TELUS PureFibre Internet

ਇਹ ਇੰਟਰਨੈੱਟ ਸਿਰਫ਼ ਤੇਜ਼ ਹੀ ਨਹੀਂ। ਇਹ ਹੈ ਬੇਰੋਕ।

ਕੈਨੇਡਾ ਦੀ ਸਭ ਤੋਂ ਭਰੋਸੇਯੋਗ ਇੰਟਰਨੈੱਟ ਤਕਨਾਲੋਜੀ ਨਾਲ 100% ਫ਼ਾਇਬਰ ਦੀ ਬੇਰੋਕ ਸ਼ਕਤੀ ਦਾ ਆਨੰਦ ਲਓ, ਸਿਰਫ਼ TELUS ਨਾਲ। ਲਓ TELUS PureFibre ® Gigabit Internet $89/ਮਹੀਨਾ ਦੇ ਕੇ, ਜਦ ਤੁਸੀਂ TELUS Mobility ਨਾਲ ਬੰਡਲ ਕਰਦੇ ਹੋ।


TELUS Internet ਕਿਉਂ ਚੁਣੀਏ?

ਇੱਕ ਸਿੱਧਾ, 100% ਫਾਇਬਰ ਔਪਟਿਕ ਇੰਟਰਨੈਟ ਕੁਨੈਕਸ਼ਨ।

TELUS ਕੈਨੇਡਾ ਦਾ ਸਭ ਤੋਂ ਤੇਜ਼ ISP ਹੈ, ਜੋ ਦੋ ਸਾਲਾਂ ਤੋਂ ਚੱਲ ਰਿਹਾ ਹੈ ਅਤੇ ਵੈਸਟਰਨ ਕੈਨੇਡਾ ਵਿੱਚ ਤੇਜ਼, ਹਮੇਸ਼ਾ ਇਕਸਾਰ ਕੁਨੈਕਸ਼ਨ ਲਈ ਘਰ ਤੱਕ 100% ਫਾਇਬਰ ਔਪਟਿਕ ਕੁਨੈਕਸ਼ਨ ਪਹੁੰਚਾਉਣ ਵਾਲਾ ਇੱਕਮਾਤਰ ਪ੍ਰਮੁੱਖ ਪ੍ਰੋਵਾਈਡਰ ਹੈ।

Shaw ਨਾਲੋਂ 9 ਗੁਣਾ ਤੇਜ਼ ਅਪਲੋਡ

1,500 Mbps ਤੱਕ ਡਾਊਨਲੋਡ ਅਤੇ 940 Mbps ਤੱਕ ਅਪਲੋਡ ਸਪੀਡ ਨਾਲ, ਅਸੀਂ ਅਪਲੋਡ ਸਪੀਡ ਵਿੱਚ ਮੁਕਾਬਲੇ ਵਿੱਚ 9 ਗੁਣਾ ਤੋਂ ਅੱਗੇ ਨਿਕਲ ਗਏ ਹਾਂ।

ਅੱਗੇ ਹੈ ਪੂਰੀ ਸਟ੍ਰੀਮ

ਦੇਖਣ ਲਈ ਕਿਸੇ ਚੀਜ਼ ’ਤੇ ਸਹਿਮਤੀ ਨਹੀਂ? TELUS PureFibre ਨਾਲ ਹਰ ਕੋਈ ਬਿਹਤਰ ਆਵਾਜ਼ ਅਤੇ ਸਪਸ਼ਟ ਤਸਵੀਰਾਂ ਨਾਲ ਆਪਣੇ ਮਨਪਸੰਦ ਡਿਵਾਇਸਿਜ਼ ’ਤੇ ਸਟ੍ਰੀਮ ਕਰ ਸਕਦਾ ਹੈ।

ਗੇਮਿੰਗ ਦਾ ਮੁਕੰਮਲ ਅਨੁਭਵ

ਸਾਡਾ ਬਿਜਲੀ ਦੀ ਤੇਜ਼ੀ ਵਾਂਗ 100% ਫਾਇਬਰ ਕੁਨੈਕਸ਼ਨ ਇਹ ਸੁਨਿਸ਼ਚਿਤ ਕਰਦਾ ਹੈ ਕਿ ਜਦੋਂ ਤੁਹਾਨੂੰ ਇਸ ਦੀ ਸਭ ਤੋਂ ਵੱਧ ਲੋੜ ਹੋਏ ਤਾਂ ਤੁਸੀਂ ਪਿੱਛੇ ਨਹੀਂ ਹਟੋਗੇ।


ਤੁਹਾਡੇ ਘਰ ਲਈ Wi-Fi

TELUS Wi-Fi ਨਾਲ ਆਪਣੇ ਪੂਰੇ ਘਰ ਵਿੱਚ ਇੰਟਰਨੈਟ ਦਾ ਅਾਨੰਦ ਲਓ, ਜਿਸ ਵਿੱਚ ਸਾਰੀਆਂ TELUS Internet ਸਬਸਕ੍ਰਿਪਸ਼ਨ ਨਾਲ ਤੁਹਾਨੂੰ ਲੋੜੀਂਦੀ ਸਪੀਡ, ਕਵਰੇਜ ਅਤੇ ਕੰਟਰੋਲ ਸ਼ਾਮਲ ਹੈ।

ਸਵਿਚ ਕਰਨ ਦੇ ਹੋਰ ਕਾਰਨ

ਔਨਲਾਈਨ ਇੰਸਟਾਲੇਸ਼ਨ ਬੁਕਿੰਗ

ਲਚਕਦਾਰ ਇੰਸਟਾਲੇਸ਼ਨ ਵਿਕਲਪ

30 ਦਿਨਾਂ ਦੀ ਪੈਸੇ ਵਾਪਸ ਕਰਨ ਦੀ ਗਰੰਟੀ

24 ਘੰਟੇ ਤਕਨੀਕੀ ਸਹਾਇਤਾ

ਇੱਕ ਨਵੇਂ ਐਡਰੈਸ ’ਤੇ ਜਾ ਰਹੇ ਹੋ?

ਇਕੱਠੇ ਮਿਲ ਕੇ, ਅਸੀਂ ਲੋੜਵੰਦ ਕੈਨੇਡੀਅਨਜ਼ ਨੂੰ ਜੋੜ ਰਹੇ ਹਾਂ।

 

TELUS ਨੂੰ ਚੁਣ ਕੇ, ਤੁਸੀਂ Internet for Good® ਵਰਗੇ ਮਦਦ ਕਰਨ ਵਾਲੇ ਪ੍ਰੋਗਰਾਮਾਂ ਦੀ ਸਹਾਇਤਾ ਕਰ ਰਹੇ ਹੋ, ਜੋ ਬ੍ਰਿਟਿਸ਼ ਕੋਲੰਬੀਆ ਅਤੇ ਅਲਬਰਟਾ ਦੇ ਹਜ਼ਾਰਾਂ ਘੱਟ ਆਮਦਨੀ ਵਾਲੇ ਪਰਿਵਾਰਾਂ ਨੂੰ ਸਫਲ ਹੋਣ ਲਈ ਲੋੜੀਂਦੇ ਸਾਧਨ ਅਤੇ ਸੰਪਰਕ ਪ੍ਰਦਾਨ ਕਰਦਾ ਹੈ।