ਸਿਹਤ / ਨਿੱਜੀ ਸਿਹਤ / LivingWell Companion / LivingWell Companion Home ਦੀਆਂ ਵਿਸ਼ੇਸ਼ਤਾਵਾਂ

EN | | | ਪੰਜਾਬੀ

EN | | | ਪੰਜਾਬੀ

ਵਿਸ਼ੇਸ਼ਤਾਵਾਂ

LivingWell Companion™ Home Basic

(ਫਾਲ ਡਿਟੈਕਸ਼ਨ ਦੇ ਬਿਨਾਂ)

  1. 2-ਰੰਗ ਦਾ ਸਿਗਨਲ ਸੰਕੇਤਕ

  2. ਮਦਦ ਕਰੋ ਬਟਨ ਬੇਸ ਸਟੇਸਨ ਨਾਲ ਦੋ-ਪਾਸੀਂ ਸੰਚਾਰ ਦੀ ਸ਼ੁਰੂਆਤ ਕਰਦਾ ਹੈ


ਵਿਕਲਪਿਕ ਕਲਾਈ ਦਾ ਬੈਂਡ

ਵਿਕਲਪਕ ਕਲਾਈ ਦੇ ਬੈਂਡ ਨਾਲ ਆਪਣੀ ਕਲਾਈ ਤੇ LivingWell Companion Home ਨੂੰ ਪਹਿਨੋ।

ਫਾਲ ਡਿਟੈਕਸ਼ਨ² ਵਾਲਾ LivingWell Companion™ Home

(ਫਾਲ ਡਿਟੈਕਸ਼ਨ ਨਾਲ)

  1. 2-ਰੰਗ ਦਾ ਸਿਗਨਲ ਸੰਕੇਤਕ

  2. ਮਦਦ ਕਰੋ ਬਟਨ ਬੇਸ ਸਟੇਸਨ ਨਾਲ ਦੋ-ਪਾਸੀਂ ਸੰਚਾਰ ਦੀ ਸ਼ੁਰੂਆਤ ਕਰਦਾ ਹੈ

  3. ਅੰਦਰੂਨੀ ਫਾਲ ਡਿਟੈਕਸ਼ਨ ਸੈਂਸਰ


ਦੋਵੇਂ ਹੋਮ ਪੈਂਡੈਂਟ ਸ਼ਾਮਲ ਹਨ

ਹੋਮ ਬੇਸ ਸਟੇਸ਼ਨ

ਹੋਮ ਬੇਸ ਸਟੇਸ਼ਨ ਵਾਇਰਲੈੱਸ ਤੌਰ 'ਤੇ ਤੁਹਾਡੇ LivingWell Companion ਨਾਲ ਜੋੜਦਾ ਹੈ ਅਤੇ ਡਿੱਗਣ ਜਾਂ ਆਪਾਤਕਾਲੀਨ ਦੀ ਸਥਿਤੀ ਵਿੱਚ ਸਿੱਖਿਅਤ ਆਪਰੇਟਰਾਂ ਨੂੰ ਸੂਚਿਤ ਕਰਦਾ ਹੈ।

ਬੇਸ ਸਟੇਸ਼ਨ ਇਹ ਹੈ ਕਿ ਤੁਸੀਂ ਆਪਾਤਕਾਲੀਨ ਵਿੱਚ ਸਾਡੇ ਸਿੱਖਿਅਤ ਆਪਰੇਟਰਾਂ ਨਾਲ ਕਿਵੇਂ ਗੱਲਬਾਤ ਕਰੋਗੇ।

ਬੇਸ ਸਟੇਸ਼ਨ

ਹੋਮ ਬੇਸ ਸਟੇਸ਼ਨ ਤੁਹਾਡੇ ਮੌਜੂਦਾ ਲੈਂਡਲਾਈਨ ਨਾਲ ਜੋੜਦਾ ਹੈ ਅਤੇ ਆਪਾਤਕਾਲੀਨ ਸਥਿਤੀ ਵਿੱਚ ਸਿੱਖਿਅਤ ਆਪਰੇਟਰਾਂ ਨੂੰ 24/7 ਪਹੁੰਚ ਪ੍ਰਦਾਨ ਕਰਦਾ ਹੈ।

ਬਿਲਟ-ਇਨ ਬੈਟਰੀ

ਪੈਡੈਂਟ ਵਿੱਚ ਲੰਬੇ ਸਮੇਂ ਤੱਕ ਚੱਲਣ ਵਾਲੀ ਬੈਟਰੀ ਦੀ ਵਿਸ਼ੇਸ਼ਤਾ ਹੈ ਜਦੋਂ ਇਸ ਨੂੰ ਬਦਲਣ ਦੀ ਲੋੜ ਹੁੰਦੀ ਹੈ, ਤਾਂ ਲਾਲ ਫਲੈਸ਼ ਲਾਈਟ ਦਾ ਸੰਕੇਤ ਦੇਵੇਗੀ।

ਪਾਣੀ-ਰੋਧਕ

ਹੋਮ ਪੈਂਡੈਂਟ ਦੋਵੇਂ ਪਾਣੀ-ਰੋਧਕ ਹਨ।

ਚਲਦੇ ਹੋਏ

LivingWell Companion™ Go

ਕੈਨੇਡਾ ਦੇ ਸਭ ਤੋਂ ਵੱਡੇ ਅਤੇ ਸਭ ਤੋਂ ਤੇਜ਼ ਨੈੱਟਵਰਕ ਦਵਾਰਾ ਸੰਚਾਲਿਤ, ਆਟੋਮੈਟਿਕ ਫਾਲ ਡਿਟੈਕਸ਼ਨ ਅਤੇ ਬਿਲਟ-ਇਨ GPS ਨਾਲ ਤੁਰੰਤ ਮਦਦ ਲਈ ਜੁੜੋ।

ਚਲਦੇ ਹੋਏ

LivingWell Companion™ Go

ਕੈਨੇਡਾ ਦੇ ਸਭ ਤੋਂ ਵੱਡੇ ਅਤੇ ਸਭ ਤੋਂ ਤੇਜ਼ ਨੈੱਟਵਰਕ ਦਵਾਰਾ ਸੰਚਾਲਿਤ, ਆਟੋਮੈਟਿਕ ਫਾਲ ਡਿਟੈਕਸ਼ਨ ਅਤੇ ਬਿਲਟ-ਇਨ GPS ਨਾਲ ਤੁਰੰਤ ਮਦਦ ਲਈ ਜੁੜੋ।