• ਫੈਲੀਆਂ ਹੋਈਆਂ ਗੇਂਦੇ ਦੇ ਫੁੱਲਾਂ ਦੀਆਂ ਪੱਤੀਆਂ, ਤਿੱਤਲੀਆਂ ਅਤੇ ਹੋਰ ਸਜਾਵਟਾਂ ਦੇ ਵਿਚਕਾਰ ਇੱਕ ਸਮਾਰਟਫ਼ੋਨ ਦਿਖਾਈ ਦਿੰਦਾ ਹੈ, ਜਿਸ ’ਤੇ ਲਿਖਿਆ ਹੈ: “ਭਾਰਤ ਨੂੰ ਅਨਲਿਮਿਟਿਡ ਕਾਲਾਂ ਅਤੇ ਟੈਕਸਟਸ ਦਾ ਆਨੰਦ ਮਾਣੋ।”
    ਇੰਨ-ਸਟੋਰ ਪੇਸ਼ਕਸ਼ਾਂ

    ਇਸ ਦਿਵਾਲੀ, ਆਪਣੀ ਦੁਨੀਆ ਰੁਸ਼ਨਾਓ

    ਸਾਡੇ 5G+ Complete - Unlimited Explore ਪਲੈਨ ਦੇ ਨਾਲ ਅਸੀਮਤ ਨੌਨ-ਸ਼ੇਅਰੇਬਲ ਡੇਟਾ1, ਟੌਕ, ਟੈੱਕਸਟ ਅਤੇ 68 ਕੌਮਾਂਤਰੀ ਮੰਜ਼ਿਲਾਂ23 ‘ਤੇ ਪੂਰੀ ਸਪੀਡ ਉੱਤੇ 5GB/ਦਿਨ ਦੇ ਰੋਮਿੰਗ ਡੇਟਾ ਦਾ ਆਨੰਦ ਮਾਣੋ। ਪਲੈਨਜ਼ ਸ਼ੁਰੂ $95 ਪ੍ਰਤੀ ਮਹੀਨਾ ਤੋਂ, ਪ੍ਰੀ-ਔਥਰਾਈਜ਼ਡ ਬੈਂਕ ਪੇਮੈਂਟਸ4 ਦੇ ਨਾਲ ਅਤੇ ਇੱਕ $5/ਮਹੀਨਾ ਦਾ ਬਿੱਲ ਕ੍ਰੈਡਿਟ5 ਇਸ ਪੇਸ਼ਕਸ਼ ਨੂੰ ਪ੍ਰਾਪਤ ਕਰਨ ਲਈ ਸਾਡੇ ਸਟੋਰ ‘ਤੇ ਆਓ।

TELUS ਦੇ ਨਾਲ ਬਚਤ ਕਰਨ ਦੇ ਹੋਰ ਤਰੀਕੇ।

ਇੱਕ ਮੁਰਗੀ ਅਤੇ ਨਾਲ ਚਾਰ ਚੂਚਿਆਂ ਦਾ ਪਰਿਵਾਰ।

TELUS Family Discount® ਨਾਲ ਹੋਰ ਬੱਚਤ ਕਰੋ।

ਆਪਣੇ ਅਕਾਊਂਟ9 'ਤੇ ਪਰਿਵਾਰ ਦੇ ਹਰੇਕ ਮੈਂਬਰ ਲਈ $15 ਪ੍ਰਤੀ ਮਹੀਨਾ ਤੱਕ ਦੀ ਬੱਚਤ ਕਰੋ। ਬੱਚਤ ਸ਼ੁਰੂ ਕਰਨ ਲਈ ਅੱਜ ਹੀ ਪਰਿਵਾਰ ਦੇ ਮੈਂਬਰਾਂ ਨੂੰ ਸ਼ਾਮਲ ਕਰੋ।
ਦੋ ਰੰਗ-ਬਿਰੰਗੀਆਂ ਲਵ-ਬਰਡਜ਼ ਇਕੱਠੇ ਬੈਠੇ ਹੋਏ ਅਤੇ ਗੱਲ-ਬਾਤ ਕਰਦੇ ਹੋਏ।

ਅੱਜ ਹੀ ਸਾਡੀ ਔਨਲਾਈਨ ਡੀਲਜ਼ ਖਰੀਦੋ।

ਫ਼ੋਨਜ਼, ਅਸੀਮਤ ਪਲੈਨਜ਼, ਟੀਵੀ, ਇੰਟਰਨੈੱਟ ਅਤੇ ਹੋਰ ਚੀਜ਼ਾਂ ‘ਤੇ ਬਚਤ ਕਰੋ।
ਚਾਰ ਮੱਛੀਆਂ ਇੱਕ ਸ਼ੈੱਲ ਵਿੱਚ ਮੌਜੂਦ ਮੋਤੀ ਵੱਲ ਤੈਰਦੀਆਂ ਹੋਈਆਂ।

ਦੋਸਤਾਂ ਨੂੰ TELUS ਨਾਲ ਜੋੜੋ

ਹਰ ਇਕ ਪਰਿਵਾਰਕ ਮੈਂਬਰ ਜਾਂ ਦੋਸਤ ਨੂੰ TELUS10 ਨਾਲ ਜੋੜਨ 'ਤੇ ਬਿੱਲ ਕ੍ਰੈਡਿਟ ਪ੍ਰਾਪਤ ਕਰੋ। ਨਾਲ ਹੀ, ਉਹ ਵੀ ਆਪਣੀ ਡਿਵਾਇਸ ਨੂੰ ਐਕਟੀਵੇਟ ਕਰਨ 'ਤੇ ਇੱਕ ਬਿੱਲ ਕ੍ਰੈਡਿਟ ਪ੍ਰਾਪਤ ਕਰਨਗੇ।

TELUS ਹੀ ਕਿਉਂ?

5G

ਵਿਸ਼ਵ-ਪੱਧਰੀ ਨੈੱਟਵਰਕ ਤੇ ਵਿਸ਼ਵ-ਪੱਧਰੀ ਡਿਵਾਈਸਾਂ

ਕੈਨੇਡਾ ਦੇ ਸਭ ਤੋਂ ਵੱਧ ਅਵਾਰਡਜ਼ ਨਾਲ ਸਨਮਾਨਿਤ ਮੋਬਾਈਲ ਨੈੱਟਵਰਕRead legal footnote5ਤੇ ਨਵੀਨਤਮ 5G ਡਿਵਾਈਸਾਂ ਤੋਂ ਵੱਧ ਤੋਂ ਵੱਧ ਲਾਭ ਪ੍ਰਾਪਤ ਕਰੋ। ਅਸੀਂ ਆਪਣੇ ਗਾਹਕਾਂ ਨੂੰ ਬਿਹਤਰ ਗਤੀ, ਸਮਰੱਥਾ ਅਤੇ ਜਵਾਬਦੇਹ ਬਣਨ ਲਈ ਆਪਣੇ ਅਵਾਰਡ ਜੇਤੂ ਨੈੱਟਵਰਕ ਦਾ ਨਿਰਮਾਣ ਕਰ ਰਹੇ ਹਾਂ।
ਇੱਕ ਮੋਰ ਤੁਰਦੇ ਹੋਏ, ਆਪਣੀ ਪਿੱਠ 'ਤੇ ਦੋ ਲਵਬਰਡਜ਼ ਨੂੰ ਸਹਾਰਾ ਦਿੰਦੇ ਹੋਏ।

ਇਕੱਠੇ ਮਿਲ ਕੇ, ਅਸੀਂ ਲੋੜਵੰਦ ਕੈਨੇਡੀਅਨਾਂ ਨੂੰ ਜੋੜ ਰਹੇ ਹਾਂ।

TELUS ਨੂੰ ਚੁਣ ਕੇ, ਤੁਸੀਂ ਮੋਬਿਲਿਟੀ ਫੌਰ ਗੁੱਡ ਵਰਗੇ ਪ੍ਰੋਗਰਾਮਾਂ ਦੀ ਸਹਾਇਤਾ ਕਰ ਰਹੇ ਹੋ, ਜੋ ਪਾਲਣ-ਪੋਸ਼ਣ ਅਤੇ ਘੱਟ ਆਮਦਨੀ ਵਾਲੇ ਬਜ਼ੁਰਗਾਂ ਨੂੰ ਸਭ ਤੋਂ ਮਹੱਤਵਪੂਰਣ ਚੀਜ਼ਾਂ ਨਾਲ ਜੁੜੇ ਰਹਿਣ ਵਿੱਚ ਸਹਾਇਤਾ ਕਰਦਾ ਹੈ।
 

ਆਪਣਾ ਨਜ਼ਦੀਕੀ ਹਿੰਦੀ ਅਤੇ ਪੰਜਾਬੀ ਸਹਿਯੋਗ ਸਟੋਰ ਲੱਭੋ।