਡਿਟੈਕਟਰ

9:15pm

ਜਦ ਹਰ ਕੋਈ ਸੁੱਤਾ ਪਿਆ ਹੋਵੇ, ਤਾਂ ਆਪਣਾ ਮੋਸ਼ਨ ਡਿਟੈਕਟਰ ਚਾਲੂ ਕਰਨ ਲਈ ਆਪਣੀ SmartHome ਐਪ ਜਾਂ ਕੀਪੈਡ ਨੂੰ ਦੇਖੋ। ਸ਼ਾਮਲ ਕੀਤੀ ਗਈ ਸੁਰੱਖਿਆ ਦੀ ਇਹ ਪਰਤ ਸਾਰੀ ਰਾਤ, ਸਾਰੇ ਘਰ ਨੂੰ ਮਨ ਦੀ ਸ਼ਾਂਤੀ ਪ੍ਰਦਾਨ ਕਰਦੀ ਹੈ।

ਤੁਹਾਡੇ ਸਵਾਲਾਂ ਦੇ ਜਵਾਬ

Have more questions?Get more answers here