ਸਿਹਤ / ਨਿੱਜੀ ਸਿਹਤ / LivingWell Companion / LivingWell Companion Go ਦੀਆਂ ਵਿਸ਼ੇਸ਼ਤਾਵਾਂ

EN | | | ਪੰਜਾਬੀ

ਵਿਸ਼ੇਸ਼ਤਾਵਾਂ

LivingWell Companion™ Go

  1. ਸੈਲੂਲਰ ਸਿਗਨਲ ਮਜ਼ਬੂਤੀ ਸੰਕੇਤਕ

  2. ਬੈਟਰੀ ਸੂਚਕ (ਕਾਲ ਬਟਨ ਦੇ ਦੁਆਲੇ)

  3. ਕਾਲ ਬਟਨ ਦੋ-ਪਾਸੀਂ ਸੰਚਾਰ ਦੀ ਸ਼ੁਰੂਆਤ ਕਰਦਾ ਹੈ

  4. ਤੁਹਾਡੀ ਪ੍ਰਤੀਕਿਰਿਆ ਵਾਲੀ ਟੀਮ ਨੂੰ ਸੁਣਨ ਲਈ ਸਪੀਕਰ

  5. ਤੁਹਾਨੂੰ ਸੁਣਨ ਲਈ ਮਾਈਕ੍ਰੋਫੋਨ, ਪ੍ਰਤੀਕਿਰਿਆ ਵਾਲੀ ਟੀਮ ਨੂੰ ਆਗਿਆ ਦਿੰਦਾ ਹੈ


ਵਿਕਲਪਿਕ ਕਮਰ ਕਲਿੱਪ

ਆਪਣੇ ਬੈਲਟ ਉੱਤੇ LivingWell Companion Go ਨੂੰ ਵਿਕਲਪਿਕ ਡੀਟੈਚਏਬਲ ਕਮਰ ਕਲਿੱਪ ਦੇ ਨਾਲ ਪਹਿਨੋ।

ਵਿਸ਼ੇਸ਼ਤਾਵਾਂ

ਆਪਣੀ Companion Go ਨੂੰ ਅਸਾਨੀ ਨਾਲ ਐਕਸੈੱਸ ਕਰਨ ਵਾਲੇ ਪੈਂਡੈਂਟ ਜਾਂ ਡੀਟੈਚਏਬਲ ਬੈਲਟ ਕਲਿੱਪ ਨਾਲ ਪਹਿਨੋ।

ਬਿਲਟ-ਇਨ ਬੈਟਰੀ

ਗਤੀਵਿਧੀ, ਸੈਲੂਲਰ ਕਵਰੇਜ ਅਤੇ ਟਾਕ ਟਾਈਮ ਦੇ ਆਧਾਰ 'ਤੇ ਇੱਕ ਵਾਰ ਚਾਰਜ ਕਰਨ ਨਾਲ Companion Go ਪੈਂਡੈਂਟ 36 ਘੰਟੇ ਤੱਕ ਰਹਿੰਦਾ ਹੈ।

ਪਾਣੀ-ਰੋਧਕ

ਥੋੜ੍ਹੀ ਜਿਹੀ ਬਾਰਿਸ਼ ਨਾਲ ਤੁਸੀਂ ਮੁਸੀਬਤ ਵਿੱਚ ਨਹੀਂ ਫਸੋਗੇ। ਪਾਣੀ-ਰੋਧਕ ਕਰਕੇ, ਤੁਸੀਂ ਆਪਣੇ Companion Go ਦੇ ਗਿੱਲੇ ਹੋਣ 'ਤੇ ਵੀ ਬੇਫਿਕਰ ਰਹਿ ਸਕਦੇ ਹੋ।

LivingWell Companion™ Home

ਘਰ ਵਿੱਚ

ਤੁਸੀਂ ਜਾਂ ਤੁਹਾਡੇ ਆਪਣੇ ਘਰ 'ਚ ਸੁਰੱਖਿਅਤ ਹਨ, ਇਹ ਜਾਣ ਕੇ ਮਨ ਦੀ ਸ਼ਾਂਤੀ ਦਾ ਅਨੰਦ ਲਓ। 24/7 ਦੀ ਸਹਾਇਤਾ ਲਈ ਤੁਰੰਤ ਪਹੁੰਚ ਦੇ ਨਾਲ, ਆਤਮ- ਨਿਰਭਰਤਾ ਨਾਲ ਜੀਣ ਨੂੰ ਸੁਵਿਧਾਜਨਕ ਅਤੇ ਸੁਰੱਖਿਅਤ ਬਣਾਇਆ ਜਾਂਦਾ ਹੈ।

LivingWell Companion™ Home

ਘਰ ਵਿੱਚ

ਤੁਸੀਂ ਜਾਂ ਤੁਹਾਡੇ ਆਪਣੇ ਘਰ 'ਚ ਸੁਰੱਖਿਅਤ ਹਨ, ਇਹ ਜਾਣ ਕੇ ਮਨ ਦੀ ਸ਼ਾਂਤੀ ਦਾ ਅਨੰਦ ਲਓ। 24/7 ਦੀ ਸਹਾਇਤਾ ਲਈ ਤੁਰੰਤ ਪਹੁੰਚ ਦੇ ਨਾਲ, ਆਤਮ- ਨਿਰਭਰਤਾ ਨਾਲ ਜੀਣ ਨੂੰ ਸੁਵਿਧਾਜਨਕ ਅਤੇ ਸੁਰੱਖਿਅਤ ਬਣਾਇਆ ਜਾਂਦਾ ਹੈ।