ਬੌਕਸਿੰਗ ਵੀਕ ਸੇਲਜ਼: PureFibre Internet 300, $75/ਮਹੀਨਾ ਤੋਂ

Boxing Week Code
ਬੌਕਸਿੰਗ ਵੀਕ ਸੇਲ
ਔਨਲਾਈਨ ਔਰਡਰ ਕਰੋ ਅਤੇ ਬਚਾਓ $150
$
85
/ਮਹੀਨਾ

ਸਮਾਂ ਲੰਘਣ ਤੋਂ ਪਹਿਲਾਂ ਪਾਓ PureFibre Internet 300, $75/ਮਹੀਨਾ ਤੋਂ।1

ਤੋਂ

$
85
/ਮਹੀਨਾ
$
120
/ਮਹੀਨਾ

2 ਸਾਲ ਦੀ ਟਰਮ ਪ੍ਰਾਈਸ ਗਰੰਟੀ। ਸਮੇਂ ਤੋਂ ਪਹਿਲਾਂ ਰੱਧ ਕਰਨ ਵਾਸਤੇ ਫੀਸ ਲਾਗੂ ਹੈ।1

ਮੈਂ ਇੱਕ TELUS Mobility ਜਾਂ Koodo ਗਾਹਕ ਹਾਂ।
$10/ਮਹੀਨਾ ਬਚਾਓ

PureFibre Internet 300

$120/ਮਹੀਨਾ

Unlimited home internet data

$20/ਮਹੀਨਾ

ਸਭ ਤੋਂ ਤੇਜ਼ Wi-Fi, Wi-Fi 6 ਦੇ ਨਾਲ2

ਬਿਨਾਂ $50 ਐਕਟੀਵੇਸ਼ਨ ਫੀਨ ਦੇ ਅਤੇ ਇੱਕ $50 ਬਿੱਲ ਕ੍ਰੈਡਿਟ3

ਬੌਕਸਿੰਗ ਵੀਕ ਲਈ ਵਾਧੂ $50 ਕ੍ਰੈਡਿਟ ਪਾਓ4

ਔਨਲਾਈਨ ਔਰਡਰ ਕਰੋ ਅਤੇ ਬਚਾਓ $150 ਕਾਰਟ ਵਿੱਚ ਪ੍ਰੋਮੋ ਕੋਡ BOXING WEEK ਦੀ ਵਰਤੋਂ ਨਾਲ34

What's in the plan

PureFibre Internet 300
300
Mbps
ਪਲੈਨ ਦੇ ਵੇਰਵੇ
300 Mbps ਤੱਕ
ਡਾਊਨਲੋਡ ਅਤੇ ਅਪਲੋਡ ਸਪੀਡਜ਼5
ਸਿਰਫ਼ TELUS ਕੋਲ ਹੈ 100% PureFibre
ਸਭ ਤੋਂ ਤੇਜ਼ ਤਕਨਾਲੋਜੀ ਸਪੀਡ ਅਤੇ ਭਰੋਸੇਯੋਗਤਾ5 ਲਈ ਜੋ ਆਵੇ ਸਿੱਧਾ ਘਰ ਤੱਕ
Unlimited home internet data
24 ਮਹੀਨਿਆਂ ਲਈ1
10 ਤੋਂ 20 ਡਿਵਾਈਸਿਜ਼ ਲਈ ਉਚਿਤ
ਸਰਫਿੰਗ, ਸਟ੍ਰੀਮਿੰਗ ਜਾਂ ਗੇਮਿੰਗ ਲਈ
ਹਾਰਡਵੇਅਰ
Wi-Fi 6 ਉਪਕਰਨਾਂ ਦੁਆਰਾ ਸੰਚਾਲਿਤ ਹੈ ਉਪਕਰਨ ਰੈਂਟਲ ਸ਼ਾਮਲ ਹੈ
ਸਿਰਫ਼ TELUS Purefibre ਹੀ ਲਿਆਵੇ 100% ਔਪਟਿਕ ਫਾਈਬਰ ਸਿੱਧਾ ਤੁਹਾਡੇ ਘਰ ਤੱਕ।
ਗੇਮਿੰਗ, ਵਾਚਿੰਗ ਜਾਂ ਡਾਊਨਲੋਡ ਕਰਨ ਦੌਰਾਨ ਤੁਹਾਡੇ ਸਾਰੇ ਹੀ ਡਿਵਾਈਸਿਜ਼ ਵਿੱਚ ਤੇਜ਼, ਇਕਸਾਰ ਸਪੀਡ।

ਤੋਂ

$
85
/ਮਹੀਨਾ
$
120
/ਮਹੀਨਾ

2 ਸਾਲ ਦੀ ਟਰਮ ਪ੍ਰਾਈਸ ਗਰੰਟੀ। ਸਮੇਂ ਤੋਂ ਪਹਿਲਾਂ ਰੱਧ ਕਰਨ ਵਾਸਤੇ ਫੀਸ ਲਾਗੂ ਹੈ।1

ਮੈਂ ਇੱਕ TELUS Mobility ਜਾਂ Koodo ਗਾਹਕ ਹਾਂ।
$10/ਮਹੀਨਾ ਬਚਾਓ

PureFibre Internet 300

$120/ਮਹੀਨਾ

Unlimited home internet data

$20/ਮਹੀਨਾ

ਸਭ ਤੋਂ ਤੇਜ਼ Wi-Fi, Wi-Fi 6 ਦੇ ਨਾਲ2

ਬਿਨਾਂ $50 ਐਕਟੀਵੇਸ਼ਨ ਫੀਨ ਦੇ ਅਤੇ ਇੱਕ $50 ਬਿੱਲ ਕ੍ਰੈਡਿਟ3

ਬੌਕਸਿੰਗ ਵੀਕ ਲਈ ਵਾਧੂ $50 ਕ੍ਰੈਡਿਟ ਪਾਓ4

ਔਨਲਾਈਨ ਔਰਡਰ ਕਰੋ ਅਤੇ ਬਚਾਓ $150 ਕਾਰਟ ਵਿੱਚ ਪ੍ਰੋਮੋ ਕੋਡ BOXING WEEK ਦੀ ਵਰਤੋਂ ਨਾਲ34

Frequently asked questions

ਤੁਸੀਂ ਬੰਡਲ ਤਿਆਰ ਕਰਨਾ ਚਾਹੁੰਦੇ ਹੋ?

ਕਿਉਂਕਿ ਤੁਸੀਂ ਜਿੰਨਾ ਜ਼ਿਆਦਾ ਜੋੜੋਗੇ, ਤੁਸੀਂ ਓਨੀ ਵੱਧ ਬਚਤ ਕਰੋਗੇ।

Build the bundle that works best for you with Optik TV, internet, home security and more.

ਸਾਡੀ ਵਚਨਬੱਧਤਾ

30-ਦਿਨਾ ਮਨੀ-ਬੈਕ ਗਰੰਟੀ

ਅਸੀਂ ਚਾਹੁੰਦੇ ਹਾਂ ਕਿ ਤੁਸੀਂ ਖੁਸ਼ ਰਹੋ। ਇਸ ਲਈ ਅਸੀਂ 30 ਦਿਨਾਂ ਦੇ ਅੰਦਰ ਬਿਨਾਂ-ਮੁਸ਼ਕਲ ਵਾਪਸੀ ਦੀ ਪੇਸ਼ਕਸ਼ ਕਰਦੇ ਹਾਂ

ਲਚਕਦਾਰ ਇੰਸਟਾਲੇਸ਼ਨ ਵਿਕਲਪ

ਸਾਡੇ ਤਕਨੀਸ਼ੀਅਨ 2-ਘੰਟੇ ਦੇ ਸਮੇਂ ਦਰਮਿਆਨ ਪਹੁੰਚ ਜਾਂਦੇ ਹਨ। ਅਸੀਂ ਕਾਲ ਵੀ ਕਰਾਂਗੇ ਅਤੇ ਤੁਹਾਡੇ ਲਈ ਤੁਹਾਡੀ ਮੌਜੂਦਾ ਸਰਵਿਸ ਨੂੰ ਰੱਦ ਵੀ ਕਰਾਂਗੇ।

My Telus ਐਪ

ਆਪਣੀ ਵਰਤੋਂ ਚੈੱਕ ਕਰੋ, ਆਪਣੇ ਬਿੱਲ ਦਾ ਭੁਗਤਾਨ ਕਰੋ, ਆਪਣਾ ਪਲੈਨ ਬਦਲੋ, ਆਪਣੀਆਂ ਸਾਰੀਆਂ TELUS ਸੇਵਾਵਾਂ ਦੀ ਨਿਗਰਾਨੀ ਕਰੋ ਅਤੇ ਹੋਰ ਬਹੁਤ ਕੁਝ।