TELUS PureFibre™

ਇੰਟਰਨੈੱਟ ਦੀ ਨਵੀਂ ਪਰਿਭਾਸ਼ਾ

#1 ਇੰਟਰਨੈੱਟ ਤਕਨਾਲੋਜੀ ਸਪੀਡ ਅਤੇ ਰਿਲਾਇਬਿਲਟੀ ਲਈ

$100/ਮਾਸਕ ਤੋਂ ਸ਼ੁਰੂਆਤ ਹੈ

ਆਮ ਕੀਮਤ $110 ਪ੍ਰਤੀ ਮਹੀਨਾ ਹੈ।

Loading...

ਅਸੀਂ ਪੂਰੇ ਵੈਸਟਰਨ ਕੈਨੇਡਾ ਵਿਚ TELUS PureFibre ਵਿਛਾ ਰਹੇ ਹਾਂ। ਆਪਣੇ ਲਈ ਇਸ ਪੇਸ਼ਕਸ਼ ਦੀ ਉਪਲਬਧਤਾ ਦੇਖਣ ਵਾਸਤੇ ਆਪਣਾ ਐਡਰੈਸ ਦਰਜ ਕਰੋ।

ਸਭ ਤੋਂ ਵਧੀਆ ਹੋਮ ਇੰਟਰਨੈੱਟ ਕਵਰੇਜ ਮੁਫ਼ਤ ਲਓ।

ਲਓ TELUS Boost Wi-Fi ਸਟਾਰਟਰ ਪੈਕ ਅਤੇ ਇਕਸਪੈਨਸ਼ਨ ਪੈਕ (ਕੀਮਤ $240), 2 ਸਾਲ ਦੀ ਟਰਮ 'ਤੇ ਇੰਟਰਨੈੱਟ ਨਾਲ ਸ਼ਾਮਲ ਹੈ।

 

TELUS PureFibre ਕਿਉਂ ਵਧੀਆ ਹੈ?

#1 ਇੰਟਰਨੈੱਟ ਤਕਨਾਲੋਜੀ ਸਪੀਡ ਅਤੇ ਰਿਲਾਇਬਿਲਟੀ ਲਈ।

telus-purefibre-no-buffering
ਬਫਰਿੰਗ ਤੋਂ ਮੁਕਤੀ ਪ੍ਰਾਪਤ ਕਰੋ।

ਬਫ਼ਰ ਨੂੰ ਰੋਕਣ ਬਿਨਾਂ ਆਪਣੇ ਮਨਪਸੰਦ ਸ਼ੋਅ ਅਤੇ ਫਿਲਮਾਂ ਸਟ੍ਰੀਮ ਕਰੋ।

telus-purefibre-peaktimes
ਦਿਨ ਦੇ ਕਿਸੇ ਵੀ ਸਮੇਂ ਪੂਰੀ ਗਤੀ 'ਤੇ ਪਾਵਰ।

ਬਿਜਲੀ ਵਾਂਗ ਤੇਜ਼ ਇੰਟਰਨੈੱਟ, ਕੋਈ ਫ਼ਰਕ ਨਹੀਂ ਪੈਂਦਾ ਿਕ ਤੁਹਾਡੇ ਖੇਤਰ ਵਿੱਚ ਕਿੰਨੇ ਲੋਕ ਔਨਲਾਈਨ ਹਨ।

telus-purefibre-family-internet
ਕਈ ਡਿਵਾਇਸਿਜ਼ ਨਾਲ ਫ਼ੁਲ ਸਪੀਡ ਦਾ ਆਨੰਦ ਮਾਣੋ।

ਤੁਹਾਡਾ ਇੰਟਰਨੈੱਟ ਹੌਲੀ ਨਹੀਂ ਹੋਏਗਾ, ਭਾਵੇਂ ਕਿ ਹਰ ਕੋਈ ਕੁਨੈੱਕਟ ਹੋਵੇ।

img-sharing
ਇਕ ਧੜਕਨ ਵਿੱਚ ਯਾਦਾਂ ਸਾਝੀਆਂ ਕਰੋ।

ਫ਼ੋਟੋ ਅਤੇ ਵੀਡੀਓ ਉਨੀ ਹੀ ਤੇਜ਼ ਅੱਪਲੋਡ ਕਰੋ ਜਿੰਨੀ ਤੇਜ਼ ਤੁਸੀਂ ਡਾਊਨਲੋਡ ਕਰਦੇ ਹੋ।

Timeline graphic for Why TELUS Internet is better.

ਸਿੱਧਾ 100% ਫ਼ਾਇਬਰ ਆਪਟਿਕ ਕੁਨੈਕਸ਼ਨ।

ਫ਼ਾਇਬਰ ਔਪਟਿਕ ਕਦੇ ਘੱਟ ਨਹੀਂ ਹੁੰਦਾ, ਜਿਸਦਾ ਅਰਥ ਹੈ ਹਮੇਸ਼ਾ ਤੇਜ਼, ਹਮੇਸ਼ਾ ਲਗਾਤਾਰ ਕੁਨੈਕਸ਼ਨ, ਵਕਫ਼ਾ ਜਾਂ ਬਫਰਿੰਗ ਦੇਰੀ ਦੇ ਬਿਨਾਂ। ਦੂਜੇ ਪ੍ਰੋਵਾਈਡਰਜ਼ ਦੇ ਉਲਟ, TELUS PureFibre ਤੁਹਾਡੇ ਘਰ 100% ਫਾਇਬਰ ਪ੍ਰਦਾਨ ਕਰਦਾ ਹੈ, ਜੋ ਰੁਝੇਵੇਂ ਵਾਲੇ ਸਮੇਂ ਦੌਰਾਨ ਵੀ ਕਦੇ ਵੀ ਹੌਲੀ ਨਹੀਂ ਹੁੰਦਾ।

ਬਰਾਬਰ ਤੇਜ਼ ਸਪੀਡ 'ਤੇ ਡਾਊਨਲੋਡ ਅਤੇ ਅੱਪਲੋਡ ਕਰੋ।

ਸਿਰਫ ਫ਼ਾਇਬਰ ਹੀ ਲਗਾਤਾਰ ਬਿਜਲੀ ਵਾਂਗ ਤੇਜ਼ ਅਪਲੋਡ ਪ੍ਰਦਾਨ ਕਰ ਸਕਦਾ ਹੈ ਜਿਵੇਂ ਕਿ ਡਾਊਨਲੋਡ ਹੁੰਦਾ ਹੈ, ਜਿਸ ਨਾਲ ਔਨਲਾਈਨ ਸਟਰੀਮਿੰਗ ਅਤੇ ਸ਼ੇਅਰਿੰਗ ਆਸਾਨ ਹੁੰਦੀ ਹੈ।

ਸਭ ਤੋਂ ਵਧੀਆ ਹੋਮ ਇੰਟਰਨੈੱਟ ਕਵਰੇਜ।

TELUS Boost Wi-Fi ਨਾਲ ਜੋੜਿਆ ਗਿਆ ਸਾਡਾ ਅਡਵਾਂਸਡ Wi-Fi ਮੋਡਮ ਤੁਹਾਨੂੰ ਆਪਣੇ ਘਰ ਦੇ ਹਰ ਕੋਨੇ ਵਿਚ ਬਿਜਲੀ ਵਾਂਗ ਤੇਜ਼ ਇੰਟਰਨੈੱਟ ਪ੍ਰਦਾਨ ਕਰਦਾ ਹੈ। ਨਾਲ ਹੀ ਤੁਸੀਂ TELUS My Wi-Fi ਐਪ ਨਾਲ ਆਪਣੇ Wi-Fi ਨੈੱਟਵਰਕ ਨੂੰ ਮੈਨੇਜ ਕਰਨ ਅਤੇ ਰੋਕਣ ਦੀ ਸਮਰੱਥਾ ਪ੍ਰਾਪਤ ਕਰੋਗੇ।

TELUS Boost Wi-Fi ਬਾਰੇ ਸਿੱਖੋ

ਜਿੱਥੇ ਕਿਤੇ ਵੀ ਫ਼ਾਇਬਰ ਹੈ ਵਧੀਆ ਮੋਬਿਲਿਟੀ ਕਵਰੇਜ ਹੈ।

ਸਾਡਾ ਮੋਬਿਲਿਟੀ ਨੈੱਟਵਰਕ TELUS PureFibre ਨੈੱਟਵਰਕ ਦੀ ਵਰਤੋ ਕਰਦਾ ਹੈ, ਇਸ ਨਾਲ ਤੁਹਾਨੂੰ ਜਿੱਥੇ ਵੀ ਤੁਸੀਂ ਜਾਓ, ਬਿਜਲੀ ਵਾਂਗ ਤੇਜ਼ ਉਹੀ ਸਪੀਡ ਮਿਲਦੀ ਹੈ ਜੋ ਤੁਸੀਂ ਘਰ ਵਿਚ ਉਮੀਦ ਰੱਖਦੇ ਹੋ।

ਸਮਾਰਟ ਹੋਮ ਸਿਕਿਉਰਿਟੀ

TELUS PureFibre ਤੁਹਾਡੇ ਪਰਿਵਾਰ ਨੂੰ ਸੁਰੱਖਿਅਤ ਅਤੇ ਬਚਾਅ ਕੇ ਰੱਖਣ ਲਈ SmartHome Security ਵਿਚ ਨਵੀਂ ਤਕਨੀਕ ਨੂੰ ਸ਼ਕਤੀ ਪ੍ਰਦਾਨ ਕਰਦਾ ਹੈ।

TELUS SmartHome Security ਬਾਰੇ ਜਾਣੋ

$240 ਦੀ ਬੱਚਤ ਕਰੋ ਜਦ ਤੁਸੀਂ ਦੋ ਸਾਲ ਦੀ ਟਰਮ 'ਤੇ Internet 300/300 ਲਈ ਸਾਈਨ ਅਪ ਕਰਦੇ ਹੋ।

  • 300 ਤੱਕ ਡਾਊਨਲੋਡ ਅਤੇ 300 Mbps ਤੱਕ ਅੱਪਲੋਡ ਸਪੀਡ2

  • ਮੁਫ਼ਤ ਇੰਸਟਾਲੇਸ਼ਨ3 ਅਤੇ Advanced Wi-Fi Modem ਰੈਂਟਲ

  • ਅਨਲਿਮਟਿਡ ਮਾਸਕ ਡਾਟਾ ਅਲਾਊਂਸ

ਸ਼ੁਰੂਆਤ ਹੈ:

$100/ਮਹੀਨਾ

2 ਸਾਲ ਦੀ ਟਰਮ 'ਤੇ ਸਾਈਨ ਅਪ ਕਰੋ ਅਤੇ ਲਓ Internet 300/300, $100 ਪ੍ਰਤੀ ਮਹੀਨਾ 24 ਮਹੀਨੇ ਲਈ। ਨਿਯਮਤ ਕੀਮਤ $110/ਮਹੀਨਾ ਇਸ ਦੇ ਬਾਅਦ ਲਾਗੂ ਹੋਏਗੀ।

TELUS PureFibre ਨੈੱਟਵਰਕ ਨਾਲ ਕੁਨੈਕਟ ਹੋਵੋ

ਸਪੀਡ ਅਤੇ ਰਿਲਾਇਬਿਲਟੀ ਲਈ #1 ਇੰਟਰਨੈੱਟ ਤਕਨਾਲੋਜੀ ਨਾਲ ਆਪਣੇ ਘਰ ਜਾਂ ਬਿਜਨਸ ਨੂੰ ਮੁਫ਼ਤ ਕੁਨੈੱਕਟ ਕਰੋ।

collapsed