Skip to content
TELUS Logo
TELUS Logo

ਸੀਮਤ ਸਮੇਂ ਲਈ ਪੇਸ਼ਕਸ਼

ਇੰਟਰਨੈੱਟ ਔਨਲਾਈਨ ਆਰਡਰ ਕਰੋ ਅਤੇ ਆਪਣੇ ਬਿੱਲ ਵਿਚ $100 ਕ੍ਰੈਡਿਟ ਪ੍ਰਾਪਤ ਕਰੋ।

ਲਓ ਇਕ ਮੁਫ਼ਤ ਤੋਹਫ਼ਾ ਜਾਂ ਪੂਰੇ 6 ਮਹੀਨੇ ਲਈ ਵਿਸ਼ੇਸ਼ ਕੀਮਤ। 2 ਸਾਲ ਦੀ ਟਰਮ ਚਾਹੀਦੀ ਹੈ।

ਦੇਖੋ ਕਿ ਤੁਹਾਡੇ ਇਲਾਕੇ ਵਿੱਚ ਕਿਹੜੇ ਇੰਟਰਨੈੱਟ ਪਲੈਨ ਉਪਲਬਧ ਹਨ।

ਸਭ ਤੋਂ ਵਧੀਆ ਹੋਮ ਇੰਟਰਨੈੱਟ ਕਵਰੇਜ ਮੁਫ਼ਤ ਲਓ।

ਲਓ TELUS Boost Wi-Fi ਸਟਾਰਟਰ ਪੈਕ ਅਤੇ ਇਕਸਪੈਨਸ਼ਨ ਪੈਕ (ਕੀਮਤ $240), 2 ਸਾਲ ਦੀ ਟਰਮ 'ਤੇ ਇੰਟਰਨੈੱਟ ਨਾਲ ਸ਼ਾਮਲ ਹੈ।

ਉਪਲਬਧਤਾ ਬਾਰੇ ਪਤਾ ਕਰੋ

ਬੰਡਲ ਕਰੋ ਅਤੇ ਬੱਚਤ ਕਰੋ

TV ਅਤੇ ਇੰਟਰਨੈੱਟ ਦੀ ਭਾਲ ਵਿਚ ਹੋ?

ਲਓ ਮੁਫ਼ਤ 50" LG 4K HDR Smart TV ਜਦੋਂ ਤੁਸੀਂ Optik TV® ਅਤੇ ਇੰਟਰਨੈੱਟ ਲਈ 2 ਸਾਲ ਦੀ ਟਰਮ 'ਤੇ ਸਾਈਨਅਪ ਕਰਦੇ ਹੋ। ਨਾਲ ਹੀ, ਸੀਮਤ ਸਮੇਂ ਲਈ ਲਓ $200 ਬਿੱਲ ਕ੍ਰੈਡਿਟ ਜਦ ਤੁਸੀਂ ਔਨਲਾਈਨ ਆਰਡਰ ਕਰਦੇ ਹੋ।


TELUS ਦੀ ਚੋਣ ਕਿਉਂ ਕਰੀਏ?

ਸਭ ਤੋਂ ਉੱਤਮ ਹੋਮ ਇੰਟਰਨੈੱਟ ਕਵਰੇਜ

TELUS Boost Wi-Fi ਨਾਲ ਆਪਣੇ ਘਰ ਦੇ ਹਰ ਕੋਨੇ ਵਿੱਚ ਤੇਜ਼ ਇੰਟਰਨੈੱਟ ਦਾ ਸਵਾਗਤ ਕਰੋ ਅਤੇ ਹੌਲ਼ੀ Wi-Fi ਥਾਵਾਂ ਅਤੇ ਟੁੱਟਵੇਂ Wi-Fi ਸਿਗਨਲਜ਼ ਨੂੰ ਅਲਵਿਦਾ ਕਹੋ।

ਹੁਣ ਆਪਣੇ Wi-Fi ਵਿਚ ਵਾਧਾ ਕਰੋ

ਆਪਣੇ Wi-Fi ਨੈੱਟਵਰਕ ਨੂੰ ਆਸਾਨੀ ਨਾਲ ਮੈਨੇਜ ਕਰੋ

ਆਪਣੇ Wi-Fi ਨੂੰ ਰੋਕਣ ਦੀ ਸਮਰੱਥਾ ਵਰਗੀਆਂ ਵਿਸ਼ੇਸ਼ਤਾਵਾਂ ਨਾਲ, TELUS My Wi-Fi ਐਪ ਤੁਹਾਡੇ ਘਰ ਦੇ ਇੰਟਰਨੈੱਟ ਨੂੰ ਮੈਨੇਜ ਕਰਨ ਦਾ ਸਭ ਤੋਂ ਵਧੀਆ ਢੰਗ ਹੈ।

TELUS My Wi-Fi App ਬਾਰੇ ਜਾਣਕਾਰੀ ਲਓ

ਬਿਨਾਂ ਸੀਮਾਵਾਂ ਦੇ ਬ੍ਰਾਊਜ਼ ਕਰੋ

ਸਿਰਫ਼ $15 ਮਹੀਨਾ ਬਦਲੇ ਅਨਲਿਮਟਿਡ ਡਾਟਾ ਦਾ ਆਨੰਦ ਮਾਣੋ।

ਅਨਲਿਮਟਿਡ ਡਾਟਾ ਸ਼ਾਮਲ ਕਰੋ

ਚਲਦਿਆਂ-ਫ਼ਿਰਦਿਆਂ ਮੁਫ਼ਤ Wi-Fi

ਡਾਟਾ ਖ਼ਤਮ ਅਤੇ ਖ਼ਤਮ ਹੋਣ ਵਾਲਾ ਹੈ? ਆਪਣਾ ਡਾਟਾ ਬਚਾਓ ਅਤੇ ਇਸ ਦੇ ਬਦਲੇ #TELUS ਹੌਟ-ਸਪੌਟਸ ਦੀ ਵਰਤੋਂ ਕਰੋ।

Wi-Fi ਹੌਟ-ਸਪੌਟਸ ਦੀ ਭਾਲ ਕਰੋ

TELUS PureFibre

ਸਭ ਤੋਂ ਤੇਜ਼ ਇੰਟਰਨੈੱਟ ਤਕਨਾਲੋਜੀ।

ਅਸੀਂ ਤੁਹਾਡੇ ਵਾਸਤੇ ਸਭ ਤੋਂ ਤੇਜ਼, ਸਭ ਤੋਂ ਭਰੋਸੇਮੰਦ ਇੰਟਰਨੈੱਟ ਲਿਆਉਣ ਲਈ ਵੈਸਟਰਨ ਕੈਨੇਡਾ ਦੇ ਸਭ ਤੋਂ ਵੱਡੇ ਫ਼ਾਇਬਰ ਔਪਟਿਕ ਨੈੱਟਵਰਕ ਦਾ ਨਿਰਮਾਣ ਕਰ ਰਹੇ ਹਾਂ।

TELUS ਵਲੋਂ ਹੋਰ

Norton Security Online

ਸਾਰੇ TELUS ਗਾਹਕ Norton Security Online Basic ਮੁਫ਼ਤ ਪ੍ਰਾਪਤ ਕਰਦੇ ਹਨ।

TELUS Wise

ਯਕੀਨੀ ਬਣਾਓ ਕਿ ਤੁਸੀਂ ਅਤੇ ਤੁਹਾਡਾ ਪਰਿਵਾਰ ਔਨਲਾਈਨ ਸੁਰੱਖਿਅਤ ਹੈ।