- Disney+ ਦੇ ਨਾਲ 5G+ ਡੇਟਾ ਸਾਡੇ ਵੱਲੋਂਪਾਓ 150GB 5G+ ਡੇਟਾ $60 ਪ੍ਰਤੀ ਮਹੀਨਾ ਤੋਂ ਸ਼ੁਰੂ ਅਤੇ 2 ਸਾਲਾਂ ਦਾ Disney+ Standard ਸਾਡੇ ਵੱਲੋਂ ਰਿਡੀਮ ਕਰੋ।1
- iPhone 15 ਹੈ $0 ਅਪਫ੍ਰੰਟBring-it-Back®2 ਅਤੇ TELUS Easy Payment®3 ਦੇ ਨਾਲ $8 ਪ੍ਰਤੀ ਮਹੀਨਾ ‘ਤੇ 24 ਮਹੀਨਿਆਂ ਲਈ ਆਪਣੇ ਲਈ ਪ੍ਰਾਪਤ ਕਰੋ। ਨਾਲ ਹੀ, ਔਨਲਾਈਨ ਐਕਟੀਵੇਟ ਕਰਨ ‘ਤੇ ਜ਼ਬਰਦਸਤ ਐਕਸੈੱਸਰੀ ਬੰਡਲ ਪ੍ਰਾਪਤ ਕਰੋ।4
- Samsung Galaxy S24 FE ਹੈ $0 ਅਪਫ੍ਰੰਟBring-it-Back®2 ਅਤੇ TELUS Easy Payment®3 ਦੇ ਨਾਲ ਇਸ ਨੂੰ ਪ੍ਰਾਪਤ ਕਰੋ $0 ਅਪਫ੍ਰੰਟ ਅਤੇ $0 ਮਹੀਨੇਵਾਰ ‘ਤੇ 24 ਮਹੀਨਿਆਂ ਲਈ। ਨਾਲ ਹੀ, ਔਨਲਾਈਨ ਐਕਟੀਵੇਟ ਕਰਨ ‘ਤੇ ਜ਼ਬਰਦਸਤ ਐਕਸੈੱਸਰੀ ਬੰਡਲ ਪ੍ਰਾਪਤ ਕਰੋ।4
Item 1 of 3
TELUS ਦੇ ਨਾਲ ਬਚਤ ਕਰਨ ਦੇ ਹੋਰ ਤਰੀਕੇ।
TELUS Family Discount® ਨਾਲ ਹੋਰ ਬੱਚਤ ਕਰੋ।
ਆਪਣੇ ਅਕਾਊਂਟ 'ਤੇ ਪਰਿਵਾਰ ਦੇ ਹਰੇਕ ਮੈਂਬਰ ਲਈ $7.50 ਤੋਂ $15 ਪ੍ਰਤੀ ਮਹੀਨਾ ਬੱਚਤ ਕਰੋ। ਬੱਚਤ ਸ਼ੁਰੂ ਕਰਨ ਲਈ ਅੱਜ ਹੀ ਪਰਿਵਾਰ ਦੇ ਮੈਂਬਰਾਂ ਨੂੰ ਸ਼ਾਮਲ ਕਰੋ।5
ਅੱਜ ਹੀ ਸਾਡੀ ਔਨਲਾਈਨ ਡੀਲਜ਼ ਖਰੀਦੋ।
ਫ਼ੋਨਜ਼, ਅਸੀਮਤ ਪਲੈਨਜ਼, ਟੀਵੀ, ਇੰਟਰਨੈੱਟ ਅਤੇ ਹੋਰ ਚੀਜ਼ਾਂ ‘ਤੇ ਬਚਤ ਕਰੋ।
ਦੋਸਤਾਂ ਨੂੰ TELUS ਨਾਲ ਜੋੜੋ
ਹਰ ਇਕ ਪਰਿਵਾਰਕ ਮੈਂਬਰ ਜਾਂ ਦੋਸਤ ਨੂੰ TELUS6 ਨਾਲ ਜੋੜਨ 'ਤੇ ਬਿੱਲ ਕ੍ਰੈਡਿਟ ਪ੍ਰਾਪਤ ਕਰੋ। ਨਾਲ ਹੀ, ਉਹ ਵੀ ਆਪਣੀ ਡਿਵਾਇਸ ਨੂੰ ਐਕਟੀਵੇਟ ਕਰਨ 'ਤੇ ਬਿੱਲ ਕ੍ਰੈਡਿਟ ਪ੍ਰਾਪਤ ਕਰਨਗੇ।
TELUS ਹੀ ਕਿਉਂ?
ਵਿਸ਼ਵ-ਪੱਧਰੀ ਨੈੱਟਵਰਕ ਤੇ ਵਿਸ਼ਵ-ਪੱਧਰੀ ਡਿਵਾਈਸਾਂ
ਕੈਨੇਡਾ ਦੇ ਸਭ ਤੋਂ ਵੱਧ ਅਵਾਰਡਜ਼ ਨਾਲ ਸਨਮਾਨਿਤ ਮੋਬਾਈਲ ਨੈੱਟਵਰਕRead legal footnote5ਤੇ ਨਵੀਨਤਮ 5G ਡਿਵਾਈਸਾਂ ਤੋਂ ਵੱਧ ਤੋਂ ਵੱਧ ਲਾਭ ਪ੍ਰਾਪਤ ਕਰੋ। ਅਸੀਂ ਆਪਣੇ ਗਾਹਕਾਂ ਨੂੰ ਬਿਹਤਰ ਗਤੀ, ਸਮਰੱਥਾ ਅਤੇ ਜਵਾਬਦੇਹ ਬਣਨ ਲਈ ਆਪਣੇ ਅਵਾਰਡ ਜੇਤੂ ਨੈੱਟਵਰਕ ਦਾ ਨਿਰਮਾਣ ਕਰ ਰਹੇ ਹਾਂ।
ਇਕੱਠੇ ਮਿਲ ਕੇ, ਅਸੀਂ ਲੋੜਵੰਦ ਕੈਨੇਡੀਅਨਾਂ ਨੂੰ ਜੋੜ ਰਹੇ ਹਾਂ।
TELUS ਨੂੰ ਚੁਣ ਕੇ, ਤੁਸੀਂ ਮੋਬਿਲਿਟੀ ਫੌਰ ਗੁੱਡ ਵਰਗੇ ਪ੍ਰੋਗਰਾਮਾਂ ਦੀ ਸਹਾਇਤਾ ਕਰ ਰਹੇ ਹੋ, ਜੋ ਪਾਲਣ-ਪੋਸ਼ਣ ਅਤੇ ਘੱਟ ਆਮਦਨੀ ਵਾਲੇ ਬਜ਼ੁਰਗਾਂ ਨੂੰ ਸਭ ਤੋਂ ਮਹੱਤਵਪੂਰਣ ਚੀਜ਼ਾਂ ਨਾਲ ਜੁੜੇ ਰਹਿਣ ਵਿੱਚ ਸਹਾਇਤਾ ਕਰਦਾ ਹੈ।
ਆਪਣਾ ਨਜ਼ਦੀਕੀ ਹਿੰਦੀ ਅਤੇ ਪੰਜਾਬੀ ਸਹਿਯੋਗ ਸਟੋਰ ਲੱਭੋ।
ਅਲਬਰਟਾ
Riocan Meadows
1934 38 AVE NW UNIT E5, EDMONTON, AB
(780) 437-0888
1934 38 AVE NW UNIT E5, EDMONTON, AB
(780) 437-0888
Namao Centre
9624 165 AVE, EDMONTON, AB
(780) 425-5517
9624 165 AVE, EDMONTON, AB
(780) 425-5517
170 Street
9935 170 ST, EDMONTON, AB
(780) 444-8880
9935 170 ST, EDMONTON, AB
(780) 444-8880
East Hills
EAST 409 HILLS BLVD SE UNIT 211, CALGARY, AB
(403) 235-6366
EAST 409 HILLS BLVD SE UNIT 211, CALGARY, AB
(403) 235-6366
Koodo Sunridge
2525 36TH ST NE UNIT TK28, CALGARY, AB
(403) 568-5075
2525 36TH ST NE UNIT TK28, CALGARY, AB
(403) 568-5075
Koodo Cross Iron Mills
261055 CROSSIRON BLVD UNIT K13, ROCKY VIEW COUNTY, AB
(403) 567-1113
261055 CROSSIRON BLVD UNIT K13, ROCKY VIEW COUNTY, AB
(403) 567-1113
TELUS Cross Iron Mills
261055 CROSSIRON BLVD UNIT 245, ROCKY VIEW COUNTY, AB
(403) 567-1588
261055 CROSSIRON BLVD UNIT 245, ROCKY VIEW COUNTY, AB
(403) 567-1588
Koodo Marlborough
3800 MEMORIAL DR UNIT 708K, CALGARY, AB
(403) 569-8333
3800 MEMORIAL DR UNIT 708K, CALGARY, AB
(403) 569-8333
TELUS Marlborough
3800 MEMORIAL DR NE UNIT 7, CALGARY, AB
(403) 215-5910
3800 MEMORIAL DR NE UNIT 7, CALGARY, AB
(403) 215-5910
TELUS North Hill
1632 14 AVENUE NW, CALGARY, AB
(403) 289-7160
1632 14 AVENUE NW, CALGARY, AB
(403) 289-7160
TELUS Sunridge
2525 36 ST NE UNIT 112, CALGARY, AB
(403) 590-0930
2525 36 ST NE UNIT 112, CALGARY, AB
(403) 590-0930
Iphix Sage Hill Crossing Shopping Centre
42 SAGE HILL PASSAGE NW, CALGARY, AB
(403) 731-7449
42 SAGE HILL PASSAGE NW, CALGARY, AB
(403) 731-7449
Gamma It
16939 127 ST NW, EDMONTON, AB
(780) 456-1844
16939 127 ST NW, EDMONTON, AB
(780) 456-1844
Wish Telecom
1114, 4818 WESTWINDS DRIVE NE, CALGARY, AB
(587) 534-5085
1114, 4818 WESTWINDS DRIVE NE, CALGARY, AB
(587) 534-5085
Millwoods Town Centre Koodo
2331 66TH ST NW UNIT TK7, EDMONTON, AB
(780) 469-7778
2331 66TH ST NW UNIT TK7, EDMONTON, AB
(780) 469-7778
Millwoods Town Centre TELUS
2331 66TH ST NW UNIT 117, EDMONTON, AB
(780) 469-5800
2331 66TH ST NW UNIT 117, EDMONTON, AB
(780) 469-5800
ਬ੍ਰਿਟਿਸ਼ ਕੋਲੰਬੀਆ
Surrey
7380 KING GEORGE BLVD SUITE 108, SURREY, BC
(604) 543-9366
7380 KING GEORGE BLVD SUITE 108, SURREY, BC
(604) 543-9366
Clearwest Solutions In Abbotsford Village
2140 SUMAS WAY UNIT 405, ABBOTSFORD, BC
(604) 504-3838
2140 SUMAS WAY UNIT 405, ABBOTSFORD, BC
(604) 504-3838
Highstreet
3122 MT. LEHMAN RD UNIT B145, ABBOTSFORD, BC
(604) 504-3838
3122 MT. LEHMAN RD UNIT B145, ABBOTSFORD, BC
(604) 504-3838
Walnut Grove
20159 88TH AVE UNIT C104, LANGLEY, BC
(604) 513-3600
20159 88TH AVE UNIT C104, LANGLEY, BC
(604) 513-3600
Clearwest Langley
20202 66TH AVE UNIT C7, LANGLEY, BC
(604) 539-2099
20202 66TH AVE UNIT C7, LANGLEY, BC
(604) 539-2099
Apex Wireless
13734 104 AVE SUITE 201, SURREY, BC
(604) 583-3300
13734 104 AVE SUITE 201, SURREY, BC
(604) 583-3300
Aldergrove
26310 FRASER HWY SUITE 310, ALDERGROVE, BC
(604) 607-7889
26310 FRASER HWY SUITE 310, ALDERGROVE, BC
(604) 607-7889
Mission Smartcentre
31956 LOUGHEED HWY SUITE D110, MISSION, BC
(604) 820-0882
31956 LOUGHEED HWY SUITE D110, MISSION, BC
(604) 820-0882
Mission Hills
32670 LOUGHEED HWY UNIT 100, MISSION, BC
(604) 814-3291
32670 LOUGHEED HWY UNIT 100, MISSION, BC
(604) 814-3291
Cloverdale Crossing
17725 64TH AVE UNIT 201, SURREY, BC
(604) 576-9779
17725 64TH AVE UNIT 201, SURREY, BC
(604) 576-9779
Coquitlam Centre TELUS
2929 BARNET HWY, COQUITLAM, BC
(604) 468-9550
2929 BARNET HWY, COQUITLAM, BC
(604) 468-9550
Willowbrook Mall Koodo
19705 FRASER HIGHWAY UNIT K2, LANGLEY, BC
(604) 534-6700
19705 FRASER HIGHWAY UNIT K2, LANGLEY, BC
(604) 534-6700
Willowbrook Mall TELUS
19705 FRASER HWY UNIT 129, LANGLEY, BC
(604) 530-3177
19705 FRASER HWY UNIT 129, LANGLEY, BC
(604) 530-3177
88th
12499 88 AVE UNIT 106, SURREY, BC
1 (877) 733-3128
12499 88 AVE UNIT 106, SURREY, BC
1 (877) 733-3128
Payal
8158 128 ST UNIT 358B, SURREY, BC
(604) 596-9685
8158 128 ST UNIT 358B, SURREY, BC
(604) 596-9685
Vancouver
6338 FRASER ST UNIT 105, VANCOUVER, BC
(604) 301-1241
6338 FRASER ST UNIT 105, VANCOUVER, BC
(604) 301-1241
Koodo Guildford
2695 GUILDFORD TOWN CENTRE UNIT K24, SURREY, BC
(604) 588-5717
2695 GUILDFORD TOWN CENTRE UNIT K24, SURREY, BC
(604) 588-5717
Tsawassen Mills
5000 CANOE PASS WAY UNIT 625, TSAWWASSEN, BC
(604) 948-1077
5000 CANOE PASS WAY UNIT 625, TSAWWASSEN, BC
(604) 948-1077
TELUS Guildford
2695 GUILDFORD TOWN CENTRE UNIT 1150, SURREY, BC
(604) 588-6558
2695 GUILDFORD TOWN CENTRE UNIT 1150, SURREY, BC
(604) 588-6558
Tsawassen Mills Kiosk
#1-LS02 5000 CANOE PASS WAY, TSAWWASSEN, BC
(604) 714-6138
#1-LS02 5000 CANOE PASS WAY, TSAWWASSEN, BC
(604) 714-6138
TELUS Scottsdale
7031 120TH ST UNIT 7077, DELTA, BC
(604) 598-9121
7031 120TH ST UNIT 7077, DELTA, BC
(604) 598-9121
Central City
10153 KING GEORGE BLVD UNIT 132, SURREY, BC
(604) 587-5180
10153 KING GEORGE BLVD UNIT 132, SURREY, BC
(604) 587-5180
Koodo Seven Oaks
32900 SOUTH FRASER WAY UNIT 184, ABBOTSFORD, BC
(604) 855-4400
32900 SOUTH FRASER WAY UNIT 184, ABBOTSFORD, BC
(604) 855-4400
TELUS Seven Oaks
SOUTH 32900 FRASER WAY SUITE 107, ABBOTSFORD, BC
(604) 859-3366
SOUTH 32900 FRASER WAY SUITE 107, ABBOTSFORD, BC
(604) 859-3366
Bolt Wireless Inc.
31940 SOUTH FRASER WAY UNIT 16, ABBOTSFORD, BC
(604) 967-3000
31940 SOUTH FRASER WAY UNIT 16, ABBOTSFORD, BC
(604) 967-3000
Bolt Wireless Inc.
8067 120 ST UNIT 110, DELTA, BC
(778) 957-8000
8067 120 ST UNIT 110, DELTA, BC
(778) 957-8000
Bolt Wireless Inc.
11686 STEVESTON HWY UNIT 7000, RICHMOND, BC
(604) 274-3300
11686 STEVESTON HWY UNIT 7000, RICHMOND, BC
(604) 274-3300
Bolt Wireless Inc.
15161 56TH AVE UNIT E102, SURREY, BC
(604) 372-4704
15161 56TH AVE UNIT E102, SURREY, BC
(604) 372-4704
Bolt Wireless Inc.
WEST 522 PENDER ST, VANCOUVER, BC
(778) 536-8000
WEST 522 PENDER ST, VANCOUVER, BC
(778) 536-8000
Kingsway
2223 KINGSWAY, VANCOUVER, BC
(778) 895-9881
2223 KINGSWAY, VANCOUVER, BC
(778) 895-9881
Yamco Wireless Inc.
300- 15127 100TH AVE, SURREY, BC
(778) 385-4800
300- 15127 100TH AVE, SURREY, BC
(778) 385-4800
ਓਨਟਾਰੀਓ
TELUS Trinity
100 GREAT LAKES DR UNIT 117A, BRAMPTON, ON
(905) 790-9510
100 GREAT LAKES DR UNIT 117A, BRAMPTON, ON
(905) 790-9510
Koodo Bramalea
25 PEEL CENTRE DR UNIT 719K, BRAMPTON, ON
(905) 793-8899
25 PEEL CENTRE DR UNIT 719K, BRAMPTON, ON
(905) 793-8899
TELUS Bramalea
25 PEEL CENTRE DR UNIT 614, BRAMPTON, ON
(905) 494-1069
25 PEEL CENTRE DR UNIT 614, BRAMPTON, ON
(905) 494-1069
TELUS Erin Mills
5100 ERIN MILLS PKWY UNIT B131, MISSISSAUGA, ON
(905) 608-0416
5100 ERIN MILLS PKWY UNIT B131, MISSISSAUGA, ON
(905) 608-0416
Koodo Erin Mills
5100 ERIN MILLS PARKWAY UNIT Z015, MISSISSAUGA, ON
(905) 608-2938
5100 ERIN MILLS PARKWAY UNIT Z015, MISSISSAUGA, ON
(905) 608-2938
Koodo Woodbine
500 REXDALE BLVD UNIT Z022, ETOBICOKE, ON
(416) 213-1017
500 REXDALE BLVD UNIT Z022, ETOBICOKE, ON
(416) 213-1017
Koodo Square One
100 CITY CENTRE DR UNIT 2K-16, MISSISSAUGA, ON
(905) 273-4049
100 CITY CENTRE DR UNIT 2K-16, MISSISSAUGA, ON
(905) 273-4049
TELUS Square One
100 CITY CENTRE DR UNIT 1-145, MISSISSAUGA, ON
(905) 306-8391
100 CITY CENTRE DR UNIT 1-145, MISSISSAUGA, ON
(905) 306-8391
TELUS Heartland Town Centre
5885 Rodeo Dr UNIT 3, MISSISSAUGA, ON
(905) 826-3499
5885 Rodeo Dr UNIT 3, MISSISSAUGA, ON
(905) 826-3499
Milton Town Centre
1009 Maple Ave, Milton, ON
(905) 876-3738
1009 Maple Ave, Milton, ON
(905) 876-3738
Koodo Scarborough Town Centre
300 BOROUGH DR UNIT 10, SCARBOROUGH, ON
(416) 290-0527
300 BOROUGH DR UNIT 10, SCARBOROUGH, ON
(416) 290-0527
TELUS Scarborough Town Centre
300 BOROUGH DR UNIT 95, SCARBOROUGH, ON
(416) 290-6733
300 BOROUGH DR UNIT 95, SCARBOROUGH, ON
(416) 290-6733
Greyrose
10025 HURONTARIO ST UNIT 2A, BRAMPTON, ON
(647) 899-0102
10025 HURONTARIO ST UNIT 2A, BRAMPTON, ON
(647) 899-0102
Markham Steeles Crossing
5985 STEELES AVE E UNIT 4, SCARBOROUGH, ON
(416) 261-6624
5985 STEELES AVE E UNIT 4, SCARBOROUGH, ON
(416) 261-6624
Woodside Sq
1571 SANDHURST C UNIT 177, Scarborough, ON
(905) 909-0888
1571 SANDHURST C UNIT 177, Scarborough, ON
(905) 909-0888
Westdale Mall
1151 DUNDAS ST W UNIT K5, MISSISSAUGA, ON
(905) 276-7000
1151 DUNDAS ST W UNIT K5, MISSISSAUGA, ON
(905) 276-7000
Sheridan Centre
2225 ERIN MILLS PKWY, MISSISSAUGA, ON
(905) 855-3331
2225 ERIN MILLS PKWY, MISSISSAUGA, ON
(905) 855-3331
HWY 10
2515 HURONTARIO ST UNIT 104, MISSISSAUGA, ON
(905) 804-1111
2515 HURONTARIO ST UNIT 104, MISSISSAUGA, ON
(905) 804-1111
Jane Finch Mall
1911 Finch Avenue West, Unit 18A, North York, ON
(647) 765-6000
1911 Finch Avenue West, Unit 18A, North York, ON
(647) 765-6000
East York Town Centre
45 OVERLEA BLVD UNIT 162, TORONTO, ON
(647) 858-3434
45 OVERLEA BLVD UNIT 162, TORONTO, ON
(647) 858-3434
Bay St
777 Bay St, Toronto, ON
(416) 977-0000
777 Bay St, Toronto, ON
(416) 977-0000
Baywood Centre
105 BAYLY ST W UNIT 19B, AJAX, ON
(905) 903-9600
105 BAYLY ST W UNIT 19B, AJAX, ON
(905) 903-9600
Shoppers World
499 MAIN ST S UNIT 175, BRAMPTON, ON
(416) 882-5557
499 MAIN ST S UNIT 175, BRAMPTON, ON
(416) 882-5557
Albion Centre
1530 ALBION RD, ETOBICOKE, ON
(416) 885-0400
1530 ALBION RD, ETOBICOKE, ON
(416) 885-0400
Westwood Square
7205 GOREWAY DR UNIT 59, MISSISSAUGA, ON
(416) 676-0577
7205 GOREWAY DR UNIT 59, MISSISSAUGA, ON
(416) 676-0577
Cedarebrae Mall
3495 LAWRENCE AVE E, SCARBOROUGH, ON
(416) 439-3068
3495 LAWRENCE AVE E, SCARBOROUGH, ON
(416) 439-3068
Agincourt Mall
3850 SHEPPARD AVE E UNIT 460, SCARBOROUGH, ON
(416) 995-4333
3850 SHEPPARD AVE E UNIT 460, SCARBOROUGH, ON
(416) 995-4333
Malvern Town Centre
31 TAPSCOTT RD UNIT K7, SCARBOROUGH, ON
(647) 765-1191
31 TAPSCOTT RD UNIT K7, SCARBOROUGH, ON
(647) 765-1191
Bridlewood Mall
2900 WARDEN AVE UNIT K3, SCARBOROUGH, ON
(647) 969-8889
2900 WARDEN AVE UNIT K3, SCARBOROUGH, ON
(647) 969-8889
Green Mobile/Parkway Mall
Parkway Mall, 85 Ellesmere Rd, Scarborough, ON
(647) 763-1088
Parkway Mall, 85 Ellesmere Rd, Scarborough, ON
(647) 763-1088
Centerpoint Mall
6464 YONGE ST UNIT 00K08, NORTH YORK, ON
(416) 951-5400
6464 YONGE ST UNIT 00K08, NORTH YORK, ON
(416) 951-5400
Mountainash
55 MOUNTAINASH RD UNIT F9, BRAMPTON, ON
(647) 405-0103
55 MOUNTAINASH RD UNIT F9, BRAMPTON, ON
(647) 405-0103
TELUS Master Com
120 CLEMENTINE DR UNIT 1, BRAMPTON, ON
(905) 457-6336
120 CLEMENTINE DR UNIT 1, BRAMPTON, ON
(905) 457-6336
TELUS Fairview
1800 SHEPPARD AVE E UNIT 1028, NORTH YORK, ON
(416) 491-2597
1800 SHEPPARD AVE E UNIT 1028, NORTH YORK, ON
(416) 491-2597
TELUS Ajax
40 KINGSTON RD E UNIT A7, AJAX, ON
(905) 426-2540
40 KINGSTON RD E UNIT A7, AJAX, ON
(905) 426-2540
TELUS Pickering Town Centre
1355 KINGSTON RD UNIT 130, PICKERING, ON
(905) 831-5569
1355 KINGSTON RD UNIT 130, PICKERING, ON
(905) 831-5569
View terms and conditions
- ਪੇਸ਼ਕਸ਼ ਬਿਨਾਂ ਨੋਟਿਸ ਦੇ ਬਦਲਣ ਦੇ ਅਧੀਨ ਹੈ। 5G+ Premium Unlimited ਰੇਟ ਪਲਾਨ ਵਾਲੇ ਨਵੇਂ ਅਤੇ ਰੀਨਿਊ ਹੋਣ ਵਾਲੇ ਮੋਬਿਲਿਟੀ ਗਾਹਕਾਂ ਲਈ ਉਪਲਬਧ ਹੈ। ਇਹ ਓਦੋਂ ਉਪਲਬਧ ਹੈ ਜਦੋਂ ਤੁਸੀਂ 2-ਸਾਲਾ TELUS Easy Payment Agreement ‘ਤੇ ਇੱਕ ਨਵਾਂ ਫ਼ੋਨ ਲੈਂਦੇ ਹੋ ਜਾਂ ਆਪਣਾ ਫ਼ੋਨ ਨਾਲ ਲੈਕੇ ਆਂਦੇ ਹੋ। ਇੱਕ Disney+ ਐਕਟੀਵੇਸ਼ਨ ਪ੍ਰਤੀ TELUS ਮੋਬੀਲਿਟੀ ਅਕਾਊਂਟ ਹੈ, ਨਾ ਕਿ ਪ੍ਰਤੀ ਲਾਈਨ। 2Gbps ਤੱਕ ਦੀ ਸਪੀਡ 'ਤੇ ਪਹੁੰਚਣ ਵਾਲਾ 150 GB ਡੇਟਾ ਅਤੇ ਘਟੀ ਹੋਈ ਸਪੀਡ 'ਤੇ ਅਨਲਿਮਿਟਿਡ ਡੇਟਾ। ਤੁਹਾਡੀ ਸ਼ਾਮਲ ਕੀਤੀ ਹਾਈ-ਸਪੀਡ ਡਾਟਾ ਬੱਕਟ ਖਤਮ ਹੋਣ ਬਾਅਦ ਡਾਟਾ ਸਪੀਡ ਵੱਧ ਤੋਂ ਵੱਧ 512Kbps ਤੱਕ ਘੱਟ ਹੋ ਜਾਂਦੀ ਹੈ। ਇੰਟਰਨੈਟ ਟ੍ਰੈਫਿਕ, ਵਾਤਾਵਰਣ ਦੀਆਂ ਸਥਿਤੀਆਂ ਅਤੇ ਹੋਰ ਕਾਰਕਾਂ ਕਾਰਨ ਤੁਹਾਡੇ ਡਿਵਾਈਸ 'ਤੇ ਸਪੀਡ ਵੱਖਰੀ ਹੋ ਸਕਦੀ ਹੈ। ਹੋਰ ਜਾਣਕਾਰੀ ਲਈ ਕਿਰਪਾ ਕਰਕੇ telus.com/fairusepolicy'ਤੇ TELUS’ Fair Use Policy ਵੇਖੋ। ਕੁਝ ਖੇਤਰਾਂ ਵਿੱਚ ਗਾਹਕਾਂ ਲਈ ਉਨ੍ਹਾਂ ਦੇ ਕੁਨੈੱਕਸ਼ਨ ਕਿਸਮ ਦੇ ਹਿਸਾਬ ਨਾਲ ਯੋਗਤਾ ਵੱਖ-ਵੱਖ ਹੋ ਸਕਦੀ ਹੈ। ਤੁਸੀਂ Disney+ Standard ਲਈ ਸਾਇਨ ਅਪ ਕਰਦੇ ਹੋ। ਪੇਸ਼ਕਸ਼ ਵਿੱਚ 5G+ Premium Unlimited ਰੇਟ ਪਲੈਨ ਸਰਵਿਸ ਦੇ ਪਹਿਲੇ 24 ਮਹੀਨਿਆਂ ਤੱਕ $0 'ਤੇ Disney+ Standard ਸ਼ਾਮਲ ਹੈ। ਇਸ ਤੋਂ ਬਾਅਦ, ਤੁਹਾਡੇ ਤੋਂ ਨਿਯਮਤ ਕੀਮਤ ਲਈ ਜਾਵੇਗੀ, ਮੌਜੂਦਾ ਤੌਰ ‘ਤੇ $12.99/ਮਹੀਨਾ CAD ਪਲੱਸ ਲਾਗੂ ਟੈਕਸ ਹੈ। ਹੋਰ ਪ੍ਰੋਮੋਸ਼ਨਲ ਪੇਸ਼ਕਸ਼ਾਂ ਨਾਲ ਜੋੜਿਆ ਨਹੀਂ ਜਾ ਸਕਦਾ ਹੈ। Disney+ ਦੀ ਸਰਵਿਸ, ਸਾਰੇ ਕੌਨਟੈਂਟ ਦੇ ਸਮੇਤ, Buena Vista International, Inc. (“Disney”) ਦੁਆਰਾ ਮੁਹੱਈਆ ਕੀਤੀ ਜਾਂਦੀ ਹੈ। Disney ਦੇ ਨਾਲ ਅਕਾਊਂਟ ਐਕਟੀਵੇਸ਼ਨ ਲਾਜ਼ਮੀ ਹੈ। Disney+ ਨੂੰ ਸਬਸਕ੍ਰਾਈਬ ਕਰਨ ਲਈ ਤੁਹਾਡੀ ਉਮਰ ਲਾਜ਼ਮੀ ਤੌਰ 'ਤੇ ਆਪਣੇ ਪ੍ਰੋਵਿੰਸ ਜਾਂ ਰਿਹਾਇਸ਼ ਦੇ ਖੇਤਰ ਵਿੱਚ ਬਾਲਗ ਹੋਣੀ ਚਾਹੀਦੀ ਹੈ। Disney+ ਦੀ ਤੁਹਾਡੀ ਵਰਤੋਂ Disney ਦੇ ਲਾਗੂ ਨਿਯਮਾਂ ਅਤੇ ਸ਼ਰਤਾਂ ਅਤੇ ਪ੍ਰਾਈਵੇਸੀ ਨੀਤੀ ਦੇ ਅਧੀਨ ਹੈ। ਹੋਰ ਸ਼ਰਤਾਂ ਲਾਗੂ ਹਨ। ਕਿਰਪਾ ਕਰਕੇ ਸਾਰੇ ਨਿਯਮਾਂ ਅਤੇ ਸ਼ਰਤਾਂ ਨੂੰ ਦੇਖੋ:https://www.telus.com/support/article/telus-disney-subscriptions-service-termsਕਿਸੇ ਵੀ ਸਮੇਂ ਰੱਦ ਕਰੋ; ਮੌਜੂਦਾ ਬਿਲਿੰਗ ਮਿਆਦ ਦੇ ਅੰਤ 'ਤੇ ਪ੍ਰਭਾਵੀ ਹੈ। ਇਨ-ਸਟੋਰ ਅਤੇ ਕਾਲ ਸੈਂਟਰ ਅਪਗ੍ਰੇਡਜ਼ ਅਤੇ ਐਕਟੀਵੇਸ਼ਨਜ਼ 'ਤੇ $70 ਦੀ ਇੱਕ ਵਾਰ ਦੀ ਕੁਨੈੱਕਸ਼ਨ ਫੀਸ ਲਾਗੂ ਹੁੰਦੀ ਹੈ। ਕੁਨੈੱਕਸ਼ਨ ਫੀਸ ਬਿਨਾਂ ਨੋਟਿਸ ਦੇ ਬਦਲਣ ਦੇ ਅਧੀਨ ਹੈ। 5G+ Premium Unlimited ਰੇਟ ਪਲਾਨ ਦੀ ਖਰੀਦ ਜਾਂ ਰੀਨਿਊ ਕਰਨ ਤੋਂ ਬਾਅਦ, Disney+ ਨੂੰ ਕਿਵੇਂ ਐਕਟੀਵੇਟ ਕਰਨਾ ਹੈ ਇਸ ਬਾਰੇ ਗਾਹਕ ਨੂੰ ਵੇਰਵੇ ਪ੍ਰਾਪਤ ਹੋਣਗੇ। ਗਾਹਕ ਇਸ ਲਿੰਕ ‘ਤੇ ਵੀ ਜਾ ਸਕਦੇ ਹਨ,telus.com/disneysubscription, ਫਿਰ Disney+ standard ਪਲੈਨ ਦੇ ਹੇਠਾਂ ‘Add Now’ ਦੇ ਵਿਕਲਪ ਨੂੰ ਚੁਣ ਸਕਦੇ ਹਨ ਅਤੇ ਆਪਣੇ myTELUS ਕ੍ਰੀਡੈਂਸ਼ੀਅਲਜ਼ ਰਾਹੀਂ ਸਾਈਨ ਇਨ ਅਤੇ/ਜਾਂ ਰਜਿਸਟਰ ਕਰਕੇ ਆਪਣੇ Disney+ ਨੂੰ ਐਕਟੀਵੇਟ ਕਰ ਸਕਦੇ ਹਨ।
- Bring-It-Back ਪ੍ਰੋਗਰਾਮ 'ਤੇ ਖਰੀਦਿਆ ਗਿਆ ਡਿਵਾਇਸ ਵਧੀਆ ਕੰਮ-ਕਾਜੀ ਹਾਲਤ ਵਿੱਚ ਵਾਪਸ ਕੀਤਾ ਜਾਣਾ ਜ਼ਰੂਰੀ ਹੈ ਜਾਂ, ਜੋ ਡਿਵਾਇਸ ਵਧੀਆ ਕੰਮ-ਕਾਜੀ ਹਾਲਤ ਵਿੱਚ ਨਹੀਂ ਹੈ ਤਾਂ ਤੁਸੀਂ Bring-It-Back ਪ੍ਰੋਗਰਾਮ ਦੀ ਰਕਮ ਅਤੇ ਘੱਟ ਟਰੇਡ-ਇਨ ਕੀਮਤ ਵਿਚਲੇ ਫਰਕ ਲਈ ਜ਼ਿੰਮੇਵਾਰ ਹੋਵੋਗੇ। ਜਿਸ ਸਮੇਂ ਡਿਵਾਇਸ ਵਾਪਸ ਕੀਤਾ ਜਾਂਦਾ ਹੈ ਤਾਂ ਉਸ ਸਮੇਂ ਪ੍ਰਕਾਸ਼ਿਤ ਕੀਤੇ ਗਏ ਟਰੇਡ-ਇਨ ਮਿਆਰ ਲਾਗੂ ਹੋਣਗੇ। ਲਾਗੂ ਵਿਕਰੀ ਟੈਕਸ ਪੂਰੇ ਖਰੀਦ ਮੁੱਲ 'ਤੇ ਖਰੀਦ ਮੌਕੇ ਬਕਾਇਆ ਹੁੰਦੇ ਹਨ। ਜੇਕਰ ਤੁਸੀਂ ਆਪਣੇ ਡਿਵਾਇਸ ਨੂੰ ਰੱਖਣ ਦਾ ਫੈਸਲਾ ਕਰਦੇ ਹੋ ਅਤੇ 24 ਮਹੀਨਿਆਂ ਦੀ ਮਿਆਦ ਦੇ ਅੰਤ 'ਤੇ, ਜਾਂ ਪਹਿਲਾਂ, Bring-It-Back Program Amount ਵਾਪਸ ਅਦਾ ਕਰਨਾ ਚਾਹੁੰਦੇ ਹੋ ਤਾਂ ਤੁਹਾਨੂੰ Bring-It-Back Program Amount 'ਤੇ ਟੈਕਸ ਨਹੀਂ ਲੱਗੇਗਾ। Bring-It-Back ਪ੍ਰੋਗਰਾਮ ਸਿਰਫ਼ ਉਦੋਂ ਉਪਲਬਧ ਹੁੰਦਾ ਹੈ ਜਦੋਂ ਤੁਸੀਂ ਮੋਬਿਲਿਟੀ ਸਰਵਿਸ ਸਬਸਕ੍ਰਾਈਬ ਕਰਦੇ ਹੋ। ਜੇ ਮੋਬਿਲਿਟੀ ਸਰਵਿਸ ਟਰਮ ਮੁੱਕਣ ਤੋਂ ਪਹਿਲਾਂ ਰੱਦ ਕਰ ਦਿੱਤੀ ਜਾਂਦੀ ਹੈ ਤਾਂ Bring-It-Back Program Amount ਤੁਹਾਡੇ TELUS ਬਿੱਲ 'ਤੇ ਚਾਰਜ ਕਰ ਲਈ ਜਾਏਗੀ।
- ਡਾਟਾ ਅਤੇ ਵੁਆਇਸ ਨਾਲ ਕਿਸੇ ਵੀ ਇਨ-ਮਾਰਕਿਟ ਪਲੈਨ 'ਤੇ ਇੱਕ 24 ਮਹੀਨੇ ਦੇ TELUS Easy Payment® ਐਗਰੀਮੈਂਟ (0% APR) ਨਾਲ ਮਨਜ਼ੂਰਸ਼ੁਦਾ ਕ੍ਰੈਡਿਟ ਅਧੀਨ ਹੈ। TELUS Easy Payment® ਬਕਾਏ ਦਾ ਭੁਗਤਾਨ, 24 ਮਹੀਨੇ ਦੀ ਮਿਆਦ ਵਿੱਚ ਬਰਾਬਰ ਦੇ ਮਹੀਨਾਵਾਰ ਭੁਗਤਾਨ ਦੇ ਰੂਪ ਵਿੱਚ ਕੀਤਾ ਜਾਵੇਗਾ। ਖਾਤਾ ਬੰਦ ਕਰਨ, ਜਾਂ ਖਾਤਾ ਟ੍ਰਾਂਸਫਰ ਕਰਨ 'ਤੇ ਬਾਕੀ ਰਹਿੰਦੇ ਕਿਸੇ ਵੀ TELUS Easy Payment® ਬਕਾਏ ਦੀ ਅਦਾਇਗੀ ਕਰਨੀ ਹੋਏਗੀ। ਲਾਗੂ ਟੈਕਸਾਂ ਦੀ ਗਿਣਤੀ ਕਿਸੇ ਵੀ ਡਿਵਾਇਸ ਡਿਸਕਾਊਂਟ ਬਗੈਰ ਬਿਨਾਂ ਟਰਮ ਕੁਲ ਕੀਮਤ ਦੇ ਅਧਾਰ 'ਤੇ ਕੀਤੀ ਜਾਂਦੀ ਹੈ ਅਤੇ ਡਿਵਾਇਸ ਖਰੀਦਣ ਸਮੇਂ ਇਸ ਦਾ ਪੂਰਾ ਭੁਗਤਾਨ ਕੀਤਾ ਜਾਣਾ ਚਾਹੀਦਾ ਹੈ। ਪ੍ਰਤੀ-ਵਰਤੋਂ-ਭੁਗਤਾਨ ਚਾਰਜਿਜ਼ (ਲੌਂਗ ਡਿਸਟੈਂਸ, ਰੋਮਿੰਗ ਅਤੇ ਵਾਧੂ ਏਅਰ ਟਾਇਮ ਜਾਂ ਡਾਟਾ ਸਮੇਤ) ਵੱਖਰੇ ਹਨ।
- ਪੇਸ਼ਕਸ਼ (AXS Protection Pack ਜਿਸ ਵਿੱਚ ਇੱਕ ਕੇਸ, ਸਕ੍ਰੀਨ ਪ੍ਰੋਟੈੱਕਟਰ, ਅਤੇ ਇੱਕ 30W ਦਾ ਵਾੱਲ ਅਡੈਪਟਰ MSRP $74.99 ਸ਼ਾਮਲ ਹਨ) ਇੱਕ ਨਵੇਂ ਡਿਵਾਈਸ (Certified Pre-Owned Devices ਯੋਗ ਨਹੀਂ ਹਨ) ਦੀ ਖਰੀਦ ਦੇ ਨਾਲ ਯੋਗ ਹੈ, ਜੋ ਕਿ ਹੇਠਾਂ ਦਿੱਤੀ ਯੋਗਤਾ ਦੀ ਸੂਚੀ ਵਿੱਚ ਹੋਣਾ ਚਾਹੀਦਾ ਹੈ, 2-ਸਾਲ ਦੀ TELUS Easy Payment ਦੇ ਨਾਲ ਸਿਰਫ਼ TELUS ‘ਤੇ। ਇਹ ਪੇਸ਼ਕਸ਼ 19 ਨਵੰਬਰ ਤੋਂ ਵੈਧ ਹੈ ਜਦੋਂ ਤੱਕ ਕੁਆਂਟਿਟੀ ਬਾਕੀ ਰਹਿੰਦੀ ਹੈ। ਇਹ ਪੇਸ਼ਕਸ਼ ਸਿਰਫ਼ Consumer ਅਕਾਊਂਟ ਕਿਸਮਾਂ (ਮੌਜੂਦਾ TELUS ਗਾਹਕਾਂ ਲਈ ਉਪਲਬਧ ਨਹੀਂ ਹੈ) ‘ਤੇ ਨਵੀਆਂ ਐਕਟੀਵੇਸ਼ਨਜ਼ ਲਈ ਹੈ। ਸੀਮਤ ਸੰਖਿਆ ਹੀ ਉਪਲਬਧ ਹੈ। ਇਹ ਪੇਸ਼ਕਸ਼ ਔਨਲਾਈਨ ਉਪਲਬਧ ਹੈ। ਇਸ ਨੂੰ TELUS Client Care ਰਾਹੀਂ ਰਿਡੀਮ ਨਹੀਂ ਕੀਤਾ ਜਾ ਸਕਦਾ ਜਾਂ ਜਦੋਂ ਤੁਸੀਂ ਆਪਣੇ ਡਿਵਾਈਸ ਨੂੰ ਔਨਲਾਈਨ ਰਿਜ਼ਰਵ ਕਰਦੇ ਹੋ ਅਤੇ ਇਸਨੂੰ ਸਟੋਰ ਵਿੱਚ ਚੁੱਕਦੇ ਹੋ। TELUS ਬਿਨਾਂ ਕਿਸੇ ਨੋਟਿਸ ਦੇ ਕਿਸੇ ਵੀ ਸਮੇਂ ਪੇਸ਼ਕਸ਼ ਨੂੰ ਹਟਾਉਣ ਜਾਂ ਸੋਧਣ ਦਾ ਅਧਿਕਾਰ ਰਾਖਵਾਂ ਰੱਖਦਾ ਹੈ। ਪੇਸ਼ਕਸ਼ ਸਿਰਫ਼ ਕੈਨੇਡਾ ਦੇ ਵਸਨੀਕਾਂ ਲਈ ਉਪਲਬਧ ਹੈ ਜਿੰਨਾਂ ਕੋਲ ਕੈਨੇਡਾ ਦਾ ਸ਼ਿਪਿੰਗ ਪਤਾ ਹੋਵੇ। ਪੇਸ਼ਕਸ਼ ਨੂੰ ਕਿਸੇ ਵੀ ਪ੍ਰੋਮੋਸ਼ਨਲ ਕੋਡ, ਜਾਂ ਉਸੇ ਸਮੇਂ ਚੱਲ ਰਹੀਆਂ ਹੋਰ ਬੰਡਲ ਪੇਸ਼ਕਸ਼ਾਂ ਨਾਲ ਜੋੜਿਆ ਨਹੀਂ ਜਾ ਸਕਦਾ ਹੈ। ਇਸ ਨੂੰ ਟ੍ਰਾਂਸਫਰ ਨਹੀਂ ਕੀਤਾ ਜਾ ਸਕਦਾ, ਅਤੇ ਨਾਂ ਹੀ ਇਹ ਨਕਦ ਜਾਂ ਨਕਦ ਦੇ ਬਰਾਬਰ ਕਿਸੇ ਹੋਰ ਚੀਜ਼ ਲਈ ਵੈਧ ਹੈ। ਤੁਸੀਂ ਆਪਣੇ ਡਿਵਾਈਸ ਦੀ ਸ਼ਿਪਮੈਂਟ ਦੇ ਨਾਲ ਹੀ AXS Protection Pack ਪ੍ਰਾਪਤ ਕਰੋਗੇ। ਪ੍ਰੋਡੱਕਟ ਪ੍ਰਾਪਤ ਹੋਣ ਤੋਂ ਬਾਅਦ ਸਾਰੀ AXS Protection Pack ਵਾਰੰਟੀ ਅਤੇ ਸਹਾਇਤਾ ਸਿੱਧੇ ਨਿਰਮਾਤਾ ਦੁਆਰਾ ਹੀ ਪ੍ਰਦਾਨ ਕੀਤੀ ਜਾਂਦੀ ਹੈ। ਯੋਗ ਡਿਵਾਈਸਿਜ਼ ਦੀ ਸੂਚੀ: Samsung Galaxy S24, Samsung Galaxy S24 Ultra, Samsung Galaxy S24 FE, iPhone 15, iPhone 15 Pro, iPhone 15 Pro Max, Pixel 9, Pixel 9 Pro, Pixel 9 Pro XL
- ਪਰਿਵਾਰਕ ਛੋਟਾਂ ਦੇ ਯੋਗ ਹੋਣ ਲਈ, ਇੱਕ ਖਾਤੇ ’ਤੇ ਘੱਟੋ-ਘੱਟ ਦੋ ਗਾਹਕ ਇੱਕ ਅਨਲਿਮਟਿਡ ਡਾਟਾ ਪਲੈਨ 'ਤੇ ਹੋਣੇ ਚਾਹੀਦੇ ਹਨ। ਸਿਰਫ ਇੱਕ ਅਨਲਿਮਟਿਡ ਡਾਟਾ ਪਲੈਨ ਵਾਲੇ ਗਾਹਕ ਹੀ ਛੋਟ ਪ੍ਰਾਪਤ ਕਰਨ ਦੇ ਯੋਗ ਹਨ। ਛੋਟਾਂ ਇਸ ਪ੍ਰਕਾਰ ਹਨ: $7.50 ਪ੍ਰਤੀ ਲਾਈਨ ਪ੍ਰਤੀ ਮਹੀਨਾ ਦੋ ਲਾਈਨਾਂ ਲਈ, $10 ਪ੍ਰਤੀ ਲਾਈਨ ਪ੍ਰਤੀ ਮਹੀਨਾ ਤਿੰਨ ਲਾਈਨਾਂ ਲਈ ਅਤੇ $15 ਪ੍ਰਤੀ ਲਾਈਨ ਪ੍ਰਤੀ ਮਹੀਨਾ ਚਾਰ ਤੋਂ ਨੌਂ ਲਾਈਨਾਂ ਲਈ। ਜਦੋਂ ਗਾਹਕਾਂ ਨੂੰ ਕਿਸੇ ਅਕਾਊਂਟ ਵਿੱਚ ਸ਼ਾਮਲ ਕੀਤਾ ਜਾਂਦਾ ਹੈ ਜਾਂ ਹਟਾ ਦਿੱਤਾ ਜਾਂਦਾ ਹੈ, ਤਾਂ ਛੋਟਾਂ ਨੂੰ ਅਪਡੇਟ ਕੀਤਾ ਜਾਏਗਾ। ਸਿਰਫ ਖਪਤਕਾਰ ਦੇ ਅਕਾਊਂਟ।
- Mobility ਰੈਫਰਲ ਪ੍ਰੋਗਰਾਮ ਦੇ ਨਿਯਮ ਅਤੇ ਸ਼ਰਤਾਂ ਇੱਥੇਉਪਲਬਧ ਹਨ। TELUS ਕਿਸੇ ਵੀ ਸਮੇਂ ਪ੍ਰੋਗਰਾਮ ਨੂੰ ਖਤਮ ਕਰਨ ਜਾਂ ਕਿਸੇ ਵੀ ਨਿਯਮ ਨੂੰ ਬਦਲਣ ਦਾ ਅਧਿਕਾਰ ਬਿਨਾਂ ਸੂਚਨਾ ਦੇ ਅਤੇ ਬਿਨਾਂ ਕਿਸੇ ਰੈਫਰਲ ਕ੍ਰੈਡਿਟ ਦੇਣ ਦੀ ਜ਼ਿੰਮੇਵਾਰੀ ਦੇ ਰਾਖਵਾਂ ਰੱਖਦਾ ਹੈ। ਪੇਸ਼ਕਸ਼ SK, MB, ON, QC, NB, NS, PEI, NT, Nunavut, YK ਵਿੱਚ ਵੈਧ ਹੈ। ਪੇਸ਼ਕਸ਼ ਇਨ-ਮਾਰਕਿਟ ਅਸੀਮਤ ਡੇਟਾ ਪਲੈਨਜ਼ ਉੱਤੇ ਨਵੀਂ ਮੋਬੀਲਿਟੀ ਦੀ ਐਕਟੀਵੇਸ਼ਨ ‘ਤੇ ਵੈਧ ਹੈ। ਉਹ ਰੈਫਰੀਜ਼ ਜੋ ਇਨ-ਮਾਰਕਿਟ ਅਸੀਮਤ ਡੇਟਾ ਪਲੈਨ ਉੱਤੇ ਇੱਕ ਫੋਨ ਜਾਂ ਫਿਰ TELUS Mobility ਨਾਲ Voice ਪਲੈਨਜ਼ ਨੂੰ ਐਕਟੀਵੇਟ ਕਰਦੇ ਹਨ ਉਨ੍ਹਾਂ ਨੂੰ ਇੱਕ ਸਫ਼ਲ ਰੈਫਰਲ ‘ਤੇ ਇੱਕ ਬਿੱਲ ਕ੍ਰੈਡਿਟ ਪ੍ਰਾਪਤ ਹੋਵੇਗਾ। ਬਿੱਲ ਕ੍ਰੈਡਿਟਸ ਨੂੰ ਪ੍ਰਕਿਰਿਆ ਪੂਰੀ ਹੋਣ ਦੇ 4 ਤੋਂ 8 ਹਫ਼ਤਿਆਂ ਦੇ ਅੰਦਰ TELUS ਖਾਤੇ ਵਿੱਚ ਲਾਗੂ ਕੀਤਾ ਜਾਵੇਗਾ। ਬਿੱਲ ਕ੍ਰੈਡਿਟਸ ਪ੍ਰੋਵਿੰਸ ਮੁਤਾਬਕ ਵੱਖ-ਵੱਖ ਹੋ ਸਕਦੇ ਹਨ। ਉਨ੍ਹਾਂ ਨੂੰ ਰੈਫਰ ਕਰਨ ਵਾਲੇ ਵਿਅਕਤੀ ਨੂੰ ਵੀ ਬਰਾਬਰ ਜਾਂ ਫਿਰ ਘੱਟ ਮੁੱਲ ਵਾਲਾ ਬਿੱਲ ਕ੍ਰੈਡਿਟ ਪ੍ਰਾਪਤ ਹੋਵੇਗਾ। ਨਿਯਮਾਂ ਅਤੇ ਸ਼ਰਤਾਂ ਦੇ ਅਧੀਨ। ਸਮਾਰਟ ਵੌਚ ਅਤੇ ਟੈਬਲੈੱਟ ਸਮੇਤ ਕਨੈਕਟਿਡ ਉਪਕਰਣ ਇਸ ਵਿੱਚ ਸ਼ਾਮਲ ਨਹੀਂ ਹਨ। ਸਬਸਕ੍ਰਾਈਬਰਜ਼ ਰੈਫਰ ਕਰਦੇ ਸਮੇਂ, ਲਾਈਨ ਨੂੰ ਐਕਟੀਵੇਟ ਕਰਨ ਤੋਂ ਪਹਿਲਾਂ, ਤੁਹਾਨੂੰ ਰੈਫਰਲ ਪ੍ਰੋਗਰਾਮ ਦੇ ਨਿਯਮਾਂ ਅਤੇ ਸ਼ਰਤਾਂ ਨੂੰ ਪੂਰਾ ਕਰਨਾ, ਅਤੇ ਰੈਫਰਲ ਭੇਜਣਾ ਅਤੇ ਸਵੀਕਾਰ ਕਰਨਾ ਲਾਜ਼ਮੀ ਹੈ। ਰੈਫਰਲ ਕ੍ਰੈਡਿਟ ਪਿਛਲੀਆਂ ਐਕਟੀਵੇਸ਼ਨਜ਼ ਲਈ ਨਹੀਂ ਦਿੱਤੇ ਜਾਣਗੇ ਜਿੱਥੇ ਰੈਫਰਲ ਪ੍ਰੋਗਰਾਮ ਦੀਆਂ ਸ਼ਰਤਾਂ ਮੁਤਾਬਕ ਨਵੀਂ ਲਾਈਨ ਨੂੰ ਰੈਫਰ ਨਹੀਂ ਕੀਤਾ ਗਿਆ। TELUS ਟੀਮ ਦੇ ਮੈਂਬਰਜ਼, ਕੌਨਟ੍ਰੈਕਟਰਜ਼, TELUS ਦੀ ਤਰਫੋਂ ਕੰਮ ਕਰਨ ਵਾਲੇ ਸੇਲਜ਼ ਰੀਪ੍ਰੈਜ਼ੇਨਟੇਟਿਵਜ਼, ਅਤੇ ਰਿਟੇਲ ਸਥਾਨਾਂ 'ਤੇ ਅਸੋਸ਼ੀਏਟਜ਼ ਜੋ ਵਿਸ਼ੇਸ਼ ਕੀਮਤਾਂ ਪ੍ਰਾਪਤ ਕਰਦੇ ਹਨ, ਉਨ੍ਹਾਂ ਨੂੰ ਇਸ ਪ੍ਰੋਗਰਾਮ ਤੋਂ ਬਾਹਰ ਰੱਖਿਆ ਗਿਆ ਹੈ। TELUS Mobility ਬਿਨਾਂ ਸੂਚਨਾ ਦੇ ਕਿਸੇ ਵੀ ਸਮੇਂ ਪੇਸ਼ਕਸ਼ ਵਿੱਚ ਸੋਧ ਕਰਨ ਦਾ ਜਾਂ ਰੱਦ ਕਰਨ ਦਾ ਅਧਿਕਾਰ ਰਾਖਵਾਂ ਰੱਖਦੀ ਹੈ। ਪੇਸ਼ਕਸ਼ ਪ੍ਰੀਪੇਡ, ਛੋਟੇ ਕਾਰੋਬਾਰ ਜਾਂ ਕਾਰਪੋਰੇਟ ਲਾਈਨ ਐਕਟੀਵੇਸ਼ਨਜ਼ 'ਤੇ ਵੈਧ ਨਹੀਂ ਹੈ।