TELUS Purefibre® Gigabit Internet

$89/ਮਹੀਨਾ ਤੋਂ 9 ਗੁਣਾ ਵੱਧ ਅਪਲੋਡ ਸਪੀਡਜ਼ ਲਵੋ।

ਤੁਸੀਂ ਬਿਹਤਰ ਇੰਟਰਨੈੱਟ ਦੇ ਹੱਕਦਾਰ ਹੋ। ਕੇਵਲ TELUS PureFibre ਹੀ ਵਧੇਰੇ ਤੇਜ਼, ਭਰੋਸੇਯੋਗ, ਹੋਰ ਨਿਰੰਤਰ ਕੁਨੈਕਸ਼ਨਜ਼ ਲਈ ਤੁਹਾਡੇ ਘਰ ਤੱਕ ਸਿੱਧੀ 100% ਫ਼ਾਈਬਰ ਪਹੁੰਚਾਉਂਦਾ ਹੈ।

ਤੋਂ:
$99
/ਮਹੀਨਾ
Original Price
ਮੈਂ ਇੱਕ TELUS ਮੋਬਿਲਿਟੀ ਜਾਂ ਕੂਡੋ ਗਾਹਕ ਹਾਂ।

$10/ਮਹੀਨਾ ਬਚਾਓ।

ਉਪਲਬਧਤਾ ਚੈੱਕ ਕਰੋ

ਔਨਲਾਈਨ ਆਰਡਰਜ਼ ’ਚ ਸ਼ਾਮਲ ਹਨ:

  • ਇੱਕ ਤੇਜ਼ ਸਪੀਡ, ਭਰੋਸੇਯੋਗ ਇੰਟਰਨੈੱਟ ਦਾ ਅਨੁਭਵ 940 Mbps ਡਾਊਨਲੋਡ ਅਤੇ ਅਪਲੋਡ ਸਪੀਡਜ਼ ਨਾਲ

  • Wi-Fi 6 ਤਕਨਾਲੋਜੀ ਨਾਲ ਪੱਛਮੀ ਕੈਨੇਡਾ ’ਚਸਭ ਤੋਂ ਤੇਜ਼ Wi-Fi

  • ਅਸੀਮਤ ਹੋਮ ਇੰਟਰਨੈੱਟ ਡਾਟਾ

  • ਇੱਕ ਗਰੰਟੀ, ਤੁਹਾਡੀ ਕੀਮਤ ਤੁਹਾਡੀ 2 ਸਾਲ ਦੀ ਮਿਆਦ ਦੌਰਾਨ ਵਧੇਗੀ ਨਹੀਂ

  • $50 ਦੀ ਕੋਈ ਐਕਟੀਵੇਸ਼ਨ ਫ਼ੀਸ ਨਹੀਂ ਅਤੇ ਤੁਹਾਡੇ ਪਹਿਲੇ ਬਿੱਲ ’ਤੇ $50 ਛੋਟ

ਉਸ ਤੋਂ ਬਾਅਦ $135/ਮਹੀਨਾ ਦੀ ਨਿਯਮਤ ਕੀਮਤ ਅਤੇ ਅਸੀਮਤ ਡਾਟਾ $20/ਮਹੀਨਾ ਲਾਗੂ ਹੁੰਦਾ ਹੈ। ਛੇਤੀ ਰੱਦ ਕਰਵਾਉਣ ’ਤੇ ਫ਼ੀਸ ਲੱਗਦੀ ਹੈ।

ਹੁਣੇ ਔਨਲਾਈਨ ਆਰਡਰ ਕਰੋ ਅਤੇ ਬਚਾਓ $100


ਤੁਲਨਾ ਕਰੋ ਕਿ TELUS ਹੋਰਨਾਂ ਤੋਂ ਤੇਜ਼ ਕਿਵੇਂ ਹੈ

ਹੋਰ ਪ੍ਰੋਵਾਈਡਰਜ਼ ਕਹਿੰਦੇ ਹਨ ਕਿ ਉਨ੍ਹਾਂ ਦਾ ਇੰਟਰਨੈੱਟ ਤੇਜ਼ ਹੈ। ਪਰ ਸਾਡਾ ਸੱਚਮੁਚ ਹੀ ਸਭ ਤੋਂ ਤੇਜ਼ ਹੈ। ਸਪੀਡਜ਼ ਇਸ ਦਾ ਸਬੂਤ ਹਨ।

ਅਪਲੋਡਜ਼ ਦੀਆਂ ਸਪੀਡਜ਼ ਨਾਲ ਉਦੋਂ ਫ਼ਰਕ ਪੈਂਦਾ ਹੈ, ਜਦੋਂ ਵਿਡੀਓ ਕਾਲ ਅਤੇ ਕਾਨਫ਼ਰੰਸਿੰਗ ਕਾਲ ਕਰਨੀਆਂ ਹੁੰਦੀਆਂ ਹਨ, ਤਸਵੀਰਾਂ ਅਤੇ ਫ਼ਾਈਲਾਂ ਭੇਜਣੀਆਂ ਹੁੰਦੀਆਂ ਹਨ ਅਤੇ ਔਨਲਾਈਨ ਗੇਮਿੰਗ ਕਰਨੀ ਹੁੰਦੀ ਹੈ।

ਉਹ ਫੀਚਰਜ਼ ਜੋ ਤੁਸੀਂ ਚਾਹੁੰਦੇ ਹੋ

TELUS PureFibre

Gigabit Internet

Shaw Gigabit Internet

ਚੋਟੀ ਦੀ ਅਪਲੋਡ ਸਪੀਡ

940 Mbps

100 Mbps

ਚੋਟੀ ਦੀ ਡਾਊਨਲੋਡ ਸਪੀਡ

940 Mbps

940 Mbps

100% ਫ਼ਾਈਬਰ ਨੈੱਟਵਰਕ ਸਿੱਧਾ ਤੁਹਾਡੇ ਦਰਵਾਜ਼ੇ ’ਤੇ

ਅਜਿਹਾ ਨੈੱਟਵਰਕ ਜੋ ਤੁਸੀਂ ਆਪਣੇ ਗੁਆਂਢੀਆਂ ਨਾਲ ਸਾਂਝਾ ਨਹੀਂ ਕਰਦੇ

ਪੱਛਮੀ ਕੈਨੇਡਾ ਦੇ ਸਭ ਤੋਂ ਤੇਜ਼ ਹੋਮ Wi-Fi ਨੂੰ ਤਾਕਤ ਦਿੰਦਾ ਹੈ

ਕੀਮਤ

2 ਸਾਲਾ ਮਿਆਦ ’ਤੇ $89/ਮਹੀਨਾ ਤੋਂ

2 ਸਾਲਾ ਮਿਆਦ ’ਤੇ $115/ਮਹੀਨਾ

ਤੁਸੀਂ TELUS ਨੂੰ ਕਿਉਂ ਚੁਣਨਾ ਚਾਹੁੰਦੇ ਹੋ

ਸਿਰਫ਼ PureFibre ਹੀ ਪੱਛਮੀ ਕੈਨੇਡਾ ਵਿੱਚ ਸਭ ਤੋਂ ਤੇਜ਼ Wi-Fiਨਾਲ ਉੱਤਮ ਹੈ।

ਸਾਡਾ ਅਗਲੀ ਪੀੜ੍ਹੀ ਦਾ Wi-Fi 6 ਐਕਸੈਸ ਪੁਆਇੰਟ ਸਾਡਾ ਹੁਣ ਤੱਕ ਦਾ ਸਭ ਤੋਂ ਤੇਜ਼ Wi-Fi ਹੈ, ਅਤੇ ਇਹ ਤੁਹਾਡੀਆਂ ਸਾਰੀਆਂ ਡਿਵਾਈਸਿਜ਼ ਨੂੰ ਪਾਵਰ ਦੇਣ ਲਈ PureFibre Gigabit ਨਾਲ ਸਟੈਂਡਰਡ ਆਉਂਦਾ ਹੈ। ਹਰ ਪਾਸੇ Wi-Fi ਲਈ - ਤਾਂ ਜੋ ਤੁਸੀਂ ਜਿੱਥੇ ਚਾਹੋ ਯੋਗਾ ਕਰ ਸਕੋ, $10/ਮਹੀਨੇ ਨਾਲ Wi-Fi ਪਲੱਸ ਸ਼ਾਮਲ ਕਰੋ।

ਚੈੱਕਆਉਟ ਵੇਲੇ Wi-Fi ਪਲੱਸ ਸ਼ਾਮਲ ਕਰਨਾ ਨਾ ਭੁੱਲੋ।

100% ਫਾਈਬਰ-ਆਪਟਿਕ ਕੁਨੈਕਸ਼ਨ ਸਭ ਤੋਂ ਭਰੋਸੇਮੰਦ ਕੁਨੈਕਸ਼ਨ ਹੈ

ਪਛੜਨ ਅਤੇ ਲੇਟੈਂਸੀ ਸਮੱਸਿਆਵਾਂ ਨੂੰ ਅਲਵਿਦਾ ਆਖੋ। ਸਿਰਫ਼ TELUS ਤੁਹਾਡੇ ਘਰ ਲਈ ਸਿੱਧੇ 100% ਫਾਈਬਰ ਕੁਨੈਕਸ਼ਨ ਦੀ ਪੇਸ਼ਕਸ਼ ਕਰਦਾ ਹੈ, ਜੋ ਤੁਹਾਨੂੰ ਤੇਜ਼, ਇਕਸਾਰ ਸਪੀਡ ਦਿੰਦਾ ਹੈ ਤਾਂ ਜੋ ਤੁਸੀਂ ਅੱਗੇ ਵਧ ਸਕੋ ਅਤੇ ਗੇਮ ਚਾਲੂ ਕਰ ਸਕੋ।

(ਸਿਰਫ਼ PureFibre ਹੀ ਤੁਹਾਨੂੰ 9ਗੁਣਾ ਤੇਜ਼ ਅਪਲੋਡਜ਼ ਪ੍ਰਦਾਨ ਕਰਦਾ ਹੈ

Shaw ਨਾਲੋਂ 9 ਗੁਣਾ ਤੇਜ਼ ਅਪਲੋਡ ਸਪੀਡਜ਼ ਨਾਲ, ਜਦੋਂ ਇਹ ਸਭ ਤੋਂ ਵੱਧ ਅਹਿਮ ਹੋਵੇ, ਤੁਸੀਂ ਕ੍ਰਿਸਟਲ ਜਿਹੀ ਸਾਫ਼ ਵਿਡੀਓ ਕਾਲ ਦਾ ਆਨੰਦ ਲੈ ਸਕਦੇ ਹੋ।

ਸਾਡੇ ਨਾਲ ਸ਼ਾਮਲ ਹੋਵੋ ਅਤੇ ਕੈਨੇਡੀਅਨਾਂ ਨੂੰ ਜੁੜਨ ’ਚ ਮਦਦ ਕਰੋ

TELUS ਚੁਣ ਕੇ, ਤੁਸੀਂ ਮਨੁੱਖੀ ਕੁਨੈਕਸ਼ਨਜ਼ ਨੂੰ ਯੋਗ ਬਣਾਉਣ ਅਤੇ ਟੈਕਨੋਲੋਜੀ ਤੱਕ ਸਭ ਦੀ ਪਹੁੰਚ ਕਾਇਮ ਕਰਨ ’ਚ ਮਦਦ ਕਰ ਰਹੇ ਹੋ।