ਮੁਫ਼ਤ ਸਾਊਥ ਏਸ਼ੀਅਨ ਥੀਮ ਪੈਕ
ਨਹੀਂ ਲੱਗੇਗੀ $50 ਐਕਟੀਵੇਸ਼ਨ ਫੀਸ ਅਤੇ ਪਹਿਲੇ ਬਿੱਲ2 ‘ਤੇ $100 ਦੀ ਛੋਟ
$
123
/ਮਹੀਨਾ ਤੋਂ।
Netflix ਨਾਲ ਲਾਈਵ TV ਅਤੇ ਸਪੋਰਟਸ ਨਾਲ ਤਿਉਹਾਰਾਂ ਦੇ ਸੀਜ਼ਨ ਦਾ ਜਸ਼ਨ ਮਨਾਓ
ਬਚਾਓ $45/ਮਹੀਨਾ
ਲਾਈਵ TV ਅਤੇ Netflix, Internet 2501 ਦੇ ਨਾਲ
ਅਗਾਊਂ ਰੱਦ ਕਰਨ ਦੀ ਫ਼ੀਸ ਲੱਗੇਗੀ। 2 ਸਾਲ ਦੀ ਟਰਮ ’ਤੇ, ਸਿਰਫ਼
$
123
/ਮਹੀਨਾ ਤੋਂ।
$
168
/ਮਹੀਨਾ ਤੋਂ।
ਮੈਂ ਇੱਕ TELUS Mobility ਜਾਂ Koodo ਗਾਹਕ ਹਾਂ।
$10/ਮਹੀਨਾ ਬਚਾਓ
PureFibre Internet 250
$120/ਮਹੀਨਾ
Optik TV ਕੋਰ ਚੈਨਲਜ਼ + 1 ਪ੍ਰੀਮੀਅਮ
$48/ਮਹੀਨਾ
ਨਹੀਂ ਲੱਗੇਗੀ $50 ਐਕਟੀਵੇਸ਼ਨ ਫੀਸ ਅਤੇ ਪਹਿਲੇ ਬਿੱਲ2 ‘ਤੇ $100 ਦੀ ਛੋਟ
ਪਲੈਨ ਵਿੱਚ ਕੀ ਹੈ
PureFibre Internet 250
250
Mbps
ਪਲੈਨ ਦੇ ਵੇਰਵੇ
250 Mbps ਤੱਕ
ਡਾਊਨਲੋਡ ਅਤੇ ਅਪਲੋਡ ਸਪੀਡਜ਼3
100% ਫ਼ਾਈਬਰ ਕੁਨੈਕਸ਼ਨ4
ਸਪੀਡ ਤੇ ਭਰੋਸੇਯੋਗਤਾ ਲਈ ਸਭ ਤੋਂ ਤੇਜ਼ ਰਫ਼ਤਾਰ ਇੰਟਰਨੈੱਟ ਟੈਕਨੋਲੋਜੀ
ਅਨਲਿਮਿਟੇਡ ਹੋਮ ਇੰਟਰਨੈੱਟ ਡਾਟਾ
24 ਮਹੀਨਿਆਂ ਲਈ1
10 ਤੋਂ 20 ਉਪਕਰਣਾਂ ਲਈ ਬਹੁਤ ਵਧੀਆ
ਸਰਫ਼ਿੰਗ, ਸਟ੍ਰੀਮਿੰਗ ਜਾਂ ਗੇਮਿੰਗ ਲਈ
ਹਾਰਡਵੇਅਰ
Wi-Fi 6 ਦੀ ਸ਼ਕਤੀ ਨਾਲ ਲੈਸ5
ਉਪਕਰਣ ਦਾ ਕਿਰਾਇਆ ਸ਼ਾਮਲ
100% ਫ਼ਾਈਬਰ ਔਪਟਿਕ ਕੁਨੈਕਸ਼ਨ ਸਿੱਧਾ ਤੁਹਾਡੇ ਘਰ4 ਕੈਨੇਡਾ ਦੇ ਸਭ ਤੋਂ ਤੇਜ਼ ਰਫ਼ਤਾਰ ISP ਤੋਂ6
Western Canada ਦਾ ਸਭ ਤੋਂ ਤੇਜ਼ ਰਫ਼ਤਾਰ Wi-Fi, ਤੁਹਾਡੇ ਘਰ ਵਿੱਚ Wi-Fi 6 ਨਾਲ7
Optik TV
ਕੋਰ ਚੈਨਲਜ਼ ਅਤੇ 1 ਪ੍ਰੀਮੀਅਮ ਵਿਕਲਪ।. TV ਪਲੈਨਜ਼ ਲਈ ਯੋਗਤਾ ਗਾਹਕ ਦੇ ਪਤੇ ਅਨੁਸਾਰ ਵੱਖਰੀ ਹੋ ਸਕਦੀ ਹੈ।
ਪਲੈਨ ਦੇ ਵੇਰਵੇ
1 ਪ੍ਰੀਮੀਅਮ ਵਿਕਲਪ
ਸਟ੍ਰੀਮਿੰਗ ਸਰਵਸਿਜ਼ ਜਾਂ Netflix8 Crave9
ਕੋਰ ਲਾਈਵ TV ਚੈਨਲਜ਼
CBC, CityTV ਅਤੇ CTV ਸਮੇਤ 38 ਤੱਕ HD ਚੈਨਲਜ਼10
ਔਨ ਡਿਮਾਂਡ ਸ਼ੋਅ ਅਤੇ ਮੂਵੀਜ਼
ਸਾਡੇ ਵਲੋਂ ਇੱਕ ਮੁਫ਼ਤ ਮੂਵੀ ਰੈਂਟਲ ਪ੍ਰਾਪਤ ਕਰੋ,11 ਨਾਲ ਹੀ TELUS Presents ਦਵਾਰਾ ਮੁਫ਼ਤ ਔਨ ਡਿਮਾਂਡ ਟਾਈਟਲਜ਼ ਦੀ ਚੋਣ ਕਰੋ
ਹਾਰਡਵੇਅਰ
1 ਸੈਲਫ-ਇੰਸਟਾਲ TELUS TV Digital Box
ਮੁਫ਼ਤ ਰੈਂਟਲ ਸ਼ਾਮਲ ਹੈ12
ਬਲੂਟੁੱਥ ਵੁਆਇਸ ਰਿਮੋਟ
ਗੂਗਲ ਅਸਿਸਟੈਂਟ ਦੀ ਮਦਦ ਨਾਲ ਲਾਈਵ TV, ਸਟ੍ਰੀਮਿੰਗ ਸਰਵਸਿਜ਼, ਗੇਮਿੰਗ ਐਪਸ ਅਤੇ ਹੋਰ ਸਭ ਕੁਝ ਸਰਚ ਕਰੋ13
App
ਉਦੋਂ ਹੀ ਵੇਖੋ ਜਦੋਂ ਅਤੇ ਤੁਸੀਂ ਜਿੱਥੇ ਚਾਹੁੰਦੇ ਹੋ
TELUS TV+ ਐਪ ਦੀ ਵਰਤੋਂ ਕਰਦਿਆਂ ਕਿਤੇ ਵੀ ਵੇਖੋ ਅਤੇ ਸਟ੍ਰੀਮ ਕਰੋ14
Google Play Store ਨਾਲ ਹਜ਼ਾਰਾਂ ਐਪਸ ਤੱਕ ਆਸਾਨ ਪਹੁੰਚ।15
ਹਰੇਕ 30 ਦਿਨਾਂ ’ਚ ਚੈਨਲਜ਼ ਅਤੇ ਸਟ੍ਰੀਮਿੰਗ ਸਰਵਸਿਜ਼ ਦੀ ਅਦਲਾ-ਬਦਲੀ ਕਰੋ, ਸ਼ਾਮਲ ਕਰੋ ਜਾਂ ਹਟਾਓ।16
ਐਡ-ਔਨ: 45 ਦਿਨਾਂ ਤੱਕ ਅਸੀਮਤ ਰਿਕਾਰਡਿੰਗਜ਼ ਸਟੋਰ ਹੋ ਜਾਂਦੀਆਂ ਹਨ ਸਿਰਫ਼ $5/ਮਹੀਨਾ ਨਾਲ।17
ਬਚਾਓ $45/ਮਹੀਨਾ
ਲਾਈਵ TV ਅਤੇ Netflix, Internet 2501 ਦੇ ਨਾਲ
ਅਗਾਊਂ ਰੱਦ ਕਰਨ ਦੀ ਫ਼ੀਸ ਲੱਗੇਗੀ। 2 ਸਾਲ ਦੀ ਟਰਮ ’ਤੇ, ਸਿਰਫ਼
$
123
/ਮਹੀਨਾ ਤੋਂ।
$
168
/ਮਹੀਨਾ ਤੋਂ।
ਮੈਂ ਇੱਕ TELUS Mobility ਜਾਂ Koodo ਗਾਹਕ ਹਾਂ।
$10/ਮਹੀਨਾ ਬਚਾਓ
PureFibre Internet 250
$120/ਮਹੀਨਾ
Optik TV ਕੋਰ ਚੈਨਲਜ਼ + 1 ਪ੍ਰੀਮੀਅਮ
$48/ਮਹੀਨਾ
ਨਹੀਂ ਲੱਗੇਗੀ $50 ਐਕਟੀਵੇਸ਼ਨ ਫੀਸ ਅਤੇ ਪਹਿਲੇ ਬਿੱਲ2 ‘ਤੇ $100 ਦੀ ਛੋਟ
ਆਮ ਪੁੱਛੇ ਜਾਣ ਵਾਲੇ ਸਵਾਲ
Bluetooth ਵੁਆਇਸ ਰਿਮੋਟ ਨਾਲ TELUS TV Digital Box ਦੀਆਂ ਕੁਝ ਪ੍ਰਮੁੱਖ ਖਾਸੀਅਤਾਂ ਕੀ ਹਨ?
ਥੀਮ ਪੈਕਸ ਕੀ ਹਨ?
ਕੀ ਤੁਹਾਡੇ ਕੋਲ ਉਹ ਚੈਨਲ ਹੈ, ਜਿਹੜਾ ਮੇਰੇ ਪਹਿਲੇ TV ਪ੍ਰੋਵਾਈਡਰ ਕੋਲ ਸੀ?
ਜੇ ਮੈਂ ਇਸ ਵੇਲੇ Netflix ਦਾ ਗਾਹਕ ਹਾਂ, ਤਾਂ ਕੀ ਕੁਝ ਤਬਦੀਲ ਹੋਵੇਗਾ?
ਇੰਸਟਾਲੇਸ਼ਨ ਕਿਵੇਂ ਕੰਮ ਕਰਦੀ ਹੈ?
ਇੱਕ TELUS ਗਾਹਕ ਵਜੋਂ ਮੈਨੂੰ ਹੋਰ ਕਿਹੜੀਆਂ ਛੋਟਾਂ ਤੇ ਲਾਭ ਮਿਲਣਗੇ?
ਆਪਣੇ ਸਾਰੇ ਮਨਪਸੰਦ South Asian ਮਨੋਰੰਜਨ ਸ਼ਾਮਲ ਕਰੋ
ਆਪਣੇ ਪਰਿਵਾਰ ਦਾ ਮੁਕੰਮਲ TV Combo ਸਿਰਜਣ ਲਈ South Asian Theme ਪੈਕਸ ਤੇ ਚੈਨਲਾਂ ਦੀ ਵਿਸ਼ਾਲ ਵੈਰਾਇਟੀ ’ਚੋਂ ਚੁਣੋ।
ਸਾਡੀ ਪ੍ਰਤੀਬੱਧਤਾ
30-ਦਿਨ ਦੀ ਪੈਸੇ ਮੋੜਨ ਦੀ ਗਰੰਟੀ
ਅਸੀਂ ਚਾਹੁੰਦੇ ਹਾਂ ਕਿ ਤੁਸੀਂ ਖ਼ੁਸ਼ ਰਹੋ, ਇਸੇ ਲਈ ਅਸੀਂ 30 ਦਿਨ ਅੰਦਰ ਪਰੇਸ਼ਾਨੀ ਮੁਕਤ ਵਾਪਸੀ ਦੀ ਪੇਸ਼ਕਸ਼ ਕਰਦੇ ਹਾਂ।21
ਲਚਕਦਾਰ ਇੰਟਰਨੈੱਟ ਇੰਸਟਾਲੇਸ਼ਨ
ਸਾਡੇ ਤਕਨੀਸ਼ੀਅਨ ਦਿਤੇ ਗਏ ਦੋ ਘੰਟੇ ਦੇ ਸਮੇਂ ਅੰਦਰ ਪੁੱਜ ਜਾਂਦੇ ਹਨ। ਅਸੀਂ ਕਾੱਲ ਵੀ ਕਰਾਂਗੇ ਅਤੇ ਤੁਹਾਡੀ ਮੌਜੂਦਾ ਸੇਵਾ ਤੁਹਾਡੇ ਲਈ ਰੱਦ ਕਰ ਦੇਵਾਂਗੇ।
My TELUS ਐਪ
ਆਪਣੀ ਵਰਤੋਂ ਚੈੱਕ ਕਰੋ, ਆਪਣਾ ਬਿੱਲ ਅਦਾ ਕਰੋ, ਆਪਣਾ ਪਲੈਨ ਬਦਲੋ, ਆਪਣੀਆਂ ਸਾਰੀਆਂ TELUS ਸੇਵਾਵਾਂ ’ਤੇ ਨਜ਼ਰ ਰੱਖੋ ਤੇ ਹੋਰ ਬਹੁਤ ਕੁਝ।