Pik TV ਐਪ: ਉਹ ਟੀਵੀ ਜਿਸ ਦੀ ਤੁਹਾਨੂੰ ਉਡੀਕ ਰਹੀ ਹੈ, $10/ਮਹੀਨਾ ਤੋਂ ਸ਼ੁਰੂ।

ਲਾਈਵ ਟੀਵੀ ਹਾਸਲ ਕਰੋ ਜੋ ਤੁਸੀਂ ਚਾਹੁੰਦੇ ਹੋ। ਨਾਲ ਹੀ ਸਪੋਰਟਸ, ਕ੍ਰੇਵ ਅਤੇ ਔਨ-ਡਿਮਾਂਡ ਪ੍ਰੋਗਰਾਮਿੰਗ ਦੀ ਅਥਾਹ ਚੋਣ ਤੱਕ ਪਹੁੰਚ।

Pik TV ਐਪ: ਉਹ ਟੀਵੀ ਜਿਸ ਦੀ ਤੁਹਾਨੂੰ ਉਡੀਕ ਰਹੀ ਹੈ, $10/ਮਹੀਨਾ ਤੋਂ ਸ਼ੁਰੂ।

ਲਾਈਵ ਟੀਵੀ ਹਾਸਲ ਕਰੋ ਜੋ ਤੁਸੀਂ ਚਾਹੁੰਦੇ ਹੋ। ਨਾਲ ਹੀ ਸਪੋਰਟਸ, ਕ੍ਰੇਵ ਅਤੇ ਔਨ-ਡਿਮਾਂਡ ਪ੍ਰੋਗਰਾਮਿੰਗ ਦੀ ਅਥਾਹ ਚੋਣ ਤੱਕ ਪਹੁੰਚ।

ਪਸੰਦ ਤੇ ਲਚਕਤਾ

23 ਮੁਢਲੇ ਚੈਨਲ, ਨਾਲੇ ਤੁਹਾਡੀ ਪਸੰਦ ਦੇ 5 ਸਪੈਸ਼ਿਐਲਿਟੀ ਚੈਨਲ ਜਾਂ STARZ (ਸਰਵਉੱਤਮ ਫਿਲਮਾਂ, ਸੀਰੀਜ਼ ਅਤੇ ਓਰੀਜ਼ਨਲ ਹਿੱਟਸ ਤੱਕ ਪਹੁੰਚ।

ਤੁਹਾਨੂੰ ਹਰ 30 ਦਿਨ ਬਾਅਦ ਚੈਨਲ ਬਦਲਣ ਦੀ ਆਜ਼ਾਦੀ। ਤੁਸੀਂ ਕਦੇ ਵੀ 5 ਸਾਊਥ ਏਸ਼ੀਅਨ ਸਪੈਸ਼ਿਐਲਿਟੀ ਚੈਨਲ ਜਿਵੇ; ATN Sony, ATN MAX2, PTC Punjabi ਜਾਂ Zee TV Canada $4/ਮਹੀਨਾ ਵਿਚ ਜਾਂ ਪ੍ਰੀਮੀਅਮ ਚੈਨਲ ਜਿਵੇਂ ATN Alpha Punjabi $7/ਮਹੀਨਾ ਵਿਚ ਜਾਂ Aapka Colors $10/ਮਹੀਨਾ ਵਿਚ ਸ਼ਾਮਲ ਕਰ ਸਕਦੇ ਹੋ।

ਨਾਲੇ ਮਜ਼ਾ ਲਓ ਸਾਡੀ ਸੰਪੂਰਨ On Demand library ਦਾ, ਸੈਂਕੜੇ ਫਿਲਮਾਂ, ਸੀਰੀਜ਼ ਅਤੇ ਹੋਰ ਕਈ ਕੁਝ ਨਾਲ।

ਕਮਿਟਮੈਂਟਫ਼੍ਰੀ

Pik ਟੀਵੀ ਕਮਿਟਮੈਂਟਫ਼੍ਰੀ ਹੈ। ਤੁਸੀਂ ਜਦੋਂ ਮਰਜ਼ੀ ਬਿਨਾ ਜੁਰਮਾਨਾ ਰੱਦ ਕਰ ਸਕਦੇ ਹੋ। ਅਤੇ, ਕਿਸੇ ਇੰਸਟਾਲੇਸ਼ਨ ਦੀ ਜ਼ਰੂਰਤ ਨਹੀਂ – ਤਾਂ ਜੋ ਤੁਸੀਂ ਉਸੇ ਵੇਲੇ ਤੋਂ ਵੇਖਣਾ ਸ਼ੁਰੂ ਕਰ ਸਕੋ।

ਔਨ–ਡਿਮਾਂਡ ਲਾਇਬ੍ਰੇਰੀ ਤੱਕ ਪਹੁੰਚ

ਸਾਡੀ ਮੁਕੰਮਲ ਔਨ–ਡਿਮਾਂਡ ਲਾਇਬ੍ਰੇਰੀ ਦਾ ਆਨੰਦ ਮਾਣੋ, ਜਿਸ ਵਿੱਚ ਅਣਗਿਣਤ ਕਿਸਮ ਦੀਆਂ ਫ਼ਿਲਮਾਂ, ਹਿੱਟ ਸੀਰੀਜ਼ ਤੇ ਹੋਰ ਬਹੁਤ ਕੁਝ ਹੈ।

ਹੁਣ ਨਵੀਂਆਂ ਰਿਲੀਜ਼ਸ ਅਤੇ ਔਨ-ਡਿਮਾਂਡ ਉੱਤੇ ਹਰਮਨਪਿਆਰੀਆਂ ਟ੍ਰੈਂਡਿੰਗ ਸਾਊਥ ਏਸ਼ੀਅਨ ਫ਼ਿਲਮਾਂ ਦਾ ਆਨੰਦ ਮਾਣੋ ।


Pik ਟੀਵੀ ਵੇਖਣ ਦੇ ਤਰੀਕੇ

Pik ਟੀਵੀ ਨਾਲ ਸ਼ੁਰੂਆਤ ਸੌਖੀ ਹੈ। ਸਿਰਫ਼ ਸਾਈਨ ਅੱਪ ਕਰੋ, ਆਪਣੇ ਐਪਲ ਟੀਵੀ, ਸਮਾਰਟਫ਼ੋਨ ਜਾਂ ਟੈਬਲੇਟ ਉੱਤੇ ਐਪ ਡਾਊਨਲੋਡ ਕਰੋ ਅਤੇ ਤੁਸੀਂ ਵੇਖਣ ਲਈ ਤਿਆਰ ਹੋ ।

Apple TV 4K ਉੱਤੇ ਘਰ ’ਚ

ਬਿਹਤਰੀਨ ਅਨੁਭਵ ਲਈ, Pik ਟੀਵੀ ਤੱਕ ਪਹੁੰਚ ਕਰੋ ਤੇ ਨਾਲ ਹੀ ਤੁਹਾਡਾ ਸਾਰਾ ਸੰਗੀਤ, ਤਸਵੀਰਾਂ, ਗੇਮਜ਼ ਤੇ ਹੋਰ ਐਪਸ – Apple TV (ਚੌਥੀ ਪੀੜ੍ਹੀ ਜਾਂ ਹੋਰ ਉਚੇਰਾ) ਉੱਤੇ।

ਚਲਦੇ-ਫਿਰਦੇ

ਕਿਤੋਂ ਵੀ ਵੇਖੋ, ਆਪਣੇ ਟੈਬਲੇਟ ਜਾਂ ਸਮਾਰਟਫ਼ੋਨ ਅਤੇ Pik ਟੀਵੀ ਐਪ ਉੱਤੇ।

Download the app


ਫ਼ੀਚਰਡ Pik ਟੀਵੀ ਪੈਕੇਜ: ਮੁਢਲੇ + Pik 5

ਉਹ ਚੈਨਲਜ਼ ਲਓ ਜੋ ਤੁਸੀਂ ਸੱਚਮੁਚ ਚਾਹੁੰਦੇ ਹੋ।

ਚੁਣੋ 5 ਸਪੈਸ਼ਿਐਲਿਟੀ ਚੈਨਲਜ਼ – ਜਿਵੇਂ ATN Sony, ATN MAX2, PTC ਪੰਜਾਬੀ ਅਤੇ ਹੋਰ। ਅਤੇ 23 ਤੱਕ ਲੋਕਲ ਤੇ ਖੇਤਰੀ ਚੈਨਲਜ਼ ਲਓ। ਪਹਿਲੇ ਦੋ ਸਾਲਾਂ ਲਈ ਸਿਰਫ਼ $10/ਮਹੀਨਾ ।

ਕੀ ਤੁਸੀਂ TELUS ਇੰਟਰਨੈੱਟ ਦੇ ਮੌਜੂਦਾ ਗਾਹਕ ਹੋ?

ਪਹਿਲਾਂ ਤੋਂ ਹੀ Pik TV ਹੈ?

Are you an existing TELUS Internet customer?

Already have Pik TV?

ਕੀ ਸਭ ਦਿਲ-ਖਿੱਚਵੇਂ ਫ਼ੀਚਰਜ਼ ਚਾਹੁੰਦੇ ਹੋ?

ਮਿਆਰੀ ਟੀਵੀ ਅਨੁਭਵ ਲਈ – ਸਮੇਤ ਇੱਕ PVR, 4K ਤੱਕ ਦਾ ਰੈਜ਼ੋਲਿਯੂਸ਼ਨ ਅਤੇ ਚੈਨਲਾਂ ਤੇ ਸਟ੍ਰੀਮਿੰਗ ਵਿਕਲਪਾਂ ਦੀ ਇੱਕ ਵੈਰਾਇਟੀ – ਚੈੱਕ ਆਊਟ Optic TV.

ਆਮ ਪੁੱਛੇ ਜਾਣ ਵਾਲੇ ਪ੍ਰਸ਼ਨ