ਮੁਫ਼ਤ ਸਾਊਥ ਏਸ਼ੀਅਨ ਥੀਮ ਪੈਕ
ਨਹੀਂ ਲੱਗੇਗੀ $60 ਐਕਟੀਵੇਸ਼ਨ ਫੀਸ2

ਲਓ Netflix ਅਤੇ ਲਾਈਵ TV $38/ਮਹੀਨਾ ਤੋਂ।1 ਜਦ ਇੰਟਰਨੈੱਟ ਨਾਲ ਬੰਡਲ ਕੀਤਾ ਹੋਵੇ

A TV displays graphics for the TATA IPL Live on Willow TV and the TELUS TV Digital Box.

Netflix ਅਤੇ ਲਾਈਵ TV1

ਅਗਾਊਂ ਰੱਦ ਕਰਨ ਦੀ ਫ਼ੀਸ ਲੱਗੇਗੀ। 2 ਸਾਲ ਦੀ ਟਰਮ ’ਤੇ, ਸਿਰਫ਼

Optik TV Core ਚੈਨਲਜ਼ + Netflix1

$48/ਮਹੀਨਾ

PureFibre Internet 250 ਨਾਲ ਬੰਡਲ ਕਰੋ $113/ਮਹੀਨਾ ਤੋਂ।

ਨਹੀਂ ਲੱਗੇਗੀ $60 ਐਕਟੀਵੇਸ਼ਨ ਫੀਸ2

ਪਲੈਨ ਵਿੱਚ ਕੀ ਹੈ

Optik TV
ਕੋਰ ਚੈਨਲਜ਼ ਅਤੇ 1 ਪ੍ਰੀਮੀਅਮ।TV ਪਲੈਨਜ਼ ਲਈ ਯੋਗਤਾ ਗਾਹਕ ਦੇ ਪਤੇ ਅਨੁਸਾਰ ਵੱਖਰੀ ਹੋ ਸਕਦੀ ਹੈ।
ਪਲੈਨ ਦੇ ਵੇਰਵੇ
1 ਪ੍ਰੀਮੀਅਮ ਵਿਕਲਪ
ਸਟ੍ਰੀਮਿੰਗ ਸਰਵਸਿਜ਼ ਜਾਂ Netflix3 Crave4
ਕੋਰ ਲਾਈਵ TV ਚੈਨਲਜ਼
CBC, CityTV ਅਤੇ CTV ਸਮੇਤ 38 ਤੱਕ HD ਚੈਨਲਜ਼5
ਔਨ ਡਿਮਾਂਡ ਸ਼ੋਅ ਅਤੇ ਮੂਵੀਜ਼
ਸਾਡੇ ਵਲੋਂ ਇੱਕ ਮੁਫ਼ਤ ਮੂਵੀ ਰੈਂਟਲ ਪ੍ਰਾਪਤ ਕਰੋ ਨਾਲ ਹੀ TELUS Presents ਦੁਆਰਾ ਮੁਫ਼ਤ ਔਨ ਡਿਮਾਂਡ ਟਾਈਟਲਜ਼ ਦੀ ਚੋਣ ਕਰੋ
ਹਾਰਡਵੇਅਰ
1 ਸੈਲਫ-ਇੰਸਟਾਲ TELUS TV Digital Box
ਮੁਫ਼ਤ ਰੈਂਟਲ ਸ਼ਾਮਲ ਹੈ7
TELUS TV Digital Box
ਬਲੂਟੁੱਥ ਵੁਆਇਸ ਰਿਮੋਟ
ਗੂਗਲ ਅਸਿਸਟੈਂਟ ਦੀ ਮਦਦ ਨਾਲ ਲਾਈਵ TV, ਸਟ੍ਰੀਮਿੰਗ ਸਰਵਸਿਜ਼, ਗੇਮਿੰਗ ਐਪਸ ਅਤੇ ਹੋਰ ਸਭ ਕੁਝ ਸਰਚ ਕਰੋ8
Bluetooth voice remote with Google Assistant.
App
ਉਦੋਂ ਹੀ ਵੇਖੋ ਜਦੋਂ ਅਤੇ ਤੁਸੀਂ ਜਿੱਥੇ ਚਾਹੁੰਦੇ ਹੋ
TELUS TV+ ਐਪ ਦੀ ਵਰਤੋਂ ਕਰਦਿਆਂ ਕਿਤੇ ਵੀ ਵੇਖੋ ਅਤੇ ਸਟ੍ਰੀਮ ਕਰੋ9
TELUS TV+ ਐਪ ਨਾਲ ਆਪਣੇ ਸਮਾਰਟਫ਼ੋਨ, ਟੈਬਲੇਟ ਅਤੇ ਹੋਰ ’ਤੇ ਵੇਖੋ।
TELUS Internet ਦੀ ਲੋੜ ਹੈ
PureFibre Internet 250 ਨਾਲ Netflix ਅਤੇ ਲਾਈਵ TV $113/ਮਹੀਨਾ ਤੋਂ ਹਾਸਲ ਕਰੋ।
Western Canada ’ਚ ਸਭ ਤੋਂ ਤੇਜ਼, ਸਭ ਤੋਂ ਵੱਧ ਭਰੋਸੇਯੋਗ ਇੰਟਰਨੈੱਟ ਟੈਕਨੋਲੋਜੀ ਨਾਲ ਆਪਣੇ ਮਨੋਰੰਜਨ ਦਾ ਅਨੁਭਵ ਹੋਰ ਜ਼ਬਰਦਸਤ ਬਣਾਓ10
TELUS Wi-Fi 6 hardware
Google Play Store ਨਾਲ ਹਜ਼ਾਰਾਂ ਐਪਸ ਤੱਕ ਆਸਾਨ ਪਹੁੰਚ।111
ਹਰੇਕ 30 ਦਿਨਾਂ ’ਚ ਚੈਨਲਜ਼ ਅਤੇ ਸਟ੍ਰੀਮਿੰਗ ਸਰਵਸਿਜ਼ ਦੀ ਅਦਲਾ-ਬਦਲੀ ਕਰੋ, ਸ਼ਾਮਲ ਕਰੋ ਜਾਂ ਹਟਾਓ।12
45 ਦਿਨਾਂ ਤੱਕ ਅਸੀਮਤ ਰਿਕਾਰਡਿੰਗਜ਼ ਸਟੋਰ ਹੋ ਜਾਂਦੀਆਂ ਹਨ।13

Netflix ਅਤੇ ਲਾਈਵ TV1

ਅਗਾਊਂ ਰੱਦ ਕਰਨ ਦੀ ਫ਼ੀਸ ਲੱਗੇਗੀ। 2 ਸਾਲ ਦੀ ਟਰਮ ’ਤੇ, ਸਿਰਫ਼

Optik TV Core ਚੈਨਲਜ਼ + Netflix1

$48/ਮਹੀਨਾ

PureFibre Internet 250 ਨਾਲ ਬੰਡਲ ਕਰੋ $113/ਮਹੀਨਾ ਤੋਂ।

ਨਹੀਂ ਲੱਗੇਗੀ $60 ਐਕਟੀਵੇਸ਼ਨ ਫੀਸ2

ਆਮ ਪੁੱਛੇ ਜਾਣ ਵਾਲੇ ਸਵਾਲ

ਆਪਣੇ ਸਾਰੇ ਮਨਪਸੰਦ South Asian ਮਨੋਰੰਜਨ ਸ਼ਾਮਲ ਕਰੋ

ਆਪਣੇ ਪਰਿਵਾਰ ਦਾ ਮੁਕੰਮਲ TV Combo ਸਿਰਜਣ ਲਈ South Asian Theme ਪੈਕਸ ਤੇ ਚੈਨਲਾਂ ਦੀ ਵਿਸ਼ਾਲ ਵੈਰਾਇਟੀ ’ਚੋਂ ਚੁਣੋ।
ਇੱਕ TV ਜਿਸ ਉੱਤੇ Willow TV ‘ਤੇ ਚੱਲਦੇ TATA IPL Live ਦੇ ਗਰਾਫਿਕਸ ਦਰਸਾਏ ਗਏ ਹਨ ਅਤੇ TELUS TV Digital Box.

ਸਾਡੀ ਪ੍ਰਤੀਬੱਧਤਾ

30-ਦਿਨ ਦੀ ਪੈਸੇ ਮੋੜਨ ਦੀ ਗਰੰਟੀ

ਅਸੀਂ ਚਾਹੁੰਦੇ ਹਾਂ ਕਿ ਤੁਸੀਂ ਖ਼ੁਸ਼ ਰਹੋ, ਇਸੇ ਲਈ ਅਸੀਂ 30 ਦਿਨ ਅੰਦਰ ਪਰੇਸ਼ਾਨੀ ਮੁਕਤ ਵਾਪਸੀ ਦੀ ਪੇਸ਼ਕਸ਼ ਕਰਦੇ ਹਾਂ।16

ਲਚਕਦਾਰ ਇੰਟਰਨੈੱਟ ਇੰਸਟਾਲੇਸ਼ਨ

ਸਾਡੇ ਤਕਨੀਸ਼ੀਅਨ ਦਿਤੇ ਗਏ ਦੋ ਘੰਟੇ ਦੇ ਸਮੇਂ ਅੰਦਰ ਪੁੱਜ ਜਾਂਦੇ ਹਨ। ਅਸੀਂ ਕਾੱਲ ਵੀ ਕਰਾਂਗੇ ਅਤੇ ਤੁਹਾਡੀ ਮੌਜੂਦਾ ਸੇਵਾ ਤੁਹਾਡੇ ਲਈ ਰੱਦ ਕਰ ਦੇਵਾਂਗੇ।

My TELUS ਐਪ

ਆਪਣੀ ਵਰਤੋਂ ਚੈੱਕ ਕਰੋ, ਆਪਣਾ ਬਿੱਲ ਅਦਾ ਕਰੋ, ਆਪਣਾ ਪਲੈਨ ਬਦਲੋ, ਆਪਣੀਆਂ ਸਾਰੀਆਂ TELUS ਸੇਵਾਵਾਂ ’ਤੇ ਨਜ਼ਰ ਰੱਖੋ ਤੇ ਹੋਰ ਬਹੁਤ ਕੁਝ।