TELUS PureFibre Internet

ਇਹ ਇੰਟਰਨੈੱਟ ਸਿਰਫ਼ ਤੇਜ਼ ਹੀ ਨਹੀਂ। ਇਹ ਹੈ ਬੇਰੋਕ।

ਕੈਨੇਡਾ ਦੀ ਸਭ ਤੋਂ ਭਰੋਸੇਯੋਗ ਇੰਟਰਨੈੱਟ ਤਕਨਾਲੋਜੀ ਨਾਲ 100% ਫ਼ਾਇਬਰ ਦੀ ਬੇਰੋਕ ਸ਼ਕਤੀ ਦਾ ਆਨੰਦ ਲਓ, ਸਿਰਫ਼ TELUS ਨਾਲ। ਲਓ TELUS PureFibre ® Gigabit Internet $89/ਮਹੀਨਾ ਦੇ ਕੇ, ਜਦ ਤੁਸੀਂ TELUS Mobility ਨਾਲ ਬੰਡਲ ਕਰਦੇ ਹੋ।

TELUS PureFibre ਹੈ ਕੈਨੇਡਾ ਦੀ ਸਭ ਤੋਂ ਭਰੋਸੇਯੋਗ ਇੰਟਰਨੈੱਟ ਤਕਨਾਲੋਜੀ

ਸਿਰਫ TELUS ਕੋਲ ਹੈ ਤੁਹਾਡੇ ਘਰ ਤੱਕ 100% ਫਾਇਬਰ ਨੈੱਟਵਰਕ ਦੀ ਬੇਰੋਕ ਸ਼ਕਤੀ। ਤੇਜ਼ ਅਪਲੋਡ ਸਪੀਡ ਅਤੇ ਇੱਕ ਭਰੋਸੇਯੋਗ ਕੁਨੈਕਸ਼ਨ ਪ੍ਰਾਪਤ ਕਰੋ ਜੋ ਸਿਖਰ ਦੇ ਰੁਝੇਵੇਂ ਸਮੇਂ ਦੌਰਾਨ ਵੀ ਹੌਲੀ ਨਹੀਂ ਹੋਏਗਾ, ਤਦ ਵੀ ਜਦ ਹਰ ਕੋਈ ਵੀਡੀਓ ਕਾਲਿੰਗ, ਸਟ੍ਰੀਮਿੰਗ ਅਤੇ ਗੇਮਿੰਗ ਕਰ ਰਿਹਾ ਹੋਵੇ।


TELUS PureFibre ਕਿਉਂ ਚੁਣੀਏ?

ਕੈਨੇਡਾ ਦਾ ਸਭ ਤੋਂ ਤੇਜ਼ ਇੰਟਰਨੈੱਟ Shaw ਨਾਲੋਂ 9 ਗੁਣਾ ਤੇਜ਼ ਅਪਲੋਡ ਸਪੀਡ ਦੇ ਨਾਲ

ਸਾਡਾ ਨੈੱਟਵਰਕ ਹੈ ਸਭ ਤੋਂ ਤੇਜ਼ , ਸਭ ਤੋਂ ਭਰੋਸੇਯੋਗ ਇੰਟਰਨੈੱਟ ਤਕਨਾਲੋਜੀ ਉਪਲਬਧ ਹੈ। PCMag ਦਵਾਰਾ ਲਗਾਤਾਰ ਦੋ ਸਾਲ ਤੋਂ ਕੈਨੇਡਾ ਦੇ ਸਭ ਤੋਂ ਤੇਜ਼ ਪ੍ਰਮੁੱਖ ਇੰਟਰਨੈੱਟ ਪ੍ਰੋਵਾਈਡਰ ਵਜੋਂ ਨਾਮਜ਼ਦ ਕੀਤਾ ਗਿਆ। ਸਿਰਫ਼ TELUS PureFibre ਦੀ ਅਪਲੋਡ ਸਪੀਡ ਵਿਸ਼ੇਸ਼ਤਾ 940 Mbps ਤੱਕ ਹੈ - ਜੋ Shaw ਦੇ ਮੁਕਾਬਲੇ 9 ਗੁਣਾ ਤੇਜ਼ ਅਪਲੋਡ ਹੈ।

TELUS Wi-Fi ਨਾਲ ਤੁਹਾਨੂੰ ਲੋੜੀਂਦੀ ਸਪੀਡ, ਕਵਰੇਜ ਅਤੇ ਕੰਟਰੋਲ ਦਾ ਅਨੁਭਵ ਕਰੋ

ਸਾਰੇ TELUS PureFibre ਪਲੈਨ ਤੁਹਾਨੂੰ ਲੋੜੀਂਦੀ ਸਪੀਡ, ਕਵਰੇਜ ਅਤੇ ਕੰਟਰੋਲ ਲਈ TELUS Wi-Fi ਨਾਲ ਮਿਲਦੇ ਹਨ। TELUS Wi-Fi ਤੁਹਾਡੇ ਪੂਰੇ ਘਰ ਵਿੱਚ ਇੱਕੋ ਵੇਲੇ ਕਈ ਡਿਵਾਇਸਿਜ਼ ’ਤੇ ਸਟ੍ਰੀਮ, ਵੀਡੀਓ ਕਾਨਫਰੰਸ, ਗੇਮ ਅਤੇ ਵੈਬ ਸਰਫ਼ ਕਰਨ ਲਈ ਵਾਇਰਲੈੱਸ ਕੁਨੈਕਟਿਵਟੀ ਨੂੰ ਸ਼ਕਤੀ ਦਿੰਦਾ ਹੈ।

ਇਕੱਠੇ ਮਿਲ ਕੇ, ਅਸੀਂ ਕੈਨੇਡਾ ਦੇ ਲੋੜਵੰਦ ਲੋਕਾਂ ਨੂੰ ਜੋੜ ਰਹੇ ਹਾਂ।

TELUS ਦੀ ਚੋਣ ਕਰ ਕੇ, ਤੁਸੀਂ Internet for Good® ਵਰਗੇ ਪ੍ਰੋਗਰਾਮਾਂ ਦੀ ਮਦਦ ਕਰ ਰਹੇ ਹੋ, ਜੋ ਬ੍ਰਿਟਿਸ਼ ਕੋਲੰਬੀਆ ਅਤੇ ਅਲਬਰਟਾ ਵਿੱਚ ਹਜ਼ਾਰਾਂ ਘੱਟ ਆਮਦਨੀ ਵਾਲੇ ਪਰਿਵਾਰਾਂ ਨੂੰ ਸਫਲ ਹੋਣ ਲਈ ਲੋੜੀਂਦੇ ਟੂਲ ਅਤੇ ਕੁਨੈਕਟਿਵਟੀ ਪ੍ਰਦਾਨ ਕਰਦਾ ਹੈ।

TELUS PureFibre 5G™ ਨੈੱਟਵਰਕ

ਭਵਿੱਖ ਦਾ TELUS PureFibre 5G ਨੈੱਟਵਰਕ ਵਾਇਰਲੈੱਸ ਸਮਰੱਥਾ ਅਤੇ ਸਪੀਡ ਵਧਾਏਗਾ, ਜਦੋਂ ਕਿ ਉੱਭਰ ਰਹੇ ਤਕਨੀਕੀ ਖੇਤਰਾਂ, ਸਿਹਤ ਸੰਭਾਲ, ਖੇਤੀਬਾੜੀ ਅਤੇ ਹੋਰ ਬਹੁਤ ਕੁਝ ਵਿੱਚ ਤਰੱਕੀ ਲਈ ਬੁਨਿਆਦ ਰੱਖੇਗਾ।


ਦੇਖੋ ਕਿ ਕੈਨੇਡਾ ਦੀ ਸਭ ਤੋਂ ਭਰੋਸੇਯੋਗ ਇੰਟਰਨੈੱਟ ਤਕਨਾਲੋਜੀ ਕਿਵੇਂ ਸਥਿਰ ਹੈ

ਮੁਕਾਬਲੇ ਨਾਲ ਸਾਡੇ ਇੰਟਰਨੈੱਟ ਦੀ ਤੁਲਨਾ ਕਰੋ।

ਉਹ ਖਾਸ ਗੱਲਾਂ ਜੋ ਤੁਸੀਂ ਚਾਹੁੰਦੇ ਹੋ

TELUS PureFibre

Gigabit Internet

Shaw Gigabit Internet

ਕੈਨੇਡਾ ਦੀ ਸਭ ਤੋਂ ਭਰੋਸੇਯੋਗ ਇੰਟਰਨੈੱਟ ਤਕਨਾਲੋਜੀ

100% ਫ਼ਾਇਬਰ ਨੈੱਟਵਰਕ ਸਿੱਧਾ ਤੁਹਾਡੇ ਦਰਵਾਜ਼ੇ ਤੱਕ

ਕੈਨੇਡਾ ਦਾ ਸਭ ਤੋਂ ਤੇਜ਼ ISP ਲਗਾਤਾਰ 2 ਸਾਲ ਤੋਂ

ਉੱਤਮ ਅੱਪਲੋਡ ਸਪੀਡ

940 Mbps

100 Mbps

ਉੱਤਮ ਡਾਊਨਲੋਡ ਸਪੀਡ

940 Mbps

940 Mbps

ਹੁਣ $89/ਮਹੀਨਾ ਤੋਂ, 2 ਸਾਲ ਦੀ ਟਰਮ 'ਤੇ

$115/ਮਹੀਨਾ, 24 ਮਹੀਨੇ ਲਈ


ਆਪਣੇ ਇਲਾਕੇ ਵਿੱਚ TELUS PureFibre ਦੀ ਉਪਲਬਧਤਾ ਦੀ ਜਾਂਚ ਕਰੋ


ਹੋਰ ਜਾਣਕਾਰੀ ਚਾਹੀਦੀ ਹੈ?

ਫਾਇਬਰ ਦੇ ਇਲਾਕੇ

TELUS PureFibre 5G™, ਦਾ ਹਰ ਦਿਨ ਨਵੇਂ ਇਲਾਕਿਆਂ ਵਿੱਚ ਵਿਸਥਾਰ ਹੋ ਰਿਹਾ ਹੈ।

ਅਕਸਰ ਪੁੱਛੇ ਜਾਂਦੇ ਸਵਾਲ

Answers about TELUS PureFibre and the installation process.

ਨਵੇਂ ਐਡਰੈਸ 'ਤੇ ਜਾ ਰਹੇ ਹੋ?

ਮਦਦ ਚਾਹੀਦੀ ਹੈ?

ਸਾਡੇ ਆਰਟੀਕਲ ਬ੍ਰਾਊਜ਼ ਕਰੋ ਅਤੇ ਆਪਣੇ ਇੰਟਰਨੈੱਟ, ਘਰੇਲੂ Wi-Fi, ਜਾਂ ਮੋਬਾਈਲ ਹੌਟਸਪੌਟ ਨੂੰ ਸੈੱਟ ਅਪ ਕਰਨਾ, ਆਪਣੇ ਅਨੁਕੂਲ ਬਣਾਉਣਾ ਜਾਂ ਸਮੱਸਿਆ ਦਾ ਨਿਪਟਾਰਾ ਕਰਨਾ ਸਿੱਖੋ।

ਸਾਡੇ ਕੋਲ ਸਟੋਰ 'ਤੇ ਆਓ

ਉਨ੍ਹਾਂ ਪ੍ਰੋਡੱਕਟਸ ਅਤੇ ਮਾਹਰਾਂ ਲਈ ਸਾਡੇ ਨਾਲ ਸੰਪਰਕ ਕਰੋ ਜੋ ਤੁਹਾਡੀਆਂ ਸਾਰੀਆਂ ਲੋੜਾਂ ਵਿੱਚ ਮਦਦ ਕਰ ਸਕਦੇ ਹਨ।