Optik TV® ਅਤੇ TELUS Internet ਲਈ 2 ਸਾਲ ਵਾਸਤੇ ਸਾਈਨ-ਅਪ ਕਰੋ।

ਇਹ ਪੇਸ਼ਕਸ਼ ਫਿਸਲ ਕੇ ਨਿਕਲ ਨਾ ਜਾਏ। 'ਬੱਚਤ ਕਰੋ $1,800 ਤੱਕ Optik TV ਅਤੇ Internet 'ਤੇ 2 ਸਾਲ ਦੀ ਟਰਮ ਨਾਲ।


ਸ਼ੁਰੂਆਤ ਹੈ:

$163
/ਮਹੀਨਾ

2 ਸਾਲ ਦੀ ਟਰਮ 'ਤੇ ਸਾਈਨ ਅਪ ਕਰੋ ਅਤੇ ਲਓ Optik TV ਅਤੇ ਅਨਲਿਮਟਿਡ ਇੰਟਰਨੈੱਟ $160/ਮਹੀਨਾ ਬਦਲੇ। ਨਿਯਮਤ ਕੀਮਤ $238/ਮਹੀਨਾ ਇਸ ਦੇ ਬਾਅਦ ਲਾਗੂ ਹੋਏਗੀ।


  • ਲਓ ਆਪਣੀ ਪਸੰਦ ਦੇ 4 ਥੀਮ ਪੈਕ ਅਤੇ 1 ਪ੍ਰੀਮੀਅਮ।

  • ਸਾਡੇ ਵਲੋਂ ਤਸੱਲੀ ਦੀ ਗਾਰੰਟੀ ਹੈ4

ਸਾਡੇ ਮਾਹਰਾਂ ਵਲੋਂ ਨਿਰਦੇਸ਼ਤ ਆਸਾਨ ਇੰਸਟਾਲੇਸ਼ਨ

ਸਾਰੀਆਂ ਇੰਸਟਾਲੇਸ਼ਨ ਹੁਣ ਸਿੱਧ ਕੀਤੇ ਹੋਏ ਨਵੇਂ ਟੂਲਜ਼ ਅਤੇ ਢੰਗਾਂ ਦੀ ਵਰਤੋਂ ਕਰਦਿਆਂ ਤੁਹਾਡੇ ਘਰ ਦੇ ਬਾਹਰੋਂ ਰਿਮੋਟ ਤੌਰ 'ਤੇ ਨਿਰਦੇਸ਼ਤ ਹੋਣਗੀਆਂ।


ਇਸ ਲਈ Optik TV ਅਪਨਾਓ:

ਆਪਣੀਆਂ TELUS ਸਰਵਿਸਜ਼ ਨੂੰ ਬੰਡਲ ਕਰਕੇ TELUS Rewards ਨਾਲ ਕਮਾਓ।

ਇੱਕ TELUS ਗਾਹਕ ਹੋਣ ਦੇ ਨਾਤੇ ਹੁਣ ਹੋਰ ਵੀ ਫ਼ਾਇਦੇਮੰਦ ਹੈ। ਇਹ ਇਸ ਕਰਕੇ ਹੈ ਕਿ ਤੁਸੀਂ ਪੁਆਇੰਟ ਬਣਾ ਸਕਦੇ ਹੋ ਅਤੇ ਇਸ ਨੂੰ TELUS Rewards™ ਪ੍ਰੋਗਰਾਮ ਦੇ ਹਿੱਸੇ ਵਜੋਂ ਮੁਫ਼ਤ ਮੂਵੀ ਰੈਂਟਲ, ਬਿੱਲ ਕ੍ਰੈਡਿਟਸ, ਚੈਰਿਟੀ ਡੋਨੇਸ਼ਨ ਅਤੇ ਹੋਰ ਕਈ ਕੁਝ ਵਿੱਚ ਬਦਲ ਸਕਦੇ ਹੋ। ਇਹ ਸਭ TELUS ਨਾਲ ਤੁਹਾਡੀਆਂ ਸੇਵਾਵਾਂ ਜੋੜਨ ਲਈ ਹੈ।

ਹੋਰ ਜਾਣੋ

Optik TV ਦੇ ਹੋਰ ਲਾਭ

ਸਿਰਫ਼ Optik TV ਕੋਲ ਹੈ ਸਭ ਤੋਂ ਵੱਧ PVR ਸਮਰੱਥਾ

400 ਘੰਟਿਆਂ ਤੱਕ HD ਜਾਂ 100 ਘੰਟਿਆਂ ਤੱਕ 4K ਰਿਕਾਰਡ ਕਰੋ। 2 ਸਾਲ ਦੀ ਮਿਆਦ ਨਾਲ PVR ਅਤੇ ਇਕ ਵਾਇਰਲੈੱਸ ਡਿਜ਼ੀਟਲ ਬੌਕਸ ਰੈਂਟਲ ਮੁਫ਼ਤ ਲਓ।

ਸਿਰਫ਼ Optik TV ਕੋਲ ਹਨ ਵਾਇਰਲੈੱਸ ਡਿਜ਼ੀਟਲ ਬੌਕਸ, ਇਸ ਨਾਲ ਤੁਸੀਂ ਆਪਣਾ TV ਕਿਸੇ ਵੀ ਕਮਰੇ ਵਿਚ ਲਗਾ ਸਕਦੇ ਹੋ।

ਤਾਰਾਂ ਦੇ ਜੰਜਾਲ ਬਿਨਾ ਆਪਣੇ ਘਰ ਵਿਚ ਕਈ TV ਦੇਖਣ ਦੇ ਅਨੁਭਵ ਨੂੰ ਵਧਾਓ। 1 ਮੁਫ਼ਤ ਰੈਂਟਲ 2 ਸਾਲ ਦੀ ਟਰਮ 'ਤੇ।