Skip to content
TELUS Logo

Optik ਦੀ ਚਮਕ। ਦਿਵਾਲੀ ਦੀ ਧਮਕ।

ਲਓ 4 ਸਾਊਥ ਏਸ਼ੀਅਨ ਚੈਨਲਜ਼ ਤੱਕ $0 ਵਿੱਚ, Optik TV ਅਤੇ TELUS ਇੰਟਰਨੈੱਟ ਨਾਲ 2 ਸਾਲ ਦੀ ਟਰਮ 'ਤੇ।

ਜਦ ਤੁਸੀਂ Optik TV® ਅਤੇ TELUS ਇੰਟਰਨੈੱਟ ਲਈ 2 ਸਾਲ ਵਾਸਤੇ ਸਾਈਨ-ਅਪ ਕਰਦੇ ਹੋ।

ਸ਼ੁਰੂਆਤ ਹੈ:

$111/ਮਹੀਨਾ

TV ਅਤੇ ਇੰਟਰਨੈੱਟ ਬੰਡਲ ਸ਼ੁਰੂ ਹਨ $111 ਪ੍ਰਤੀ ਮਹੀਨਾ 2 ਸਾਲ ਦੀ ਟਰਮ ‘ਤੇ।

ਪੈਕੇਜ ਵਿਚ ਸ਼ਾਮਲ ਹੈ:

● Essentials ਸ਼ਾਮਲ ਹਨ – 62 ਚੈਨਲਜ਼ ਤੱਕ, (HD ਵਿਚ 23)

● ਤੁਹਾਡੀ ਪਸੰਦ ਦਾ 1ਪਸੰਦ ਦਾ ਸਾਊਥ ਏਸ਼ੀਅਨ ਥੀਮ ਪੈਕ $0 ਵਿਚ 24 ਮਹੀਨੇ ਲਈ

● ਮੁਫ਼ਤ ਐਡਵਾਂਸਡ Wi-Fi ਮੋਡਮ ਰੈਂਟਲ

● ਮੁਫ਼ਤ PVR ਰੈਂਟਲ ਅਤੇ ਇਕ ਵਾਇਰਲੈੱਸ ਡਿਜ਼ੀਟਲ ਬੌਕਸ ਰੈਂਟਲ ਮੁਫ਼ਤ ਇੰਸਟਾਲੇਸ਼ਨ ਨਾਲ

 

6 ਸਾਊਥ ਏਸ਼ੀਅਨ ਥੀਮ ਪੈਕਸ ਵਿਚੋਂ ਚੋਣ ਕਰੋ

ਆਪਣਾ ਮੁਕੰਮਲ TV ਪੈਕੇਜ ਬਨਾਉਣ ਲਈ ਸਭ ਤੋਂ ਵੱਧ ਪਸੰਦ ਕੀਤੇ ਜਾਣ ਵਾਲੇ ਪੰਜਾਬੀ ਅਤੇ ਹਿੰਦੀ ਚੈਨਲਜ਼ ਵਿਚੋਂ 22 ਤੱਕ ਦੀ ਚੋਣ ਕਰੋ

collapsed
collapsed
collapsed
collapsed
collapsed
collapsed

ਇਸ ਲਈ Optik TV ਅਪਨਾਓ:

ਆਪਣੇ ਪਰਿਵਾਰ ਲਈ ਸੰਪੂਰਨ TV ਕੰਬੋ ਬਨਾਉਣ ਲਈ ਇੰਗਲਿਸ਼ ਅਤੇ ਸਾਊਥ ਏਸ਼ੀਅਨ ਥੀਮ ਪੈਕਸ ਵਿਚੋਂ ਮਿਕਸ ਅਤੇ ਮੈਚ ਕਰੋ।

ਹਿੰਦੀ ਅਤੇ ਪੰਜਾਬੀ ਚੈਨਲਜ਼ ਦੀ ਵਿਸ਼ਾਲ ਚੋਣ ਵਿਚੋਂ ਚੋਣ ਕਰੋ

ਹੋਰ ਜਾਣੋ

ਕਿਸੇ ਵੀ TV 'ਤੇ YouTube ਦੇਖਣ ਨੂੰ ਸਿਰਫ਼ Optik TV ਹੀ ਸੌਖਿਆਂ ਬਣਾਉਂਦਾ ਹੈ

Optik 4K ਡਿਜ਼ੀਟਲ ਬੌਕਸ ਨਾਲ, ਸਿੱਧਿਆਂ ਹੀ Optik ਚੈਨਲ ਗਾਈਡ ਤੋਂ ਮਸ਼ਹੂਰ YouTube ਵੀਡੀਓ ਅਤੇ ਚੈਨਲਜ਼ ਦੇਖੋ। (ਧਿਆਨ ਰਹੇ: YouTube ਦੇਖਣ ਨਾਲ ਤੁਹਾਡੇ ਇੰਟਰਨੈੱਟ ਡਾਟਾ ਦੀ ਵਰਤੋਂ ਹੋਏਗੀ।)

ਹੋਰ ਜਾਣੋ

ਸਿਰਫ਼ Optik TV ਹੀ ਤੁਹਾਨੂੰ ਬੀਤੇ 30 ਘੰਟੇ ਤੋਂ ਜਾਂ ਚਲਦਾ ਹੋਇਆ ਲਾਇਵ TV ਮੁੜ ਤੋਂ ਸ਼ੁਰੂ ਕਰਨ ਦਿੰਦਾ ਹੈ

ਐਪੀਸੋਡ ਦੇ ਬਿਲਕੁਲ ਆਰੰਭ ਤੋਂ ਸ਼ੋਅ ਸ਼ੁਰੂ ਕਰੋ, ਭਾਵੇਂ ਤੁਸੀਂ ਦੇਰ ਨਾਲ ਸ਼ੋਅ ਲਾਇਆ ਹੋਵੇ ਲਾਈਵ TV ਗਾਈਡ 'ਤੇ Restart ਆਈਕੌਨ ਦੀ ਭਾਲ ਕਰੋ।

ਇਹ ਕਿਵੇਂ ਕੰਮ ਕਰਦਾ ਹੈ

ਆਪਣੀਆਂ TELUS ਸਰਵਿਸਜ਼ ਨੂੰ ਬੰਡਲ ਕਰਕੇ TELUS Rewards ਨਾਲ ਕਮਾਓ।

ਇੱਕ TELUS ਗਾਹਕ ਹੋਣ ਦੇ ਨਾਤੇ ਹੁਣ ਹੋਰ ਵੀ ਫ਼ਾਇਦੇਮੰਦ ਹੈ। ਇਹ ਇਸ ਕਰਕੇ ਹੈ ਕਿ ਤੁਸੀਂ ਪੁਆਇੰਟ ਬਣਾ ਸਕਦੇ ਹੋ ਅਤੇ ਇਸ ਨੂੰ TELUS Rewards™ ਪ੍ਰੋਗਰਾਮ ਦੇ ਹਿੱਸੇ ਵਜੋਂ ਮੁਫ਼ਤ ਮੂਵੀ ਰੈਂਟਲ, ਬਿੱਲ ਕ੍ਰੈਡਿਟਸ, ਚੈਰਿਟੀ ਡੋਨੇਸ਼ਨ ਅਤੇ ਹੋਰ ਕਈ ਕੁਝ ਵਿੱਚ ਬਦਲ ਸਕਦੇ ਹੋ। ਇਹ ਸਭ TELUS ਨਾਲ ਤੁਹਾਡੀਆਂ ਸੇਵਾਵਾਂ ਜੋੜਨ ਲਈ ਹੈ।

ਹੋਰ ਜਾਣੋ

Optik TV ਦੇ ਹੋਰ ਲਾਭ